Munde Mere Shehar De
by Harpinder Gillft Navaan Sandhu
ਸਲੋ ਮੋਸ਼ਨ ਵਿਚ ਪਾਉਂਦੀ ਜੋ ਕਲਿੱਪ ਨੀ
salo mosa਼na vicha pAuMdI jo kalippa nI
Those clips you post in slow motion [Ni/Nee: a gender-specific vocative used to address a woman directly]
ਹੋਏ ਪਿਆ ਫ਼ੈਨ ਤੇਰੇ ਖ਼ਿਆਲਾਂ ਵਿਚ ਡਿੱਪ ਨੀ
hoe piA pha਼aina tere kha਼iAlAM vicha Dippa nI
I’ve become your fan, completely dipped in your thoughts

ਈਜ਼ੀ ਤੂੰ ਲੈਂਦੀ ਸਭ ਨੂੰ
Ija਼I tUM laiMdI sabha nUM
You take everyone so lightly
ਆਕੜ ਨੀ ਮਾਣ ਮਰਜਾਣੀਏ
Aka.Da nI mANa marajANIe
Your stubborn pride is something else, you gorgeous soul
ਨੀ ਜਿੰਨੀ ਸਿੱਧੀ ਸਾਧੀ ਲੱਗੇ ਓਨੀ ਤੇਜ਼ ਐ
nI jiMnI siddhI sAdhI lagge onI teja਼ ai
As innocent as you appear, you're twice as clever
ਮਰਵਾਏਂਗੀ ਤੂੰ ਖ਼ਸਮਾਂ ਨੂੰ ਖਾਣੀਏ
maravAeMgI tUM kha਼samAM nUM khANIe
You'll be the death of us all, you [Khasma nu khanie: literally 'devourer of husbands'; a playful Punjabi taunt for a heart-breaker]
ਨੀ ਦਿਲ ਕਿੰਨੇ ਮਾਵਾਂ ਦੇ ਪੁੱਤਾਂ ਦੇ ਤੂੰ ਤੋੜਤੇ
nI dila kiMne mAvAM de puttAM de tUM to.Date
How many mothers' sons' hearts have you shattered?
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
nI muMDe mere sa਼hira de dIvAne terI tora de
The boys of my city are driven mad by your [Tor: graceful, stately gait/swagger]

ਤੜਪਾਉਣੀ ਏ
ta.DapAuNI e
You keep us yearning
ਦੱਸ ਕੀ ਚਾਹੁਣੀ ਏ
dassa kI chAhuNI e
Tell me, what is it you want?
ਤੜਪਾਉਣੀ ਏ, ਦੱਸ ਕੀ ਚਾਹੁਣੀ ਏ
ta.DapAuNI e, dassa kI chAhuNI e
You keep us yearning, tell me, what is it you want?
ਜੇ ਨੀ ਹਾਂ ਕਰਨੀ ਕਾਤੋਂ ਸਤਾਉਣੀ ਏ
je nI hAM karanI kAtoM satAuNI e
If you won't say yes, then why do you torment me?
ਝੂਠ ਮਾਰ-ਮਾਰ ਲੈਂਦੇ ਪੈਸੇ ਮਾਪਿਆਂ ਤੋਂ
jhUTha mAra-mAra laiMde paise mApiAM toM
Telling lies, they squeeze money out of their parents
ਕੌਫ਼ੀ ਸ਼ੌਪ ਉੱਤੇ ਤੈਨੂੰ ਲੱਭਦੇ
kaupha਼I sa਼aupa utte tainUM labbhade
Just to search for you at the coffee shops
ਨੀ ਹਰ ਦਿਨ ਡੇਅ-ਫ਼ੈਸ਼ਨ ਬਣਾ ਲਿਆ ਤੇਰੇ ਲਈ
nI hara dina Dea-pha਼aisa਼na baNA liA tere laI
They’ve made every day a fashion show just for you
ਟੌਰਾਂ ਕੱਢਦੇ ਤੇਰੇ ਲਈ ਨਿੱਤ ਫੱਬਦੇ
TaurAM kaDDhade tere laI nitta phabbade
Dressing to the nines, looking sharp for you every day
ਕੱਢਦੇ ਤੇਰੇ ਲਈ ਨਿੱਤ ਫੱਬਦੇ
kaDDhade tere laI nitta phabbade
Dressing to the nines, looking sharp for you every day
ਸਕੂਲ ਕਾਲਜ ਵੀ ਕਰਦੇ ਸਕਿੱਪ ਨੀ
sakUla kAlaja vI karade sakippa nI
They even skip school and college for you [Ni/Nee: feminine vocative]
