SAYONAARA

by Harkirat Sanghaft Bohemia, Starboy X

ਅੱਖਾਂ ਬਿੱਲੀਆਂ ਦੇ ਵਿਚੋਂ ਤੈਨੂੰ ਤੱਕ ਹੀ ਲਿਆ ਏ
akkhAM billIAM de vichoM tainUM takka hI liA e
I have finally caught a glimpse of you through these [Billo: hazel/light-colored] eyes
ਮਹਿੰਗੀਆਂ ਅੱਖੀਆਂ ਨੂੰ ਪੈ ਗਈ ਤੇਰੀ ਦੀਦ ਵੇ
mahiMgIAM akkhIAM nUM pai gaI terI dIda ve
My precious eyes have finally been graced with your sight
ਮੈਨੂੰ ਗਲ ਨਾਲ ਲਾ ਕੇ ਮੱਥਾ ਚੁੰਮਿਆ ਏ
mainUM gala nAla lA ke matthA chuMmiA e
You held me close and kissed my forehead
ਸੱਚੋਂ ਮੇਰੇ ਮੱਥੇ ਉਤੋਂ ਮਿਟ ਗਏ ਨਸੀਬ ਵੇ
sachchoM mere matthe utoM miTa gae nasIba ve
Truly, the tragic fate written on my brow has been erased
ਨਾ ਦਿੰਦਾ ਲੱਗਣ ਕਿਸੇ ਨੂੰ ਨੇੜੇ ਕੱਲ੍ਹਾ ਮਾਰੀ ਬੈਠਾ ਜੱਫਾ
nA diMdA laggaNa kise nUM ne.De kallhA mArI baiThA japphA
You don't let anyone else come near, keeping me in your tight embrace alone
ਰਿੰਗ ਫਿੰਗਰ ਨੂੰ ਤੇਰਾ ਛੱਲਾ ਮਾਰੀ ਬੈਠਾ
riMga phiMgara nUM terA ChallA mArI baiThA
You've claimed my ring finger with your band
ਗੱਲ ਤੁਰਦੀ ਕਿਤੇ ਏ ਦਿੰਦਾ ਟਾਲ
galla turadI kite e diMdA TAla
Whenever the conversation gets serious, you brush it aside
ਤੇ ਤੂੰ ਆ ਕੇ ਮੈਨੂੰ ਪੁੱਛਦਾ ਏਂ ਹਾਲ
te tUM A ke mainUM puchChadA eM hAla
And then you come and casually ask me how I am
ਤੇਰੇ ਬਿਨਾ ਰੋ-ਰੋ ਕੱਢਤੇ ਮੈਂ ਸਾਲ
tere binA ro-ro kaDDhate maiM sAla
I’ve spent years crying my heart out without you
ਤੇ ਤੂੰ ਆ ਕੇ ਮੈਨੂੰ ਪੁੱਛਦਾ ਏਂ ਹਾਲ
te tUM A ke mainUM puchChadA eM hAla
And then you come and casually ask me how I am
ਮੈਂ ਤਾਂ ਚੁੰਨੀ ਦੇ ਪੱਲੇ ਦੇ ਨਾਲ ਬੰਨ੍ਹਦੀ ਹੀ ਰਹਿ ਗਈ
maiM tAM chuMnI de palle de nAla baMnhadI hI rahi gaI
I kept trying to tie our bond together with the edge of my [Chunni: traditional scarf]
ਦਿਨੋ-ਦਿਨ ਸਾਡੇ ਵਿਚ ਪੈਂਦੇ ਗੈਪ ਨੂੰ
dino-dina sADe vicha paiMde gaipa nUM
Trying to bridge the gap that grew between us day by day
ਹੁਣ ਕਿੱਥੇ ਆਊ ਲਾ ਕੇ ਨੀਂਦਾਂ ਮੇਰੀਆਂ ਨੂੰ ਆ ਕੇ
huNa kitthe AU lA ke nIMdAM merIAM nUM A ke
Where will you find rest now, after stealing my sleep away?
