If You Want
ਕਾਲੀਆਂ ਰਾਤਾਂ ਤੇ ਤੇਰੇ ਬਿਨ ਦਿਨ ਵੀ ਨਹੀਂ ਲੰਘਦਾ ਨੀ
kAlIAM rAtAM te tere bina dina vI nahIM laMghadA nI
The nights are dark and without you, even the days refuse to pass [Ni: a gender-specific vocative used to address a woman directly]
ਤੇਰੇ ਤੋਂ ਤੇਰੇ ਸਿਵਾ ਮੈਂ ਕੁਝ ਵੀ ਨਹੀਂ ਮੰਗਦਾ ਨੀ
tere toM tere sivA maiM kujha vI nahIM maMgadA nI
Apart from you, I ask for nothing else from you [Ni: a gender-specific vocative used to address a woman directly]

ਕਲੋਜ਼ ਯੂਅਰ ਆਈਜ਼ ਆਈ ਡੋਂਟ ਟੈੱਲ ਯੂ ਲਾਈਜ਼
kaloja਼ yUara AIja਼ AI DoMTa Tailla yU lAIja਼
Close your eyes, I don't tell you lies
ਬੇਬੀ ਮੈਂ ਆਂ ਵੋਡਕਾ ਤੂੰ ਆਈਸ
bebI maiM AM voDakA tUM AIsa
Baby, I am the Vodka and you are the Ice
ਫ਼ੇਸ ਤੇ ਗਲੋ ਤੇ ਵਾਕ ਦਾ ਫ਼ਲੋ
pha਼esa te galo te vAka dA pha਼lo
With that glow on your face and the flow in your walk
ਇੰਨੇ ਸੋਹਣੇ ਬਣ ਸਾਨੂੰ ਤੰਗ ਨਾ ਕਰੋ
iMne sohaNe baNa sAnUM taMga nA karo
Don't torment me by being so stunningly beautiful
ਨੋ ਨੋ ਨੋ ਓਕੇ ਮਾਈ ਕੁਐਸਚਨ ਇਫ਼ ਯੂ ਵਾਂਟ ਇਫ਼ ਯੂ ਵਾਂਟ
no no no oke mAI kuaisachana ipha਼ yU vAMTa ipha਼ yU vAMTa
No no no, okay my question, if you want, if you want
ਬੀ ਐਜ਼ ਯੂ ਆਰ ਮਾਈਨ ਇਫ਼ ਯੂ ਵਾਂਟ ਇਫ਼ ਯੂ ਵਾਂਟ
bI aija਼ yU Ara mAIna ipha਼ yU vAMTa ipha਼ yU vAMTa
Be mine just as you are, if you want, if you want
ਅੱਖ ਦਾ ਨਿਸ਼ਾਨਾ ਨੀ ਲੱਥਦਾ ਨਸ਼ਾ
akkha dA nisa਼AnA nI latthadA nasa਼A
The aim of your eyes is true, this intoxication never fades
ਬੇਬੀ ਸੇ ਯੂ ਮਾਈਨ ਇਫ਼ ਯੂ ਵਾਂਟ ਇਫ਼ ਯੂ ਵਾਂਟ
bebI se yU mAIna ipha਼ yU vAMTa ipha਼ yU vAMTa
Baby say you're mine, if you want, if you want
ਓਕੇ ਮਾਈ ਕੁਐਸਚਨ ਇਫ਼ ਯੂ ਵਾਂਟ ਇਫ਼ ਯੂ ਵਾਂਟ
oke mAI kuaisachana ipha਼ yU vAMTa ipha਼ yU vAMTa
Okay my question, if you want, if you want
ਬੀ ਐਜ਼ ਯੂ ਆਰ ਮਾਈਨ ਇਫ਼ ਯੂ ਵਾਂਟ ਇਫ਼ ਯੂ ਵਾਂਟ
bI aija਼ yU Ara mAIna ipha਼ yU vAMTa ipha਼ yU vAMTa
Be mine just as you are, if you want, if you want
ਅੱਖ ਦਾ ਨਿਸ਼ਾਨਾ ਨੀ ਲੱਥਦਾ ਨਸ਼ਾ
akkha dA nisa਼AnA nI latthadA nasa਼A
The aim of your eyes is true, this intoxication never fades
ਬੇਬੀ ਸੇ ਯੂ ਮਾਈਨ ਇਫ਼ ਯੂ ਵਾਂਟ
bebI se yU mAIna ipha਼ yU vAMTa
Baby say you're mine, if you want
ਉਹ ਤੁਰਦੀ ਐ ਦਿਲਾਂ ਉੱਤੇ ਹੀਲ ਧਰ ਕੇ
uha turadI ai dilAM utte hIla dhara ke
She walks with her heels stepping right on my heart
ਫ਼ੀਲਿੰਗ ਮੇਰੀ ਵੇਖ ਕਦੇ ਫ਼ੀਲ ਕਰ ਕੇ
pha਼IliMga merI vekha kade pha਼Ila kara ke
Try to sense my emotions for once, just feel them
ਲੱਕ ਤਲਵਾਰ ਫੱਟ ਦਿੰਦਾ ਮਾਰ
lakka talavAra phaTTa diMdA mAra
Her waist is like a sword that leaves a deep wound
ਸਵਾਦ ਆਉਂਦਾ ਮੌਤ ਨਾਲ ਡੀਲ ਕਰ ਕੇ
savAda AuMdA mauta nAla DIla kara ke
