Hornn Blow
by Harrdy Sandhuft B Praak
ਕੱਟੀ ਫੱਟੀ ਜੀਨ ਪਾ ਕੇ ਬ੍ਰਾਊਨ ਰੇਬੈਨ ਲਾ ਕੇ ਗਲੀ ਤੇਰੀ ਗੇੜੀ ਮਾਰੇ ਵੂਫ਼ਰ ਚਲਾ ਕੇ
kaTTI phaTTI jIna pA ke brAUna rebaina lA ke galI terI ge.DI mAre vUpha਼ra chalA ke
Wearing those distressed ripped jeans and brown Ray-Bans, he cruises your street with the woofers booming

ਤੂੰ ਤਾਂ ਤੱਕਦੀ ਵੀ ਨਹੀਂ ਤੱਕਦੀ ਵੀ ਨਹੀਂ ਨਿਗ੍ਹਾ ਰੱਖਦੀ ਵੀ ਨਹੀਂ ਰੱਖਦੀ ਵੀ ਨਹੀਂ
tUM tAM takkadI vI nahIM takkadI vI nahIM nighA rakkhadI vI nahIM rakkhadI vI nahIM
But you don’t even look at me, you don't even spare a glance, you don't keep any eye on me at all
ਤੂੰ ਤਾਂ ਤੱਕਦੀ ਵੀ ਨਹੀਂ ਨਿਗ੍ਹਾ ਰੱਖਦੀ ਵੀ ਨਹੀਂ ਨਵੀਂ ਗੱਡੀ ਤੈਨੂੰ ਸ਼ੋਅ ਕਰਦਾ
tUM tAM takkadI vI nahIM nighA rakkhadI vI nahIM navIM gaDDI tainUM shoa karadA
You don't even look at me, you don't keep any eye on me, I'm just trying to show off my new car to you
ਹੋ ਮੁੜ ਕੇ ਤਾਂ ਵੇਖ ਸੋਹਣੀਏ ਮੁੰਡਾ ਹੋਰਨ ਬਲੋਅ ਕਰਦਾ
ho mu.Da ke tAM vekha sohaNIe muMDA horana baloa karadA
Oh, at least turn around and look, beautiful, this boy is blowing the horn for you

ਨੀ ਹਵਾ ‘ਚ ਉਡਾਵੇ ਗੱਡੀ ਨੂੰ ਤੈਨੂੰ ਵੇਖ ਕੇ ਸਲੋਅ ਕਰਦਾ
nI havA ‘cha uDAve gaDDI nUM tainUM vekha ke saloa karadA
[Ni: a gender-specific vocative used to address a woman directly], he flies the car through the wind but slows down the moment he sees you
ਕੱਟੀ ਫੱਟੀ ਜੀਨ ਪਾ ਕੇ ਬ੍ਰਾਊਨ ਰੇਬੈਨ ਲਾ ਕੇ ਗਲੀ ਤੇਰੀ ਗੇੜੀ ਮਾਰੇ ਵੂਫ਼ਰ ਚਲਾ ਕੇ
kaTTI phaTTI jIna pA ke brAUna rebaina lA ke galI terI ge.DI mAre vUpha਼ra chalA ke
Wearing those distressed ripped jeans and brown Ray-Bans, he cruises your street with the woofers booming
ਕੱਟੀ ਫੱਟੀ ਜੀਨ ਪਾ ਕੇ ਬ੍ਰਾਊਨ ਰੇਬੈਨ ਲਾ ਕੇ ਗਲੀ ਤੇਰੀ ਗੇੜੀ ਮਾਰੇ ਵੂਫ਼ਰ ਚਲਾ ਕੇ
kaTTI phaTTI jIna pA ke brAUna rebaina lA ke galI terI ge.DI mAre vUpha਼ra chalA ke
Wearing those distressed ripped jeans and brown Ray-Bans, he cruises your street with the woofers booming
ਮੰਨਦੀ ਨੀ ਮਰਜਾਣੀਏ ਮੈਂ ਤਾਂ ਘਰੇ ਤੈਨੂੰ ਆਪਣਾ ਦੱਸ ਲਿਆ
maMnadI nI marajANIe maiM tAM ghare tainUM ApaNA dassa liA
You don't agree, you stubborn [Marjaaniye: a playful, affectionate term for a girl, literally 'one who may die'], but I've already told my family you're mine
ਮੇਰੀ ਮੰਮੀ ਨੇ ਤੇਰੇ ਵਾਸਤੇ ਅੱਜ ਬੱਲੀਏ ਨੀ ਰੈੱਡ ਚੂੜਾ ਲੈ ਲਿਆ
merI maMmI ne tere vAsate ajja ballIe nI raiDDa chU.DA lai liA
