D.J.Waleya
ਓ ਡੀ.ਜੇ. ਵਾਲਿਆ ਵੇ ਸੌਂਗ ਛੇੜ ਥੋੜ੍ਹੀ ਟਿੰਗਲਿੰਗ
o DI.je. vAliA ve sauMga Che.Da tho.DhI TiMgaliMga
O DJ, play a track with a little bit of tingling
ਅੱਜ ਨੱਚ-ਨੱਚ ਭੰਗੜੇ ਦਾ ਬਣਨਾ ਮੈਂ ਕਿੰਗ
ajja nachcha-nachcha bhaMga.De dA baNanA maiM kiMga
Today, by dancing my heart out, I’ll become the King of [Bhangra: an energetic traditional folk dance of Punjab]
ਓ ਡੀ.ਜੇ. ਵਾਲਿਆ ਵੇ ਸੌਂਗ ਛੇੜ ਥੋੜ੍ਹੀ ਟਿੰਗਲਿੰਗ
o DI.je. vAliA ve sauMga Che.Da tho.DhI TiMgaliMga
O DJ, play a track with a little bit of tingling
ਅੱਜ ਨੱਚ-ਨੱਚ ਭੰਗੜੇ ਦਾ ਬਣਨਾ ਮੈਂ ਕਿੰਗ
ajja nachcha-nachcha bhaMga.De dA baNanA maiM kiMga
Today, by dancing my heart out, I’ll become the King of [Bhangra]
ਥੋੜ੍ਹਾ ਖੁੱਲ੍ਹੇ-ਖੁੱਲ੍ਹੇ ਹੋ ਜਾਓ ਜੇ ਜਗ੍ਹਾ ਤੰਗ ਲੱਗਦੀ
tho.DhA khullhe-khullhe ho jAo je jaghA taMga laggadI
Give me some space if this spot feels too tight

ਅੱਜ ਥੋੜ੍ਹੀ ਜਿਹੀ ਪਿਲਾ ਦਿਓ ਮੈਨੂੰ ਦਾਰੂ ਉਹ ਨੱਚਦੇ ਨੂੰ ਸੰਗ ਲੱਗਦੀ
ajja tho.DhI jihI pilA dio mainUM dArU uha nachchade nUM saMga laggadI
Just give me a little drink today, I feel shy while dancing

ਕੋਕਾ ਜਾਂ ਜੂਸ ਪਾਣੀ ਕਿਸੇ ’ਚ ਵੀ ਆਉਣ ਦਿਓ
kokA jAM jUsa pANI kise ’cha vI AuNa dio
Let it come with Coke, juice, or water—anything will do
ਕੁੱਝ ਨਹੀਂ ਜੇ ਮਿਲਦਾ ਤੇ ਨੀਟ ਹੀ ਲੰਘਾਉਣ ਦਿਓ
kujjha nahIM je miladA te nITa hI laMghAuNa dio
If nothing is available, let it slide down neat

