Pehli Goli
ਸੈਡ ਸੌਂਗ ਨੀ ਸੁਣਨੇ ਬਿੱਲੋ ਰੋ ਰੋ ਕੇ ਮਰਨਾ
saiDa sauMga nI suNane billo ro ro ke maranA
I won’t listen to sad songs, [Billo: a term of endearment for a beautiful girl, often implying light/hazel eyes], nor will I die weeping
ਨਾ ਇਸ਼ਕ ਵਿਚ ਹੋ ਕੇ ਜੋਗੀ ਹਾਲ ਰਾਂਝੇ ਜਿਹਾ ਕਰਨਾ
nA isa਼ka vicha ho ke jogI hAla rAMjhe jihA karanA
I won’t become a hermit in love, nor end up in a state like [Ranjha: the legendary folk hero who became a wandering ascetic after being separated from Heer]
ਝੂਠੇ ਨਿਕਲੇ ਵਾਅਦੇ ਤੇਰੇ ਜੋ ਕੀਤੇ ਇਕਰਾਰ ਦੇ
jhUThe nikale vAade tere jo kIte ikarAra de
The promises you made of commitment have all turned out to be lies
ਓ ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
o pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: here used for a romantic rival, suggesting betrayal of loyalty]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]

ਓ ਅੱਜਕੱਲ੍ਹ ਜਿਹਦੇ ਨਾਲ ਉੱਠਦੀ ਤੇ ਬਹਿਣੀ ਏਂ
o ajjakallha jihade nAla uTThadI te bahiNI eM
Oh, the one you’re constantly hanging out with these days
ਪਹਿਲਾਂ ਕਹਿੰਦੀ ਸੀ ਕਸਮਾਂ ਹੁਣ ਜਾਨ ਜਾਨ ਕਹਿੰਦੀ ਏਂ
pahilAM kahiMdI sI kasamAM huNa jAna jAna kahiMdI eM
The one you used to swear oaths to, now you call him your very life
ਅੱਜਕੱਲ੍ਹ ਜਿਹਦੇ ਨਾਲ ਉੱਠਦੀ ਤੇ ਬਹਿਣੀ ਏਂ
ajjakallha jihade nAla uTThadI te bahiNI eM
The one you’re constantly hanging out with these days
ਕਹਿੰਦੀ ਸੀ ਕਸਮਾਂ ਹੁਣ ਜਾਨ ਜਾਨ ਕਹਿੰਦੀ ਏਂ
kahiMdI sI kasamAM huNa jAna jAna kahiMdI eM
You used to swear oaths to me, now you call him your very life
ਨਿੱਤ ਨਵੀਂ ਇੱਕ ਕਹਾਣੀ ਲੱਗੇ ਆਦਤ ਪੁਰਾਣੀ
nitta navIM ikka kahANI lagge Adata purANI
Every day there’s a new story, seems like an old habit of yours
ਨਵੀਂ ਇੱਕ ਕਹਾਣੀ ਲੱਗੇ ਆਦਤ ਪੁਰਾਣੀ
navIM ikka kahANI lagge Adata purANI
A new story every day, it seems like an old habit
ਧੱਬਾ ਤੇਰੇ ਜਿਹੀਆਂ ਨਾਰਾਂ ਦੇ ਪਿਆਰ ਤੇ
dhabbA tere jihIAM nArAM de piAra te
You’re a stain on the very concept of love for women like yourself
ਓ ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
o pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਉਂਝ ਅਸੀਂ ਨਾਰਾਂ ਪਿੱਛੇ ਲੜਨਾ ਨਹੀਂ ਜਾਣਦੇ
uMjha asIM nArAM pichChe la.DanA nahIM jANade
Usually, we aren't the type to get into brawls over women
ਨਾ ਹੀ ਪਿੱਛੇ ਘੁੰਮ ਘੁੰਮ ਖ਼ਾਕ ਲੈਂਦੇ ਨੇ ਛਾਣਦੇ
nA hI pichChe ghuMma ghuMma kha਼Aka laiMde ne ChANade
Nor do we go wandering around aimlessly, sifting through the dust in pursuit
ਉਂਝ ਅਸੀਂ ਨਾਰਾਂ ਪਿੱਛੇ ਲੜਨਾ ਨਹੀਂ ਜਾਣਦੇ
uMjha asIM nArAM pichChe la.DanA nahIM jANade
Usually, we aren't the type to get into brawls over women
ਨਾ ਹੀ ਨਿੱਤ ਘੁੰਮ ਘੁੰਮ ਖ਼ਾਕ ਲੈਂਦੇ ਨੇ ਛਾਣਦੇ
nA hI nitta ghuMma ghuMma kha਼Aka laiMde ne ChANade
Nor do we spend our days wandering, sifting through the dust in pursuit
