Baby
by Harrdy Sandhuft Prodgk, Kaptaan
ਬੇਬੀ ਤੇਰੀ ਬਰਾਊਨ ਬਰਾਊਨ ਅੱਖ ਨੀ ਬੇਬੀ
bebI terI barAUna barAUna akkha nI bebI
Baby, your brown, brown eyes, oh baby
ਬਰਾਊਨ ਮਾਰੇ ਪੁੱਤ ਜੱਟ ਦਾ ਨੀ ਬੇਬੀ
barAUna mAre putta jaTTa dA nI bebI
The brown [eyes] are killing this son of a [Jatt: a member of the land-owning agricultural community known for pride and lifestyle], oh baby
ਉਸ ਸੀਟ ਤੇ ਬਿਠਾਊਂ ਤੈਨੂੰ ਬੇਬੀ
usa sITa te biThAUM tainUM bebI
I will seat you on that seat, baby
ਮੈਂ ਜਿੱਥੇ ਪਿੰਕ ਰੋਜ਼ ਰੱਖਦਾ
maiM jitthe piMka roja਼ rakkhadA
Where I usually keep a pink rose
ਬੇਬੀ ਤੇਰੀ ਨੈੱਕ ਉੱਤੇ ਨੱਚਦਾ ਨੀ ਬੇਬੀ
bebI terI naikka utte nachchadA nI bebI
Baby, dancing upon your neck, oh baby
ਟੈਟੂ ਸਨ ਦਾ ਤੇ ਮੂਨ ਦਾ ਬੇਬੀ
TaiTU sana dA te mUna dA bebI
Is a tattoo of the sun and the moon, baby
ਤੂੰ ਤੇ ਸਬਰ ਚ ਫਿਰਦੀ ਐ ਬੇਬੀ
tUM te sabara cha phiradI ai bebI
You seem to be moving with such patience, baby
ਬਣੀ ਹੋਟ ਦਿਨ ਜੂਨ ਦਾ
baNI hoTa dina jUna dA
But you've become as hot as a day in June
ਬੇਬੀ ਟੈੱਲ ਮੀ ਤੂੰ ਜਾਣਾ ਕਿਹੜੀ ਥਾਂ ਤੇ
bebI Tailla mI tUM jANA kiha.DI thAM te
Baby, tell me which place you want to go
ਜੱਟ ਹੂਟਿੰਗ ਕਰੂਗਾ ਤੇਰੀ ਹਾਂ ਤੇ
jaTTa hUTiMga karUgA terI hAM te
This [Jatt: member of the land-owning community] will hoot with joy at your "yes"
ਬੇਬੀ ਕਦੋਂ ਕਪਤਾਨ ਕਪਤਾਨ ਤੂੰ
bebI kadoM kapatAna kapatAna tUM
Baby, when will you, [Kaptaan: self-reference to the song's lyricist/artist]
ਕਪਤਾਨ ਲਿਖਵਾਉਣਾ ਗੋਰੀ ਬਾਂਹ ਤੇ
kapatAna likhavAuNA gorI bAMha te
Get "Kaptaan" tattooed on your fair arm?
ਬੇਬੀ ਸ਼ਾਰਪ ਸ਼ੇਪ ਤੇਰੇ ਲੱਕ ਦੀ
bebI sa਼Arapa sa਼epa tere lakka dI
Baby, your waist has such a sharp shape
ਬੇਬੀ ਸ਼ਾਰਪ ਕੋਕਾ ਪਾਈ ਰੱਖਦੀ
bebI sa਼Arapa kokA pAI rakkhadI
Baby, you keep wearing a sharp [Koka: a traditional nose pin]
ਬੇਬੀ ਗੱਲ ਗਲੀਆਂ ਚ ਚੱਲਦੀ
bebI galla galIAM cha challadI
Baby, talk is spreading through the streets
ਬੇਬੀ ਗੋਲ ਰਿੰਗ ਜਿਹੇ ਲੱਕ ਦੀ
bebI gola riMga jihe lakka dI
Baby, about your waist that curves like a golden ring
ਬੇਬੀ ਤੇਰੇ ਸਿਲਵਰ ਝੁਮਕੇ ਤੇ ਬੇਬੀ
bebI tere silavara jhumake te bebI
Baby, because of your silver earrings, oh baby
ਮੁੰਡਾ ਸੋਨੇ ਜਿਹਾ ਡੋਲਿਆ ਬੇਬੀ
muMDA sone jihA DoliA bebI
This golden-hearted boy has been shaken, baby
ਨਸ਼ਾ ਕਰ ਗਿਆ ਭੰਗ ਦਾ ਨੀ ਬੇਬੀ
nasa਼A kara giA bhaMga dA nI bebI
It intoxicated me like [Bhang: cannabis-based infusion], oh baby