ਜੀਹਦੀ ਬੁੱਕਲ 'ਚ ਲੈਂਦਾ ਰਿਹਾ ਨੈਪ ਤੂੰ
jIhadI bukkala 'cha laiMdA rihA naipa tUM
You, who used to take naps wrapped in my [Bukkal: intimate embrace/the fold of a shawl]
ਕਿੱਥੇ ਮਰ ਗਈ ਜੋ ਤੇਰੇ ਉਤੇ ਮਿਟਦੀ ਹੁੰਦੀ ਸੀ
kitthe mara gaI jo tere ute miTadI huMdI sI
Where has that girl died, who used to be crazy about you?
ਜਿਹੜੀ ਤੇਰਿਆਂ ਰਾਹਾਂ 'ਚ ਉਦੋਂ ਸਿੱਟਦੀ ਹੁੰਦੀ ਸੀ
jiha.DI teriAM rAhAM 'cha udoM siTTadI huMdI sI
The one who used to shower her devotion in your path back then
ਚੈਰੀ ਬੁੱਲੀਆਂ ਨਾਲ ਚੁੰਮ ਕੇ ਸਵਾਲ
chairI bullIAM nAla chuMma ke savAla
With cherry-red lips, you kiss away the questions
ਜਿਹੜਾ ਆ ਕੇ ਮੈਨੂੰ ਪੁੱਛਦਾ ਏਂ ਹਾਲ
jiha.DA A ke mainUM puchChadA eM hAla
And then you come and casually ask me how I am
ਹੁਣ ਦਿਲ ਵਾਲੇ ਕਿਸੇ ਤੀਜੇ ਬੰਦੇ ਨੂੰ ਕਿਵੇਂ ਦੱਸਿਆ
huNa dila vAle kise tIje baMde nUM kiveM dassiA
How do I explain my heart's state to a third person now?
ਆਪਾਂ ਕਿੰਨੀ ਵਾਰੀ ਮੁੜੇ ਆਪਾਂ ਕਿੰਨੀ ਵਾਰੀ ਫਸੇ
ApAM kiMnI vArI mu.De ApAM kiMnI vArI phase
How many times we turned back, how many times we got stuck
ਨਹੀਂਓਂ ਬੱਸੇ ਤੇਰੀ ਯਾਦਾਂ ਵਿਚ ਫਸੇ
nahIMoM basse terI yAdAM vicha phase
We never truly settled, just remained trapped in your memories
ਆਪਾਂ ਰਾਤਾਂ ਜਾਗ ਬੈਠੇ ਕਦੀ ਰੋਏ ਕਦੀ ਹੱਸੇ
ApAM rAtAM jAga baiThe kadI roe kadI hasse
We stayed awake through the nights, sometimes weeping, sometimes laughing
ਮਜਬੂਰੀ ਪਰਦੇਸਾਂ ਵਾਲੀ ਦੂਰੀ ਪੈ ਗਈ
majabUrI paradesAM vAlI dUrI pai gaI
The compulsions of [Pardes: living in a foreign land] created this distance
ਤੇਰੀ ਮੇਰੀ ਜਿਹੜੀ ਲਵ ਸਟੋਰੀ ਸੀ ਅਧੂਰੀ ਰਹਿ ਗਈ
terI merI jiha.DI lava saTorI sI adhUrI rahi gaI
Our love story remained unfinished and incomplete
ਤੇਰੇ ਨਾਲ ਤੇਰੀ ਅੱਖੀਆਂ 'ਚ ਖੋਇਆ ਜਦੋਂ
tere nAla terI akkhIAM 'cha khoiA jadoM
When I was lost in your eyes, looking at you
