Jogi Jatt
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਏਨਾ ਜ਼ਿਆਦਾ ਕਿਵੇਂ ਕਰੇਂ ਆਂ ਰੋਲਿੰਗ ਲੱਕ ਨੂੰ
enA ja਼iAdA kiveM kareM AM roliMga lakka nUM
How do you sway your waist with such a roll?
ਏ.ਕੇ. 47 ਬਣਾਈ ਬੈਠੀ ਅੱਖ ਨੂੰ
e.ke. 47 baNAI baiThI akkha nUM
You've turned your gaze into a lethal AK-47
ਏਨਾ ਜ਼ਿਆਦਾ ਕਿਵੇਂ ਕਰੇਂ ਆਂ ਰੋਲਿੰਗ ਲੱਕ ਨੂੰ
enA ja਼iAdA kiveM kareM AM roliMga lakka nUM
How do you sway your waist with such a roll?
ਏ.ਕੇ. 47 ਬਣਾਈ ਬੈਠੀ ਅੱਖ ਨੂੰ
e.ke. 47 baNAI baiThI akkha nUM
You've turned your gaze into a lethal AK-47
ਤੂੰ ਇੱਕ ਵਾਰੀ ਕਹਿ ਤਾਂ ਸਹੀ
tUM ikka vArI kahi tAM sahI
If you just say the word once
ਨਾਂ ਮੱਥੇ 'ਤੇ ਲਿਖਾ ਲਾਂ ਗੋਰੀਏ
nAM matthe 'te likhA lAM gorIe
I’ll have your name etched on my forehead, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਨੀਅਤ ਖ਼ਰਾਬ ਹੈਨੀ ਲਸਟੀ ਜਿਹਾ ਮੁੰਡਾ ਹੈਨੀ
nIata kha਼rAba hainI lasaTI jihA muMDA hainI
My intentions aren't foul, I’m not some lustful boy
ਅੱਖਾਂ ਮੇਰੀਆਂ ਤੋਂ ਡਰੋ ਨਾ
akkhAM merIAM toM Daro nA
Don't be afraid of my eyes
ਖੁੱਲ੍ਹੀ ਏ ਕਿਤਾਬ ਤੁਹਾਡਾ ਯਾਰ ਓ ਜਨਾਬ
khullhI e kitAba tuhADA yAra o janAba
[Yaar: yours truly/this friend] is an open book, my lady
ਮੈਨੂੰ ਜਿੱਥੋਂ ਪੜ੍ਹਨਾ ਏ ਪੜ੍ਹੋ ਨਾ
mainUM jitthoM pa.DhanA e pa.Dho nA
Read me from whichever page you desire
ਜਿੰਨੀ ਮੇਰੇ ਕੋਲ ਸੇਫ਼ ਸੇਫ਼ ਕਿਤੇ ਹੋਰ ਨੀ
jiMnI mere kola sepha਼ sepha਼ kite hora nI
You're safer with me than you'd be anywhere else
ਪੰਜ-ਸੱਤ ਗੱਲਾਂ ਵਿੱਚ ਕਰਦਾ ਮੈਂ ਬੋਰ ਨੀ
paMja-satta gallAM vichcha karadA maiM bora nI
I won't bore you with just five or seven lines of talk
ਜਿੰਨੀ ਮੇਰੇ ਕੋਲ ਸੇਫ਼ ਸੇਫ਼ ਕਿਤੇ ਹੋਰ ਨੀ
jiMnI mere kola sepha਼ sepha਼ kite hora nI
You're safer with me than you'd be anywhere else
ਪੰਜ-ਸੱਤ ਗੱਲਾਂ ਵਿੱਚ ਕਰਦਾ ਮੈਂ ਬੋਰ ਨੀ
paMja-satta gallAM vichcha karadA maiM bora nI
I won't bore you with just five or seven lines of talk
ਨੀ ਫ਼ੋਟੋ ਮੇਰੇ ਨਾਲ ਖਿੱਚ ਲੈ
nI pha਼oTo mere nAla khichcha lai
Come, snap a photo with me
ਉਹਨੂੰ ਵਾਇਰਲ ਕਰਾ ਦਾਂ ਗੋਰੀਏ
uhanUM vAirala karA dAM gorIe
And I’ll make it go viral, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਦੁਨੀਆ 'ਤੇ ਆਏ ਮੈਨੂੰ ਹੋਏ ਪੱਚੀ ਸਾਲ
dunIA 'te Ae mainUM hoe pachchI sAla
I’ve been on this earth for twenty-five years
ਕੁੜੀ ਦੇਖੀ ਨਾ ਮੈਂ ਤੇਰੇ ਨਾਲ ਦੀ
ku.DI dekhI nA maiM tere nAla dI
But I’ve never seen a girl quite like you
ਦੂਰੋਂ ਦੂਰੋਂ ਮਾਰਦੀ ਐਂ ਅੱਖਾਂ ਮਰਜਾਣੀਏ
dUroM dUroM mAradI aiM akkhAM marajANIe
You're casting glances from afar, you heart-stopper
ਤੂੰ ਦੱਸ ਮੈਥੋਂ ਕੀ ਭਾਲਦੀ
tUM dassa maithoM kI bhAladI
Tell me, what is it that you seek from me?
ਫ਼ੋਟੋਆਂ ਖਿਚਾਉਣੀ ਐਂ ਤੂੰ ਬੀਚ ਉੱਤੇ ਖੜ੍ਹ ਕੇ
pha਼oToAM khichAuNI aiM tUM bIcha utte kha.Dha ke
You pose for pictures standing on the beach
ਟਿਕਟੌਕ ਹਿੱਟ ਆ ਤਾਂ ਹਿੱਟ ਤੇਰੇ ਕਰਕੇ
TikaTauka hiTTa A tAM hiTTa tere karake
TikTok is a hit only because of you
ਫ਼ੋਟੋਆਂ ਤੂੰ ਪਾਉਣੀ ਐਂ ਨੀ ਬੀਚ ਉੱਤੇ ਖੜ੍ਹ ਕੇ
pha਼oToAM tUM pAuNI aiM nI bIcha utte kha.Dha ke
You post your photos standing on the beach
ਸਨੈਪਚੈਟ ਹਿੱਟ ਆ ਤਾਂ [?]
sanaipachaiTa hiTTa A tAM [?]
Snapchat is a hit because of [your presence]
ਜੇ ਬਣ ਜਾਵੇਂ ਤੂੰ ਜਾਨੀ ਦੀ
je baNa jAveM tUM jAnI dI
If you decide to become [Jaani: a self-reference to the song's lyricist]’s own
ਮੌਮ-ਡੈਡ ਨਾਲ ਮਿਲਾ ਦਾਂ ਗੋਰੀਏ
mauma-DaiDa nAla milA dAM gorIe
I’ll introduce you to my mom and dad, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty
ਬੇਬੀ ਆਈ ਨੀਡ ਯਾ ਨੀਡ ਯਾ ਨੀਡ ਯਾ
bebI AI nIDa yA nIDa yA nIDa yA
Baby, I need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
tainUM ApaNI baNA lAM gorIe
I want to make you mine, fair-skinned beauty
ਗੱਲਾਂ ਤੇਰੀਆਂ ਕੈਰੇਮਲ ਬਰਾਊਨ ਨੀ
gallAM terIAM kairemala barAUna nI
Your cheeks are like caramel brown
ਜੀ ਕਰਦਾ ਮੈਂ ਖਾ ਜਾਂ ਗੋਰੀਏ
jI karadA maiM khA jAM gorIe
I feel like devouring them, fair-skinned beauty