Noor
ਤੂੰ ਜਿੱਥੇ ਜਾਵੇਂ ਖ਼ੁਸ਼ਬੂ ਆਵੇ ਖ਼ੁਸ਼ਬੂ ਆਵੇ ਫੁੱਲਾਂ ਦੀ
tUM jitthe jAveM kha਼usa਼bU Ave kha਼usa਼bU Ave phullAM dI
Wherever you go, the fragrance of flowers follows your trail
ਹੁਣ ਮੈਂ ਕੀ ਤਾਰੀਫ਼ ਕਰਾਂ ਤਾਰੀਫ਼ ਕਰਾਂ ਤੇਰੇ ਬੁੱਲ੍ਹਾਂ ਦੀ
huNa maiM kI tArIpha਼ karAM tArIpha਼ karAM tere bullhAM dI
Now how should I praise, how should I praise the beauty of your lips?
ਅੱਖਾਂ ਨਾਲ ਹੀ ਲੱਗਦੈ ਤੂੰ ਸੱਤ ਸਮੁੰਦਰ ਲੁੱਟੇਂਗੀ
akkhAM nAla hI laggadai tUM satta samuMdara luTTeMgI
With just your eyes, it feels like you'll plunder the seven seas
ਐਸਾ ਨੂਰ ਐ ਤੇਰਾ ਤੂੰ ਚੰਨ ਨੂੰ ਥੱਲੇ ਸੁੱਟੇਂਗੀ
aisA nUra ai terA tUM chaMna nUM thalle suTTeMgI
Such is your [Noor: divine radiance/glow] that you'll cast the moon down in shame

ਐਸਾ ਨੂਰ ਐ ਤੇਰਾ ਤੇਰਾ ਤੇਰਾ
aisA nUra ai terA terA terA
Such is your [Noor: divine radiance/glow], yours, yours

ਐਸਾ ਨੂਰ ਐ ਤੇਰਾ
aisA nUra ai terA
Such is your [Noor: divine radiance/glow]
ਬੰਨ੍ਹ ਕੇ ਰੱਖਦੀ ਜ਼ੁਲਫ਼ਾਂ ਨੂੰ ਤੇ ਚੱਲਦੀ ਬੜਾ ਸਲੋ
baMnha ke rakkhadI ja਼ulapha਼AM nUM te challadI ba.DA salo
You keep your tresses tied and walk with such a slow, graceful gait
ਵਾਂਗ ਤਾਰਿਆਂ ਦੇ ਕੁੜੀਏ ਤੂੰ ਕਰਦੀ ਬੜਾ ਗਲੋ
vAMga tAriAM de ku.DIe tUM karadI ba.DA galo
Like the shimmering stars, [Kudiye: O girl], you glow so bright
ਹੁਸਨ ਤੇਰੇ ਦਾ ਜਾਦੂ ਏ ਪਾਗਲ ਬਣਾ ਕੇ ਛੱਡੇ ਨੀ
husana tere dA jAdU e pAgala baNA ke ChaDDe nI
The magic of your beauty will surely leave me driven mad [Ni/Nee: a gender-specific vocative used to address a woman directly]
ਰੋਜ਼ ਨਵੀਂ ਜੀ ਲੱਗਣੀ ਐ ਤੇਰਾ ਰੋਜ਼ ਹੀ ਹੈਪੀ ਬਰਥਡੇ ਨੀ
roja਼ navIM jI laggaNI ai terA roja਼ hI haipI barathaDe nI
You seem brand new every single day, as if it's your birthday every day [Ni/Nee: vocative particle]
ਵੇਖ ਵੇਖ ਕੇ ਤੈਨੂੰ ਕੁੜੀਏ ਆਸ਼ਿਕ ਲੈਣ ਨਜ਼ਾਰੇ ਨੀ
vekha vekha ke tainUM ku.DIe Asa਼ika laiNa naja਼Are nI
Gazing upon you, [Kudiye: O girl], your lovers bask in your delight [Ni/Nee: vocative particle]