ਦਿਲ ਵਾਲੀ ਗੱਲ ਜਿਹੜੀ ਕਹਿਣੀ ਸੀ ਜ਼ਰੂਰੀ ਰਹਿ ਗਈ
dila vAlI galla jiha.DI kahiNI sI ja਼rUrI rahi gaI
That heart-to-heart talk I needed to say remained unsaid
ਤੇਰੀ ਅੱਖੀਆਂ ਨਾਲ ਚੜ੍ਹੀ ਨੀ ਤੇ ਸੋਹਣੀ
terI akkhIAM nAla cha.DhI nI te sohaNI
Your eyes didn't intoxicate me this time, my beautiful one
ਜਿਹੜੀ ਬੋਤਲ ਸ਼ਰਾਬ ਵਾਲੀ ਰੱਖੀ ਸੀ ਉਹ ਪੂਰੀ ਰਹਿ ਗਈ
jiha.DI botala sa਼rAba vAlI rakkhI sI uha pUrI rahi gaI
The bottle of liquor I kept remained full and untouched
ਸਾਨੂੰ ਜ਼ਿੰਦਗੀ ਨੇ ਲੁੱਟਿਆ ਬਥੇਰਾ
sAnUM ja਼iMdagI ne luTTiA batherA
Life has plundered and robbed me enough already
ਪਰ ਜੋ ਮਾੜੀ-ਮੋਟੀ ਬਚੀ ਸੀ ਉਮੀਦ ਸੋਹਣੀ ਤੂੰ ਵੀ ਲੈ ਗਈ
para jo mA.DI-moTI bachI sI umIda sohaNI tUM vI lai gaI
But the tiny bit of hope that remained, you took that too, beautiful
ਸਾਨੂੰ ਜ਼ਿੰਦਗੀ ਨੇ ਲੁੱਟਿਆ ਬਥੇਰਾ
sAnUM ja਼iMdagI ne luTTiA batherA
Life has plundered and robbed me enough already
ਪਰ ਜੋ ਮਾੜੀ-ਮੋਟੀ ਬਚੀ ਸੀ
para jo mA.DI-moTI bachI sI
But whatever little was left...
ਸੀ ਇਹ ਕਿੱਡੀ ਲੜਾਈ ਤੂੰ ਤਾਂ ਕਰਤਾ ਪਰਾਈ
sI iha kiDDI la.DAI tUM tAM karatA parAI
What kind of a fight was this, that you made me a stranger?
ਸਾਡੀ ਇੱਕੋ ਹੀ ਤਾਂ ਵੀ ਸੇਮ ਸੀ ਫਲਾਈਟ ਆਈ
sADI ikko hI tAM vI sema sI phalAITa AI
Even though we were both supposed to be on the same flight
ਕਰਕੇ ਫਲਾਈ ਵਾਈ ਵਾਈ ਜੈਡ ਵਿਚੋਂ ਮੈਂ ਮੁੜਿਆ
karake phalAI vAI vAI jaiDa vichoM maiM mu.DiA
After flying out from [YYZ: Toronto Pearson International Airport], I returned
ਖਾ ਕੇ ਧੱਕੇ ਤੋਂ ਤਾਂ ਫੋਨ ਵੀ ਨਹੀਂ ਚੱਕਿਆ ਨਾ ਕੀਤਾ ਕੋਈ ਰਿਪਲਾਈ
khA ke dhakke toM tAM phona vI nahIM chakkiA nA kItA koI ripalAI
Exhausted by the world's shoves, I didn't even pick up the phone or reply
ਕਿਵੇਂ ਦੱਸਾਂ ਇੰਨੀ ਵਾਰੀ ਪਿੱਛੇ ਮੁੜਿਆ ਕੇ
kiveM dassAM iMnI vArI pichChe mu.DiA ke
How do I tell you how many times I turned back?