ਅਟਕ ਕੇ ਗਲ਼ਾ ਮੇਰਾ ਮੈਨੂੰ ਖੰਗ ਲੱਗਦੀ
aTaka ke gala਼A merA mainUM khaMga laggadI
My throat is feeling parched, I think a cough is coming on
ਅਟਕ ਕੇ ਗਲ਼ਾ ਮੇਰਾ ਮੈਨੂੰ ਖੰਗ ਲੱਗਦੀ
aTaka ke gala਼A merA mainUM khaMga laggadI
My throat is feeling parched, I think a cough is coming on
ਅੱਜ ਥੋੜ੍ਹੀ ਜਿਹੀ ਪਿਲਾ ਦਿਓ ਮੈਨੂੰ ਦਾਰੂ ਉਹ ਨੱਚਦੇ ਨੂੰ ਸੰਗ ਲੱਗਦੀ
ajja tho.DhI jihI pilA dio mainUM dArU uha nachchade nUM saMga laggadI
Just give me a little drink today, I feel shy while dancing
ਅੱਜ ਥੋੜ੍ਹੀ ਜਿਹੀ ਪਿਲਾ ਦਿਓ ਮੈਨੂੰ ਦਾਰੂ ਉਹ ਨੱਚਦੇ ਨੂੰ ਸੰਗ ਲੱਗਦੀ
ajja tho.DhI jihI pilA dio mainUM dArU uha nachchade nUM saMga laggadI
Just give me a little drink today, I feel shy while dancing
ਟਿੱਪ ਦੇ ਕੇ ਵੇਟਰ ਨੂੰ ਇੱਥੇ ਹੀ ਖੜ੍ਹਾ ਲਵੋ ਬਈ
Tippa de ke veTara nUM itthe hI kha.DhA lavo baI
Tip the waiter and keep him standing right here
ਮੁੱਕ ਹੀ ਨਾ ਜਾਵੇ ਪੈੱਗ ਹੋਰ ਵੀ ਮੰਗਵਾ ਲਵੋ ਬਈ
mukka hI nA jAve paigga hora vI maMgavA lavo baI
Lest the drinks run out, go ahead and order more [Peg: a standard measure of liquor, common in Indian social drinking]
ਟਿੱਪ ਦੇ ਕੇ ਵੇਟਰ ਨੂੰ ਇੱਥੇ ਹੀ ਖੜ੍ਹਾ ਲਵੋ ਬਈ
Tippa de ke veTara nUM itthe hI kha.DhA lavo baI
Inside the dance circle, it looks like a battlefield
ਮੁੱਕ ਹੀ ਨਾ ਜਾਵੇ ਪੈੱਗ ਹੋਰ ਵੀ ਮੰਗਵਾ ਲਵੋ ਬਈ
mukka hI nA jAve paigga hora vI maMgavA lavo baI
Inside the dance circle, it looks like a battlefield
ਘੇਰੇ ਭੰਗੜੇ ਦੇ ਵਿੱਚ ਵੇਖੋ ਜੰਗ ਲੱਗਦੀ
ghere bhaMga.De de vichcha vekho jaMga laggadI
Just give me a little drink today, I feel shy while dancing
ਘੇਰੇ ਭੰਗੜੇ ਦੇ ਵਿੱਚ ਵੇਖੋ ਜੰਗ ਲੱਗਦੀ
ghere bhaMga.De de vichcha vekho jaMga laggadI
Just give me a little drink today, I feel shy while dancing
ਅੱਜ ਥੋੜ੍ਹੀ ਜਿਹੀ ਪਿਲਾ ਦਿਓ ਮੈਨੂੰ ਦਾਰੂ ਉਹ ਨੱਚਦੇ ਨੂੰ ਸੰਗ ਲੱਗਦੀ
ajja tho.DhI jihI pilA dio mainUM dArU uha nachchade nUM saMga laggadI
It’s my younger brother’s wedding, [Sandhu: self-reference to the artist Harrdy Sandhu], surround the floor and raise a [Hek: a long-sustained high-pitched vocal note used in folk music]
ਅੱਜ ਥੋੜ੍ਹੀ ਜਿਹੀ ਪਿਲਾ ਦਿਓ ਮੈਨੂੰ ਦਾਰੂ ਉਹ ਨੱਚਦੇ ਨੂੰ ਸੰਗ ਲੱਗਦੀ
ajja tho.DhI jihI pilA dio mainUM dArU uha nachchade nUM saMga laggadI
Then there will be no stopping the [Raily: a fast-paced, continuous flow of dancing and celebration]
ਨਿੱਕੇ ਵੀਰ ਦਾ ਵਿਆਹ ਸੰਧੂ ਲਾ ਦੇ ਘੇਰਾ ਹੇਕ ਬਈ
nikke vIra dA viAha saMdhU lA de gherA heka baI
People will say it seems like he’s high on [Bhang: edible cannabis traditionally consumed in festivities]
ਰੈਲੀ ਦੀ ਫਿਰ ਨਹੀਂਓਂ ਲੱਗਣੀ ਬਰੇਕ ਬਈ
railI dI phira nahIMoM laggaNI bareka baI
People will say it seems like he’s high on [Bhang]
ਨਿੱਕੇ ਵੀਰ ਦਾ ਵਿਆਹ ਸੰਧੂ ਲਾ ਦੇ ਘੇਰਾ ਹੇਕ ਬਈ
nikke vIra dA viAha saMdhU lA de gherA heka baI
Just give me a little drink today, I feel shy while dancing
ਰੈਲੀ ਦੀ ਫਿਰ ਨਹੀਂਓਂ ਲੱਗਣੀ ਬਰੇਕ ਬਈ
railI dI phira nahIMoM laggaNI bareka baI
Just give me a little drink today, I feel shy while dancing
ਲੋਕੀ ਕਹਿਣਗੇ ਕਿ ਪੀਤੀ ਇਹਦੀ ਭੰਗ ਲੱਗਦੀ
lokI kahiNage ki pItI ihadI bhaMga laggadI