Schemaa

by Harrdy Sandhu

ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me

ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੰਨਾਂ ਨੂੰ ਝੁਮਕੇ ਨਾ ਤਰਸਦੇ ਰਹਿ ਗਏ ਸੋਹਣਿਆ
uha kaMnAM nUM jhumake nA tarasade rahi gae sohaNiA
She says, "My ears are yearning for dangling earrings, my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ikko chIja਼ mere kola piAra ballIe
Love is the only thing I possess, [Ballye: a term of endearment for a beloved woman]
ਐਵੇਂ ਨਾ ਗ਼ਰੀਬਾਂ ਨੂੰ ਤੂੰ ਮਾਰ ਬੱਲੀਏ
aiveM nA ga਼rIbAM nUM tUM mAra ballIe
Don't crush a poor man's heart for no reason, [Ballye: a term of endearment for a beloved woman]
ਇੱਕੋ ਚੀਜ਼ ਮੇਰੇ ਕੋਲ ਪਿਆਰ ਬੱਲੀਏ
ikko chIja਼ mere kola piAra ballIe
Love is the only thing I possess, [Ballye: a term of endearment for a beloved woman]
ਐਵੇਂ ਨਾ ਗ਼ਰੀਬਾਂ ਨੂੰ ਤੂੰ...
aiveM nA ga਼rIbAM nUM tUM...
Don't crush a poor man's heart...
ਸਾਰੀ ਦੁਨੀਆ ਦੇ ਕਹਿੰਦੇ ਬੰਗਲੇ ਪੈ ਗਏ ਸੋਹਣਿਆ
sArI dunIA de kahiMde baMgale pai gae sohaNiA
She says, "The whole world is building mansions now, my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me
ਜੇ ਤੂੰ ਨਖਰੇ ਕਰਨੇ ਆ ਕਿਸੇ ਹੋਰ ਕੋਲ ਕਰ ਜਾਨੀ
je tUM nakhare karane A kise hora kola kara jAnI
If you want to throw tantrums, go do it with someone else, [Jaani: self-reference to the song's lyricist; also used as a term of address]
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਨੀ
mainUM piAra nahIM je de sakadI jA Dubba ke mara jAnI
If you can't give me love, then go jump in a lake, [Jaani: self-reference to the song's lyricist]
ਉਹ ਜੇ ਤੂੰ ਕਰਨੇ ਆ ਹਾਏ ਵੇ ਨਖਰੇ ਕਿਸੇ ਹੋਰ ਕੋਲ ਕਰ ਜਾਨੀ
uha je tUM karane A hAe ve nakhare kise hora kola kara jAnI
If you want to throw these tantrums, go do it with someone else, [Jaani: self-reference to the song's lyricist]
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ ਜਾ ਡੁੱਬ ਕੇ ਮਰ ਜਾਨੀ
mainUM piAra nahIM je de sakadI jA Dubba ke mara jAnI
If you can't give me love, then go jump in a lake, [Jaani: self-reference to the song's lyricist]
ਕਹਿੰਦੀ ਮੇਰੇ ਕੋਲ ਸੂਟ ਦੋ ਹੀ ਰਹਿ ਗਏ ਸੋਹਣਿਆ
kahiMdI mere kola sUTa do hI rahi gae sohaNiA
She says, "I'm only left with two suits to wear, my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me
ਮੇਰਾ ਕਦੇ ਕਦੇ ਜੀ ਕਰਦਾ ਕਿ ਛੱਡ ਦੇਵਾਂ ਤੈਨੂੰ
merA kade kade jI karadA ki ChaDDa devAM tainUM
Sometimes my heart feels like leaving you for good
ਤੂੰ ਕਦੇ ਵੀ ਖ਼ੁਸ਼ ਨਹੀਂ ਹੋਣਾ ਮੇਰੇ ਤੋਂ ਪਤਾ ਮੈਨੂੰ
tUM kade vI kha਼usa਼ nahIM hoNA mere toM patA mainUM
I know you're never going to be happy with me

ਕਹਿੰਦੀ ਤੇਰੇ ਵਰਗੇ ਜਾਂਦੇ ਛੱਤੀ ਹੈ ਸੋਹਣਿਆ
kahiMdI tere varage jAMde ChattI hai sohaNiA
She says, "Thirty-six guys like you leave every day, my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣਿਆ
uha ku.DI mainUM kahiMdI mainUM juttI lai de sohaNiA
That girl keeps telling me, "Buy me a pair of [Jutti: traditional handcrafted Punjabi footwear], my handsome,"
ਮੈਂ ਕਹਾਂ ਗੋਰੀਏ ਨਾ ਨਾ ਨਾ ਨਾ ਨਾ ਗੋਰੀਏ
maiM kahAM gorIe nA nA nA nA nA gorIe
I say, "O fair one, no, no, no, no, no, O fair one."
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me
ਉਹ ਕੁੜੀ ਮੈਨੂੰ ਕਹਿੰਦੀ
uha ku.DI mainUM kahiMdI
That [Kudi: girl/maiden] keeps telling me

Share

More by Harrdy Sandhu

View all songs →