ਤੇਰੇ ਤੱਕ ਆਉਂਦੀਆਂ ਜੋ ਰਾਹਾਂ ਕਰ ਦਿੱਤੀਆਂ ਮੈਂ ਨੀਵੀਆਂ
tere takka AuMdIAM jo rAhAM kara dittIAM maiM nIvIAM
I bowed my head so low on the paths leading to you
ਕਿੱਥੇ-ਕਿੱਥੇ ਰਗੜੇ ਵੇ ਜਾ ਕੇ ਨੱਕ ਮੱਥੇ ਟੇਕੇ
kitthe-kitthe raga.De ve jA ke nakka matthe Teke
Think of how many shrines I rubbed my nose at and offered prayers
ਦਰਗਾਹਾਂ ਕਰ ਦਿੱਤੀਆਂ ਮੈਂ ਨੀਵੀਆਂ
daragAhAM kara dittIAM maiM nIvIAM
I made the very [Dargahs: shrines of Sufi saints] bow down with my pleas
ਕਿਸੇ ਰੱਬ ਨੇ ਮੇਰੇ ਚੋਂ ਤੈਨੂੰ ਕੱਢਿਆ ਨੀ ਆ ਕੇ
kise rabba ne mere choM tainUM kaDDhiA nI A ke
No God came to pluck your memory out of my soul
ਹੱਥ ਜੋੜਦੀ ਰਹੀ ਮੈਂ ਤਾਂ ਵੀ ਲੱਗਿਆ ਨੀ ਆ ਕੇ
hattha jo.DadI rahI maiM tAM vI laggiA nI A ke
I kept my hands folded in prayer, but even He didn't come to help
ਗੋਤ ਸੰਘੇੜਿਆਂ ਦਾ ਮੇਰੇ ਨਾਮ ਨਾਲ
gota saMghe.DiAM dA mere nAma nAla
My name is still attached to the [Sanghera: a Jatt clan/surname] lineage
ਤੇ ਤੂੰ ਆ ਕੇ ਮੈਨੂੰ ਪੁੱਛਦਾ ਏਂ ਹਾਲ
te tUM A ke mainUM puchChadA eM hAla
And then you come and casually ask me how I am
ਤੇਰੇ ਬਿਨਾ ਰੋ-ਰੋ ਕੱਢਤੇ ਮੈਂ ਸਾਲ
tere binA ro-ro kaDDhate maiM sAla
I’ve spent years crying my heart out without you
ਤੇ ਤੂੰ ਆ ਕੇ ਮੈਨੂੰ ਪੁੱਛਦਾ ਏਂ ਹਾਲ
te tUM A ke mainUM puchChadA eM hAla
And then you come and casually ask me how I am
ਤੇਰੇ ਬਿਨਾ ਰੋ-ਰੋ ਕੱਢਤੇ ਮੈਂ ਸਾਲ
tere binA ro-ro kaDDhate maiM sAla
I’ve spent years crying my heart out without you
ਤੇ ਤੂੰ ਆ ਕੇ ਮੈਨੂੰ ਪੁੱਛਦਾ ਏਂ ਹਾਲ
te tUM A ke mainUM puchChadA eM hAla
And then you come and casually ask me how I am
ਸੀਨੇ ਚੁਭੀ ਛੁਰੀ ਰਹਿ ਗਈ ਲੜ ਕੇ ਫਿਰ ਤੂੰ ਵੀ ਬਹਿ ਗਈ
sIne chubhI ChurI rahi gaI la.Da ke phira tUM vI bahi gaI
A dagger remained pierced in my chest, and you sat there [Roosna: sulking] after the fight
ਫਿਰ ਮੈਂ ਵੀ ਰਿਪਲਾਈ ਨਹੀਂਓਂ ਕੀਤਾ ਹੋ ਕੇ ਗੁੱਸੇ
phira maiM vI ripalAI nahIMoM kItA ho ke gusse
Then I didn't reply either, out of my own anger
ਪਰ ਹੁਣ ਹਾਲ ਜਦੋਂ ਪੁੱਛਿਆ ਤੂੰ ਹਾਲ ਵੀ ਨਹੀਂ ਦੱਸਿਆ
para huNa hAla jadoM puchChiA tUM hAla vI nahIM dassiA
But now when I asked how you are, you didn't even tell me your state

Share

More by Harkirat Sangha

View all songs →