Jee Karr Daa

by Harrdy Sandhu

ਵੇਖਿਆ ਸੀ ਤੈਨੂੰ ਪਹਿਲੀ ਵਾਰ
vekhiA sI tainUM pahilI vAra
I saw you for the very first time
ਓਸੇ ਵੇਲੇ ਹੋ ਗਿਆ ਸੀ ਮੈਨੂੰ ਪਿਆਰ
ose vele ho giA sI mainUM piAra
And in that fleeting moment, I fell in love
ਸੱਚੀ ਗੱਲ ਤੈਨੂੰ ਦੱਸਾਂ ਮੈਂ ਬੇਬੀ
sachchI galla tainUM dassAM maiM bebI
To tell you the honest truth, baby
ਤੂੰ ਮੈਨੂੰ ਲੱਗਦੀ ਐਂ ਹਾਲੀਵੁੱਡ ਸਟਾਰ
tUM mainUM laggadI aiM hAlIvuDDa saTAra
You look just like a Hollywood star to me
ਤੇਰੇ ਬਿਨਾਂ ਦਿਲ ਮੇਰਾ ਲੱਗੇ ਨਾ ਨਾ ਨਾ
tere binAM dila merA lagge nA nA nA
Without you, my heart finds no peace, no no no
ਤੇਰੇ ਬਿਨਾਂ ਹੋਰ ਕੋਈ ਦਿੱਸੇ ਨਾ ਨਾ ਨਾ
tere binAM hora koI disse nA nA nA
Without you, my eyes see no one else, no no no
ਇਤਨਾ ਭੀ ਮੁਝ ਕੋ ਸਤਾ ਨਾ ਨਾ ਨਾ
itanA bhI mujha ko satA nA nA nA
Don't torment me this much, no no no
ਹੁਣ ਆ ਜਾ ਬੇਬੀ ਕਲੋਜ਼ ਮੇਰੇ ਆ ਵੀ ਜਾ
huNa A jA bebI kaloja਼ mere A vI jA
Now come on baby, come close to me now
ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ
tainUM haulI haulI nachchadI vekha ke nachchaNe dA jIa karadA
Watching you dance so gracefully, my heart longs to dance too
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance

ਓ ਕੱਲੇ ਕੱਲੇ ਨੱਚਣਾ
o kalle kalle nachchaNA
Oh, dancing all by yourself
ਹੋ ਚੰਗੀ ਗੱਲ ਨਹੀਂ
ho chaMgI galla nahIM
Is simply not right
ਤੈਨੂੰ ਬਣਾਉਣਾ ਆਪਣਾ
tainUM baNAuNA ApaNA
To make you mine
ਦਿਲ ਦੀ ਹੈ ਜਜ਼ਬਾਤ ਇਹੀ
dila dI hai jaja਼bAta ihI
Is the only desire of my heart
ਗਿੱਧਿਆਂ ਦੀ ਰਾਣੀ ਸੁਣ ਮਸਤਾਨੀ
giddhiAM dI rANI suNa masatAnI
Listen, queen of [Giddha: traditional celebratory folk dance for Punjabi women], intoxicated with grace
ਮੈਨੂੰ ਬੱਸ ਆਉਂਦੀ ਇੱਕ ਮੂਵ
mainUM bassa AuMdI ikka mUva
I only know this one move
ਹੱਥ ਮੇਰਾ ਫੜ ਲੈ ਗੱਲ ਓਕੇ ਕਰ ਲੈ
hattha merA pha.Da lai galla oke kara lai
Take my hand and say yes to me
ਪਿਆਰ ਕਰਾਂਗਾ ਤੈਨੂੰ ਖ਼ੂਬ
piAra karAMgA tainUM kha਼Uba
I will shower you with immense love
ਪੀ ਗਿਆ ਵੇ ਕਿੰਨੀ ਚੜ੍ਹੇ ਨਾ ਨਾ ਨਾ
pI giA ve kiMnI cha.Dhe nA nA nA
I’ve drunk so much yet I don't feel a buzz, no no no
ਤੇਰੇ ਬਿਨਾਂ ਹੋਰ ਕੋਈ ਦਿੱਸੇ ਨਾ ਨਾ ਨਾ
tere binAM hora koI disse nA nA nA
Without you, my eyes see no one else, no no no
ਇਤਨਾ ਭੀ ਮੁਝ ਕੋ ਸਤਾ ਨਾ ਨਾ ਨਾ
itanA bhI mujha ko satA nA nA nA
Don't torment me this much, no no no
ਹੁਣ ਆ ਜਾ ਬੇਬੀ ਕਲੋਜ਼ ਮੇਰੇ ਆ ਵੀ ਜਾ
huNa A jA bebI kaloja਼ mere A vI jA
Now come on baby, come close to me now
ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ
tainUM haulI haulI nachchadI vekha ke nachchaNe dA jIa karadA
Watching you dance so gracefully, my heart longs to dance too
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ
tainUM haulI haulI nachchadI vekha ke nachchaNe dA jIa karadA
Watching you dance so gracefully, my heart longs to dance too
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਕੋਕਾ ਕੋਕਾ ਕੋਕਾ
kokA kokA kokA
[Koka: a traditional gold or jeweled nose pin], Koka, Koka
ਹੇ ਕੋਕਾ ਕੋਕਾ ਕੋਕਾ ਨੀ ਅੱਜ ਤੇਰੇ ਨਾਲ ਨੱਚਣੇ ਦਾ ਮੈਨੂੰ ਦੇ ਤੂੰ ਮੌਕਾ
he kokA kokA kokA nI ajja tere nAla nachchaNe dA mainUM de tUM maukA
Hey [Koka], give me a chance to dance with you today
ਹੇ ਔਖਾ ਔਖਾ ਔਖਾ
he aukhA aukhA aukhA
Hey, it's hard, it's hard, it's hard
ਹੇ ਔਖਾ ਔਖਾ ਔਖਾ ਨੀ ਦੂਰ ਦੂਰ ਰਹਿਣਾ ਗੋਰੀਏ ਹੁਣ ਲੱਗਦਾ ਮੈਨੂੰ ਔਖਾ
he aukhA aukhA aukhA nI dUra dUra rahiNA gorIe huNa laggadA mainUM aukhA
Hey, it's hard, it's hard, it's hard, [Goriye: fair-skinned/beautiful woman], staying away from you now feels so hard
ਤੈਨੂੰ ਹੌਲੀ ਹੌਲੀ
tainUM haulI haulI
Watching you slowly
ਤੈਨੂੰ ਹੌਲੀ ਹੌਲੀ
tainUM haulI haulI
Watching you slowly
ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ
tainUM haulI haulI nachchadI vekha ke nachchaNe dA jIa karadA
Watching you dance so gracefully, my heart longs to dance too
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance
ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ
tainUM haulI haulI nachchadI vekha ke nachchaNe dA jIa karadA
Watching you dance so gracefully, my heart longs to dance too
ਓ ਨੱਚਣੇ ਦਾ ਜੀਅ ਕਰਦਾ
o nachchaNe dA jIa karadA
Oh, my heart longs to dance

Share

More by Harrdy Sandhu

View all songs →