ਤੇਰਾ ਬਟਨ ਜੋ ਖੁੱਲ੍ਹਿਆ ਬੇਬੀ
terA baTana jo khullhiA bebI
When that button of yours came undone, baby
ਜੱਟ ਚੀਫੀ ਅੱਖ ਦਾ ਪਾ ਕੇ ਆਈਸ ਰੱਖਦਾ
jaTTa chIphI akkha dA pA ke AIsa rakkhadA
The [Jatt: member of the agricultural community] has a "Chief" gaze, keeping it cool as ice
ਤੇਰੇ ਟੱਚ ਵਿਚ ਐ ਨੀ ਮੁੰਡਾ ਵੈਲੀ ਟੱਚ ਦਾ
tere Tachcha vicha ai nI muMDA vailI Tachcha dA
You’re in touch with a boy who has a [Vally: a term for a rogue or an outlaw with a Robin Hood persona] touch
ਸਾਰਾ ਦਿਨ ਗੋਰੀਏ ਇੱਕੋ ਜੌਬ ਜੱਟ ਦੀ
sArA dina gorIe ikko jauba jaTTa dI
All day long, oh fair one, this [Jatt: member of the agricultural community] has just one job
ਜਿਹੜਾ ਤੈਨੂੰ ਤੱਕਦਾ ਨੀ ਮੈਂ ਬੰਦਾ ਚੱਕਦਾ
jiha.DA tainUM takkadA nI maiM baMdA chakkadA
Whoever dares to stare at you, I’ll make that man disappear
ਨੀ ਤੂੰ ਲੱਗੇ ਤਿੱਤਲੀ ਧੁੱਪ ਵਾਂਗੂ ਨਿੱਖਰੀ
nI tUM lagge tittalI dhuppa vAMgU nikkharI
You look like a butterfly, glowing like the bright sunshine
ਤੇ ਪਵਾਉਂਦੀ ਕਿੱਕਲੀ ਜਿੱਥੇ ਪੈਰ ਰੱਖਦੀ
te pavAuMdI kikkalI jitthe paira rakkhadI
You start a [Kikli: a traditional high-energy folk dance performed by girls] wherever you step
ਤੈਥੋਂ ਹੀਟ ਮਾਰਦੀ ਜੁੱਤੀ ਚੀਕ ਮਾਰਦੀ
taithoM hITa mAradI juttI chIka mAradI
Heat radiates from you, and your shoes let out a sharp creak
ਤੇਰੀ ਚੀਕ ਬੋਨ ਤੇ ਦਿਲ ਆਇਆ ਜੱਟ ਦਾ
terI chIka bona te dila AiA jaTTa dA
This [Jatt's: member of the agricultural community] heart has fallen for your cheekbones
ਬੇਬੀ ਥੋੜ੍ਹੀ ਦਿਲ ਚ ਸਪੇਸ ਦੇ ਨੀ ਬੇਬੀ
bebI tho.DhI dila cha sapesa de nI bebI
Baby, give me a little space in your heart, oh baby
ਤੈਨੂੰ ਲੈ ਜੂੰਗਾ ਸਪੇਸ ਚ ਨੀ ਬੇਬੀ
tainUM lai jUMgA sapesa cha nI bebI
And I will take you into outer space, oh baby
ਜੱਟ ਮਰ ਗਿਆ ਫਸ ਜੇਂਗੀ ਬੇਬੀ
jaTTa mara giA phasa jeMgI bebI
If this [Jatt: member of the agricultural community] dies for you, you’ll be trapped, baby
ਨੀ ਤੂੰ ਕਤਲ ਦੇ ਕੇਸ ਚ
nI tUM katala de kesa cha
Caught up in a murder case
ਬੇਬੀ ਜਿਹੜੀ ਮਾਰ ਕੇ ਸਮਾਇਲ ਗਈ ਨੀ ਬੇਬੀ
bebI jiha.DI mAra ke samAila gaI nI bebI
Baby, that smile you gave before leaving, oh baby
ਬਿਲੀਅਨ ਵਿਚੋਂ ਵਨ ਐ ਨੀ ਬੇਬੀ
bilIana vichoM vana ai nI bebI
You are one in a billion, oh baby
ਤੇਰੇ ਨਾਲ ਮੈਂ ਜਚਦਾ ਨੀ ਬੇਬੀ
tere nAla maiM jachadA nI bebI
I look so good standing beside you, baby
ਜਿਵੇਂ ਤਾਰਿਆਂ ਨਾਲ ਚੰਨ ਐ
jiveM tAriAM nAla chaMna ai
Just like the moon looks among the stars