Naa Ji Naa

by Harrdy Sandhuft Jaani

ਤੁਸੀਂ ਛੱਡੋ ਨਾ ਜੀ ਦਿਲ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ ਤੁਸੀਂ ਛੱਡੋ ਨਾ ਜੀ ਦਿਲ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ ਨਾ ਜੀ ਨਾ ਨਾ ਨਾ ਨਾ ਨਾ ਨਾ ਨਾ ਐਵੇਂ ਅੱਖੀਆਂ ਨਾ ਭਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਆਪਾਂ ਤੇ ਉਦਾਂ ਹੀ ਕਰ ਲੈਣਾ ਤੁਸੀਂ ਇੱਕ ਵਾਰੀ ਜਦੋਂ ਰੋਵੋ ਸਾਡਾ ਸੌ ਵਾਰੀ ਦਿਲ ਟੁੱਟਦਾ ਤੁਹਾਡੇ ਬਿਨਾਂ ਤਾਂ ਕਸਮ ਖ਼ੁਦਾ ਦੀ ਖੁੱਲ੍ਹੀ ਹਵਾ ਵਿਚ ਸਾਡਾ ਦਮ ਘੁੱਟਦਾ ਕੁਝ ਦਿਸਦਾ ਨਹੀਂ ਅੱਖੀਆਂ ਨੂੰ ਪੈਰ ਚਲਦੇ ਨਹੀਂ ਇੱਕ ਵੀ ਕਦਮ ਜਦੋਂ ਕਿਸੇ ਮਜ਼ਬੂਰੀ ਕਰਕੇ ਤੁਹਾਡੇ ਹੱਥਾਂ ਵਿਚੋਂ ਸਾਡਾ ਹੱਥ ਛੁੱਟਦਾ ਹਾਂ ਜੀ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਦੂਰੀ ਥੋੜ੍ਹੀ ਜਿਹੀ ਤੇ ਜਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਆਪਾਂ ਤੇ ਉਦਾਂ ਹੀ ਕਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਤੁਸੀਂ ਜਿੱਦਾਂ ਕਹਿਣਾ ਜੀ ਲੈਣਾ ਤੁਸੀਂ ਜਿੱਦਾਂ ਕਹਿਣਾ ਮਰ ਲੈਣਾ ਤੁਸੀਂ ਕਰੋ ਤੇ ਇਸ਼ਾਰਾ ਯਾਰਾ ਆਪਾਂ ਤੇ ਉਦਾਂ ਹੀ ਕਰ ਲੈਣਾ ਆਪਾਂ ਤੇ ਉਦਾਂ ਹੀ ਕਰ ਲੈਣਾ
tusIM ChaDDo nA jI dila tuhAnUM ChaDDa ke nahIM jAMde raho bekha਼aupha਼ ja਼iMdagI choM kaDDha ke nahIM jAMde tusIM ChaDDo nA jI dila tuhAnUM ChaDDa ke nahIM jAMde raho bekha਼aupha਼ ja਼iMdagI choM kaDDha ke nahIM jAMde nA jI nA nA nA nA nA nA nA aiveM akkhIAM nA bhara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA ApAM te udAM hI kara laiNA tusIM ikka vArI jadoM rovo sADA sau vArI dila TuTTadA tuhADe binAM tAM kasama kha਼udA dI khullhI havA vicha sADA dama ghuTTadA kujha disadA nahIM akkhIAM nUM paira chalade nahIM ikka vI kadama jadoM kise maja਼bUrI karake tuhADe hatthAM vichoM sADA hattha ChuTTadA hAM jI hAM hAM hAM hAM hAM hAM hAM dUrI tho.DhI jihI te jara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA ApAM te udAM hI kara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA tusIM jiddAM kahiNA jI laiNA tusIM jiddAM kahiNA mara laiNA tusIM karo te isa਼ArA yArA ApAM te udAM hI kara laiNA ApAM te udAM hI kara laiNA
Please do not lose heart; I'm not going to leave you
Rest fearless; I'm not going to cast you out of my life
Please do not lose heart; I'm not going to leave you
Rest fearless; I'm not going to cast you out of my life
No, oh no, no, no, no, no, no, no, no
Don't let your eyes well up with tears like that
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I will do exactly as you say
When you cry just once, my heart breaks a hundred times over
Without you, I swear by God, I suffocate even in the open air
My eyes see nothing and my feet won't move even a single step
When, due to some compulsion, my hand slips away from yours
Yes, oh yes, yes, yes, yes, yes, yes, yes, yes
I will endure even a little bit of distance for you
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I will do exactly as you say
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I’ll live exactly the way you tell me to, I’ll die exactly the way you tell me to
Just give me a sign, [Yaar: close friend/soulmate], and I’ll do exactly as you say
I will do exactly as you say

Share

More by Harrdy Sandhu

View all songs →