My mother has even bought the [Red Choora: traditional set of red bangles worn by a Punjabi bride] for you today, my girl
ਮੇਰਾ ਡੈਡੀ ਪੈਸੇ ਵਾਲਾ ਡਰੈੱਸ ਸੋਨੇ ਦੀ ਸਵਾ ਲਊ ਨੋਟ ਤੇਰੇ ਤੋਂ ਥਰੋਅ ਕਰਦਾ
merA DaiDI paise vAlA Daraissa sone dI savA laU noTa tere toM tharoa karadA
My father is wealthy, he'll get you a dress stitched of gold, he's ready to shower currency notes over you
ਹੋ ਮੁੜ ਕੇ ਤਾਂ ਵੇਖ ਸੋਹਣੀਏ ਮੁੰਡਾ ਹੋਰਨ ਬਲੋਅ ਕਰਦਾ
ho mu.Da ke tAM vekha sohaNIe muMDA horana baloa karadA
Oh, at least turn around and look, beautiful, this boy is blowing the horn for you
ਹੋ ਮੁੜ ਕੇ ਤਾਂ ਵੇਖ ਸੋਹਣੀਏ ਮੁੰਡਾ ਹੋਰਨ ਬਲੋਅ ਕਰਦਾ
ho mu.Da ke tAM vekha sohaNIe muMDA horana baloa karadA
Oh, at least turn around and look, beautiful, this boy is blowing the horn for you
ਨੀ ਹਵਾ ‘ਚ ਉਡਾਵੇ ਗੱਡੀ ਨੂੰ ਤੈਨੂੰ ਵੇਖ ਕੇ ਸਲੋਅ ਕਰਦਾ
nI havA ‘cha uDAve gaDDI nUM tainUM vekha ke saloa karadA
[Ni: a gender-specific vocative used to address a woman directly], he flies the car through the wind but slows down the moment he sees you
ਕੱਟੀ ਫੱਟੀ ਜੀਨ ਪਾ ਕੇ
kaTTI phaTTI jIna pA ke
Wearing those distressed ripped jeans
ਬ੍ਰਾਊਨ ਰੇਬੈਨ ਲਾ ਕੇ
brAUna rebaina lA ke
Putting on those brown Ray-Bans
ਹੋਰਨ ਬਲੋਅ ਕਰਦਾ
horana baloa karadA
Blowing the horn
ਬ੍ਰਾਊਨ ਰੇਬੈਨ ਲਾ ਕੇ
brAUna rebaina lA ke
Putting on those brown Ray-Bans
ਹੋਰਨ ਬਲੋਅ ਕਰਦਾ
horana baloa karadA
Blowing the horn
ਮੈਂ ਤਾਂ ਸਭ ਕੁਝ ਸੋਚ ਰੱਖਿਆ ਮੈਂ ਤੇਰੇ ਨਾਲ ਘੁੰਮਣ ਦੇ ਥਾਂ ਵੀ ਸੋਚ ਲਏ
maiM tAM sabha kujha socha rakkhiA maiM tere nAla ghuMmaNa de thAM vI socha lae
I've already planned everything out, I've even decided the places where we will travel together
ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ ਮੈਂ ਤੇਰੇ ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ
galla sire dI maiM tainUM dassadA maiM tere mere bachchiAM de nAM vI socha lae
Let me tell you the ultimate truth, I’ve even thought of the names for our future children
ਮੈਂ ਤਾਂ ਘੁੰਮਾਂ ਤੇਰੇ ਪਿੱਛੇ ਜਿਹੜੀਆਂ ਮੇਰੇ ਪਿੱਛੇ ਆਉਂਦੀਆਂ ਸਾਰੀਆਂ ਨੂੰ ਇਗਨੋਰ ਕਰਦਾ
maiM tAM ghuMmAM tere pichChe jiha.DIAM mere pichChe AuMdIAM sArIAM nUM iganora karadA
I keep wandering behind you, while ignoring all the other girls who keep following me