ਨੀ ਕਾਕਾ ਗੱਡੀਆਂ 'ਚ ਮਾਰਦੇ ਡਰਿੱਫ਼ਟ ਨੀ
nI kAkA gaDDIAM 'cha mArade Darippha਼Ta nI
[Kaka: literally 'child/boy', here referring to the singer/youths] are hitting drifts in their cars
ਨੀ ਹੁੰਦੀਆਂ ਲੜਾਈਆਂ ਤੇਰੇ ਪਿੱਛੇ ਹਰ ਮੋੜ 'ਤੇ
nI huMdIAM la.DAIAM tere pichChe hara mo.Da 'te
Brawls break out because of you at every corner
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
nI muMDe mere sa਼hira de dIvAne terI tora de
The boys of my city are driven mad by your [Tor: graceful, stately gait/swagger]
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
nI muMDe mere sa਼hira de dIvAne terI tora de
The boys of my city are driven mad by your [Tor: graceful, stately gait/swagger]
ਨੀ ਮੁੰਡੇ ਮੇਰੇ ਸ਼ਹਿਰ ਦੇ ਦੀਵਾਨੇ ਤੇਰੀ ਤੋਰ ਦੇ
nI muMDe mere sa਼hira de dIvAne terI tora de
The boys of my city are driven mad by your [Tor: graceful, stately gait/swagger]
ਪਿੰਕ ਬਲੂ ਯੈਲੋ ਬਿੱਲੋ
piMka balU yailo billo
Pink, blue, yellow, [Billo: a term of endearment for a beautiful girl, often implying light/hazel eyes]
ਸੂਟ ਕਰਦੇ ਨੇ ਸਾਰੇ ਰੰਗ
sUTa karade ne sAre raMga
Every color suits you perfectly
ਹਾਂ ਗੱਭਰੂ ਪੁਗਾਊ ਰੀਝਾਂ [?]
hAM gabbharU pugAU rIjhAM [?]
This [Gabbru: a strong, handsome young man] will fulfill your every whim
ਨੀ ਦੱਸ ਤੇਰੀ ਕੀ ਏ ਮੰਗ
nI dassa terI kI e maMga
Just tell me, what is your heart's desire?
ਸਾਥੋਂ ਨਹੀਂਓ ਥਾਂ ਥਾਂ 'ਤੇ ਪਿਆਰ ਪੁੱਗਦੇ
sAthoM nahIMo thAM thAM 'te piAra puggade
I can't go around distributing love in every street
ਸੱਜਣ ਬਣਾਈ ਦੇ ਇੱਕ ਨੀ
sajjaNa baNAI de ikka nI
A [Sajjan: soulmate/beloved] is only ever one
ਦੂਰੋਂ ਚੰਗੇ ਲੱਗਦੇ ਜੋ ਚਮਕਦੇ ਸੋਨੇ ਵਾਂਗੂ
dUroM chaMge laggade jo chamakade sone vAMgU
Those who shine like gold only look good from a distance
ਵਰਤ ਕੇ ਮਾਰਦੇ ਨੇ ਕਿੱਕ ਨੀ
varata ke mArade ne kikka nI
But they use you and then kick you to the curb
ਵਰਤ ਕੇ ਮਾਰਦੇ ਨੇ ਕਿੱਕ ਨੀ
varata ke mArade ne kikka nI
But they use you and then kick you to the curb
ਸੰਧੂ ਲੋਕਾਂ ਕੋਲ ਕਾਕੇ ਨਹੀਂਓ ਰੱਖਦਾ
saMdhU lokAM kola kAke nahIMo rakkhadA
[Sandhu: Self-reference to the artist Navaan Sandhu] doesn't keep secrets from people
ਤੈਨੂੰ ਪਾਉਣ ਤੋਂ ਡਰੈੱਸਾਂ ਨਹੀਂਓ ਡੱਕਦਾ
tainUM pAuNa toM DaraissAM nahIMo DakkadA
He won't stop you from wearing the dresses you love
ਨੀ ਪਾਵੇ ਇੰਸਟਾ 'ਤੇ ਜੋੜ ਕੇ
nI pAve iMsaTA 'te jo.Da ke
The ones you piece together and post on Instagram