ਤੇਰੇ ਕਰਕੇ ਜਗਦੇ ਨੇ ਜੰਗਲ ਦੇ ਜੁਗਨੂੰ ਸਾਰੇ ਨੀ
tere karake jagade ne jaMgala de juganUM sAre nI
It's because of you that all the fireflies in the forest light up [Ni/Nee: vocative particle]
ਸੂਰਜ ਕਰੇ ਉਡੀਕਾਂ ਨੀ ਦੱਸ ਕਦੋਂ ਤੂੰ ਉੱਠੇਂਗੀ
sUraja kare uDIkAM nI dassa kadoM tUM uTTheMgI
Even the sun waits for you to ask when you will finally wake
ਐਸਾ ਨੂਰ ਐ ਤੇਰਾ
aisA nUra ai terA
Such is your [Noor: divine radiance/glow]
ਐਸਾ ਨੂਰ ਐ ਤੇਰਾ ਤੂੰ ਚੰਨ ਨੂੰ ਥੱਲੇ ਸੁੱਟੇਂਗੀ
aisA nUra ai terA tUM chaMna nUM thalle suTTeMgI
Such is your [Noor: divine radiance/glow] that you'll cast the moon down in shame
ਐਸਾ ਨੂਰ ਐ ਤੇਰਾ ਤੂੰ ਚੰਨ ਨੂੰ ਥੱਲੇ ਸੁੱਟੇਂਗੀ
aisA nUra ai terA tUM chaMna nUM thalle suTTeMgI
Such is your [Noor: divine radiance/glow] that you'll cast the moon down in shame
ਅੱਖਾਂ ਨਾਲ ਹੀ ਲੱਗਦੈ ਤੂੰ ਸੱਤ ਸਮੁੰਦਰ ਲੁੱਟੇਂਗੀ
akkhAM nAla hI laggadai tUM satta samuMdara luTTeMgI
With just your eyes, it feels like you'll plunder the seven seas
ਐਸਾ ਨੂਰ ਐ ਤੇਰਾ ਤੇਰਾ ਤੇਰਾ
aisA nUra ai terA terA terA
Such is your [Noor: divine radiance/glow], yours, yours
ਉਹ ਸੜਦਾ ਏ ਨੀ ਤੇਰੇ ਤੋਂ ਪਰ ਕਰਦਾ ਨਹੀਂਓਂ ਸ਼ੋਅ
uha sa.DadA e nI tere toM para karadA nahIMoM sa਼oa
He is burning with envy because of you, but he doesn't let it show
ਨੂਰ ਚੰਨ ਦਾ ਫਿੱਕਾ ਲੱਗਦੈ ਤੂੰ ਜੋ ਕਰੇਂ ਗਲੋ
nUra chaMna dA phikkA laggadai tUM jo kareM galo
The moon's light feels pale compared to the glow you radiate
ਉਹ ਦੱਸ ਕਿੱਥੇ ਨੂੰ ਜਾਵਾਂ ਨੀ ਮੈਂ ਦੂਰ ਤੇਰੀਆਂ ਬਾਹਵਾਂ ਤੋਂ
uha dassa kitthe nUM jAvAM nI maiM dUra terIAM bAhavAM toM
Tell me, where can I go to escape the reach of your arms?
ਖਿੱਚ ਲੈਂਦੀਆਂ ਮੈਨੂੰ ਤੇਰੀਆਂ ਨੀਲੀਆਂ ਅੱਖਾਂ ਦੋ
khichcha laiMdIAM mainUM terIAM nIlIAM akkhAM do
Your two blue eyes pull me in with an irresistible force
ਜਾਨ ਮੇਰੀ ਤੇ ਲੱਗਦੈ ਤੇਰੀ ਬਾਹਾਂ ਦੇ ਵਿਚ ਮੁੱਕੇਗੀ
jAna merI te laggadai terI bAhAM de vicha mukkegI
It feels like my life will eventually find its end within your embrace