ਦਿੱਤਾ ਪੂਰਾ ਸੀ ਹੱਕ ਕਦੇ ਕੀਤਾ ਸੀ ਨਾ ਸ਼ੱਕ
dittA pUrA sI hakka kade kItA sI nA sa਼kka
I gave you every right, I never even harbored a doubt
ਪੂਰਾ ਸੀ ਹੱਕ ਕਦੇ ਕੀਤਾ ਸੀ ਨਾ ਸ਼ੱਕ
pUrA sI hakka kade kItA sI nA sa਼kka
I gave you every right, I never even harbored a doubt
ਗੱਲ ਟਿਕੀ ਸੀ ਨੀ ਉਦੋਂ ਤਾਂ ਪਿਆਰ ਤੇ
galla TikI sI nI udoM tAM piAra te
Back then, the whole matter rested solely on our love
ਓ ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
o pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਹਾਂ ਪਹਿਲੀ ਗੋਲੀ
pahilI golI hAM pahilI golI
The first bullet, yes, the first bullet
ਪਹਿਲੀ ਗੋਲੀ ਤੇਰੇ ਦੂਜੀ ਨਵੇਂ ਤੇਰੇ ਯਾਰ ਦੇ
pahilI golI tere dUjI naveM tere yAra de
The first bullet for you, the second for your new [Yaar: lover/boyfriend]

ਜੀ ਐੱਨ ਈ ਵਾਲਾ ਸੈਣੀ ਕਹਿੰਦੇ ਹੈਗਾ ਬੜਾ ਅੜਬ ਨੀ
jI ainna I vAlA saiNI kahiMde haigA ba.DA a.Daba nI
They say Saini from GNE is quite [Arhab: stubbornly firm and uncompromising], [Ni/Nee: a gender-specific vocative used to address a woman directly]
ਜਾਣਦਾ ਜਹਾਨ ਦਾ ਨਾ ਡਰ ਜਿਹਨੂੰ ਭੋਰਾ ਨੀ
jANadA jahAna dA nA Dara jihanUM bhorA nI
[Saini: self-reference to the lyricist; GNE refers to Guru Nanak Dev Engineering College]
ਜੀ ਐੱਨ ਈ ਵਾਲਾ ਸੈਣੀ ਕਹਿੰਦੇ ਹੈਗਾ ਬੜਾ ਅੜਬ ਨੀ
jI ainna I vAlA saiNI kahiMde haigA ba.DA a.Daba nI
The whole world knows he doesn't harbor even a shred of fear
ਜਾਣਦਾ ਜਹਾਨ ਦਾ ਨਾ ਡਰ ਜਿਹਨੂੰ ਭੋਰਾ ਨੀ
jANadA jahAna dA nA Dara jihanUM bhorA nI
They say Saini from GNE is quite [Arhab: stubbornly firm and uncompromising], [Ni/Nee: a gender-specific vocative used to address a woman directly]
ਸਾਡੀ ਅਣਖਾਂ ਦਾ ਪੱਕਾ ਤਾਂਹੀਓਂ ਡੱਬ 'ਚ ਮੈਂ ਰੱਖਾਂ
sADI aNakhAM dA pakkA tAMhIoM Dabba 'cha maiM rakkhAM
The whole world knows he doesn't harbor even a shred of fear
ਅਣਖਾਂ ਦਾ ਪੱਕਾ ਤਾਂਹੀਓਂ ਡੱਬ 'ਚ ਮੈਂ ਰੱਖਾਂ
aNakhAM dA pakkA tAMhIoM Dabba 'cha maiM rakkhAM
I am steadfast in my [Anakh: fierce sense of honor/pride], that’s why I keep a weapon in my waistband
ਆਵੇ ਤਰਸ ਨਾ ਸਾਨੂੰ ਗੱਦਾਰ ਤੇ
Ave tarasa nA sAnUM gaddAra te
Steadfast in my honor, that’s why I keep it tucked in my waistband
ਓ ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
o pahilI golI tere kaDDhU dUjI kaDDhU maiM naveM tere yAra de
We feel no mercy for a traitor
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਪਹਿਲੀ ਗੋਲੀ ਤੇਰੇ ਕੱਢੂ ਦੂਜੀ ਕੱਢੂ ਮੈਂ ਨਵੇਂ ਤੇਰੇ ਯਾਰ ਦੇ
pahilI golI tere kaDDhU dUjI kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
ਕੱਢੂ ਮੈਂ ਨਵੇਂ ਤੇਰੇ ਯਾਰ ਦੇ
kaDDhU maiM naveM tere yAra de
The first bullet I’ll fire at you, and the second I’ll fire at your new [Yaar: lover/boyfriend]
I’ll fire it at your new [Yaar: lover/boyfriend]