There's a thrill in making a deal with death itself
ਨਖਰੇ ਵਿਖਾ ਲਈਂ ਇਫ਼ ਯੂ ਵਾਂਟ ਇਫ਼ ਯੂ ਵਾਂਟ
nakhare vikhA laIM ipha਼ yU vAMTa ipha਼ yU vAMTa
Show me your sulking pouts, if you want, if you want [Roosna/Nakhre: romantic pique/airs]
ਪੈਸੇ ਵੀ ਲਵਾ ਲਈਂ ਇਫ਼ ਯੂ ਵਾਂਟ ਇਫ਼ ਯੂ ਵਾਂਟ
paise vI lavA laIM ipha਼ yU vAMTa ipha਼ yU vAMTa
Make me spend all my money, if you want, if you want
ਗਲੀ ਤੇਰੇ ਬਾਹਰ ਭਾਵੇਂ ਰੋਮ ਤੋਂ ਕਤਾਰ
galI tere bAhara bhAveM roma toM katAra
From your street all the way to Rome or Qatar
ਗੇੜੀਆਂ ਲਵਾ ਲਈਂ ਇਫ਼ ਯੂ ਵਾਂਟ ਇਫ਼ ਯੂ ਵਾਂਟ
ge.DIAM lavA laIM ipha਼ yU vAMTa ipha਼ yU vAMTa
Make me do endless rounds in my car, if you want, if you want [Gedi: the North Indian culture of cruising in a vehicle to see or be seen]
ਓਕੇ ਮਾਈ ਕੁਐਸਚਨ ਇਫ਼ ਯੂ ਵਾਂਟ ਇਫ਼ ਯੂ ਵਾਂਟ
oke mAI kuaisachana ipha਼ yU vAMTa ipha਼ yU vAMTa
Okay my question, if you want, if you want
ਬੀ ਐਜ਼ ਯੂ ਆਰ ਮਾਈਨ ਇਫ਼ ਯੂ ਵਾਂਟ ਇਫ਼ ਯੂ ਵਾਂਟ
bI aija਼ yU Ara mAIna ipha਼ yU vAMTa ipha਼ yU vAMTa
Be mine just as you are, if you want, if you want
ਅੱਖ ਦਾ ਨਿਸ਼ਾਨਾ ਨੀ ਲੱਥਦਾ ਨਸ਼ਾ
akkha dA nisa਼AnA nI latthadA nasa਼A
The aim of your eyes is true, this intoxication never fades
ਬੇਬੀ ਸੇ ਯੂ ਮਾਈਨ ਇਫ਼ ਯੂ ਵਾਂਟ
bebI se yU mAIna ipha਼ yU vAMTa
Baby say you're mine, if you want
ਉਹ ਗੋਟੇ ਉੱਤੇ ਕੰਗਣੀਆਂ ਪਾਈਆਂ ਤੂੰ
uha goTe utte kaMgaNIAM pAIAM tUM
You’ve worn those delicate bangles upon your wrist
ਕਿੱਦਾਂ ਅਸੀਂ ਬਚੀਏ ਤਬਾਹੀਆਂ ਤੋਂ
kiddAM asIM bachIe tabAhIAM toM
How am I supposed to survive such destruction?
ਮੈਨੂੰ ਸੁਣਦੀ ਆਵਾਜ਼ ਕਹਿੰਦੀ ਰਾਜ ਰਾਜ ਰਾਜ
mainUM suNadI AvAja਼ kahiMdI rAja rAja rAja
I hear a voice calling out 'Raj, Raj, Raj' [Self-reference to the song's lyricist, Raj Ranjodh]
ਆਹ ਨੀ ਝਾਂਜਰਾਂ ਕਢਾਈਆਂ ਤੋਂ
Aha nI jhAMjarAM kaDhAIAM toM
Coming from these specially crafted anklets [Jhanjran: traditional Punjabi tinkling anklets]
ਜੱਟ ਦਾ ਨੀ ਦਿਲ ਇਫ਼ ਯੂ ਵਾਂਟ ਇਫ਼ ਯੂ ਵਾਂਟ
jaTTa dA nI dila ipha਼ yU vAMTa ipha਼ yU vAMTa
This heart of mine [Jatt: a member of the land-owning agricultural community known for pride and lifestyle] if you want, if you want
ਤੇਰਾ ਹੀ ਸੀ ਸਟਿੱਲ ਇਫ਼ ਯੂ ਵਾਂਟ ਇਫ਼ ਯੂ ਵਾਂਟ
terA hI sI saTilla ipha਼ yU vAMTa ipha਼ yU vAMTa
It was always yours, if you want, if you want
ਤੱਕਦੀ ਨੀ ਕਿਉਂ ਹਾਏ ਨੀ ਦੱਸਦੀ ਨੀ ਕਿਉਂ
takkadI nI kiuM hAe nI dassadI nI kiuM
Why don't you look at me? Tell me why you stay silent?
ਇਕੱਲੇ ਕਿਤੇ ਮਿਲ ਇਫ਼ ਯੂ ਵਾਂਟ ਇਫ਼ ਯੂ ਵਾਂਟ
ikalle kite mila ipha਼ yU vAMTa ipha਼ yU vAMTa
Meet me somewhere alone, if you want, if you want