Neend
by Harpinder Gillft Garry Sandhu
ਗੱਭਰੂ ਤੇ ਅੱਖ ਠਹਿਰਦੀ ਤੇਰੀ ਨੀ ਤੇਰੀ ਨੀ ਗੋਰੀਏ
gabbharU te akkha ThahiradI terI nI terI nI gorIe
Your eyes rest solely on this youth, oh fair maiden, oh fair maiden
ਚਾਹੁੰਦੀ ਤੂੰ ਬਣਨਾ ਮੇਰੀ ਨੀ ਮੇਰੀ ਨੀ ਗੋਰੀਏ
chAhuMdI tUM baNanA merI nI merI nI gorIe
You long to belong to me, oh fair maiden, oh fair maiden
ਓ ਲੱਗਦਾ ਮੈਨੂੰ ਲੱਗਦਾ ਸਾਕ ਤੂੰ ਚਾਹੁੰਦੀ ਗੱਭਰੂ ਦਾ
o laggadA mainUM laggadA sAka tUM chAhuMdI gabbharU dA
Oh, I feel, I really feel you desire a [Saak: a formal marriage proposal/alliance] with this youth
ਨੀਂਦਰਾਂ ਤੈਨੂੰ ਆਉਂਦੀਆਂ ਨਾ ਤੇ ਨਾਂ ਲੈਂਦੀ ਗੱਭਰੂ ਦਾ
nIMdarAM tainUM AuMdIAM nA te nAM laiMdI gabbharU dA
Sleep eludes you as you keep chanting the name of this [Gabbru: a strong, fit, and handsome young man]

ਸੁਰਮੇ ਦੀ ਧਾਰੀ ਥੱਲੇ ਸੰਗ ਲੁਕੋਈ ਹੋਣੀ ਆ
surame dI dhArI thalle saMga lukoI hoNI A
Beneath the stroke of your [Surma: traditional kohl/eyeliner], you must have hidden your shyness
ਮੁਸਕਾਨ ਮਿੱਠੀ ਜਿਹੀ ਬੁੱਲ੍ਹਾਂ ਵਿਚ ਪਰੋਈ ਹੋਣੀ ਆ
musakAna miTThI jihI bullhAM vicha paroI hoNI A
A sweet smile must be woven within your very lips
ਗੱਲਾਂ ਦੇ ਟੋਏ ਗੱਲਾਂ ਕਰਦੇ ਠੋਡੀ ਵਾਲੇ ਤਿਲ ਦੇ ਨਾਲ
gallAM de Toe gallAM karade ThoDI vAle tila de nAla
The dimples on your cheeks converse with the beauty mark on your chin
ਸੁਣਿਆ ਮੈਂ ਉਹ ਵਿਰਕ ਲਈ ਜਿੱਦ ਕਰਦੀ ਆਪਣੇ ਦਿਲ ਦੇ ਨਾਲ
suNiA maiM uha viraka laI jidda karadI ApaNe dila de nAla
I’ve heard she stubbornly argues with her heart for the sake of Virk [Self-reference to the lyricist/artist]
ਜੇ ਕਿਤੇ ਅੱਖ ਲੱਗ ਜਾਏ ਖ਼ਾਬ ਸਜਾਉਂਦੀ ਗੱਭਰੂ ਦਾ
je kite akkha lagga jAe kha਼Aba sajAuMdI gabbharU dA
And if you happen to nod off, you start weaving dreams of this youth
ਨੀਂਦਰਾਂ ਤੈਨੂੰ ਆਉਂਦੀਆਂ ਨਾ ਤੇ ਨਾਂ ਲੈਂਦੀ ਗੱਭਰੂ ਦਾ
nIMdarAM tainUM AuMdIAM nA te nAM laiMdI gabbharU dA
Sleep eludes you as you keep chanting the name of this [Gabbru: a strong, fit, and handsome young man]
ਨੀਂਦਰਾਂ ਤੈਨੂੰ ਆਉਂਦੀਆਂ ਨਾ ਤੇ ਨਾਂ ਲੈਂਦੀ ਗੱਭਰੂ ਦਾ
nIMdarAM tainUM AuMdIAM nA te nAM laiMdI gabbharU dA
Sleep eludes you as you keep chanting the name of this [Gabbru: a strong, fit, and handsome young man]
ਨੀਂਦਰਾਂ ਤੈਨੂੰ ਆਉਂਦੀਆਂ ਨਾ ਤੇ ਨਾਂ ਲੈਂਦੀ ਗੱਭਰੂ ਦਾ
nIMdarAM tainUM AuMdIAM nA te nAM laiMdI gabbharU dA
Sleep eludes you as you keep chanting the name of this [Gabbru: a strong, fit, and handsome young man]
ਜੇ ਕੁੜੀਏ ਤੇਰੇ ਗਲ ਦੀ ਗਾਨੀ ਨਾਮ ਮਿੱਤਰਾਂ ਦਾ ਲੈਂਦੀ
je ku.DIe tere gala dI gAnI nAma mittarAM dA laiMdI
[Ni: gender-specific vocative used to address a woman directly], [Kudiye: girl/maiden], if the necklace around your neck whispers [Mitran: yours truly/this friend] name
ਬੇਫ਼ਿਕਰੀ ਰਹਿ ਵੈਲੀ ਯਾਰ ਦੀ ਅੱਖ ਤੇਰੇ 'ਤੇ ਰਹਿੰਦੀ
bepha਼ikarI rahi vailI yAra dI akkha tere 'te rahiMdI
Then stay carefree, for your [Velly: a brave person often associated with a defiant or outlaw lifestyle] [Yaar: close friend/beloved] keeps his protective gaze on you
ਨੀ ਪੱਚੀ ਪਿੰਡਾਂ ਵਿਚ ਦਬਕਾ ਜੀਹਦਾ ਬਾਈ ਜੇਲ੍ਹ ਵਿਚ ਰਹਿੰਦਾ
nI pachchI piMDAM vicha dabakA jIhadA bAI jelha vicha rahiMdA
[Ni: gender-specific vocative], the one whose terror rules over twenty-five villages, whose brother dwells in jail
ਸ਼ਹਿਰ ਤੇਰੇ ਦੀ ਜਨਤਾ ਜੀਹਨੂੰ ਡਾਕੂ ਡਾਕੂ ਕਹਿੰਦੀ
sa਼hira tere dI janatA jIhanUM DAkU DAkU kahiMdI
The public of your city refers to him as a dacoit, an outlaw
ਤੂੰ ਵੀ ਕਿੱਥੋਂ ਟਲਦੀ ਨੀ ਨਾਮ ਧਿਆਉਂਦੀ ਗੱਭਰੂ ਦਾ
tUM vI kitthoM TaladI nI nAma dhiAuMdI gabbharU dA
You too aren't one to back down, as you keep meditating on the name of this youth