Tequila Shot

by Harrdy Sandhu

ਹੋ ਵਿਚ ਕਲੱਬ ਦੇ ਨੱਚਦੀ ਨੇ ਨੀ ਅੱਗ ਵਾਂਗਰਾਂ ਮੱਚਦੀ ਨੇ
ho vicha kalabba de nachchadI ne nI agga vAMgarAM machchadI ne
Hey, as you dance in the middle of the club, you're burning bright like a fire
ਹੋ ਪੱਬ ਬੀਟ ਤੇ ਚੱਕਦੀ ਨੇ ਨੀ ਓਸਮ ਓਸਮ ਜੱਚਦੀ ਨੇ
ho pabba bITa te chakkadI ne nI osama osama jachchadI ne
Hey, as you lift your feet to the beat, you look awesome, awesome and stunning
ਹੋ ਟੇਢੀ ਅੱਖ ਨਾਲ ਤੱਕਦੀ ਨੇ ਹਾਏ ਪੂਰਾ ਕੀਤਾ ਲੋਟ
ho TeDhI akkha nAla takkadI ne hAe pUrA kItA loTa
Hey, looking with that slanted glance, you’ve completely won me over
ਹੋ ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
ho kara gaI TallI TallI nI terI akkha TakIlA sa਼ATa
Ho, you’ve left me [Talli: heavily intoxicated/stumbling], your eyes are like a tequila shot
ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
kara gaI TallI TallI nI terI akkha TakIlA sa਼ATa
You’ve left me [Talli: heavily intoxicated/stumbling], your eyes are like a tequila shot
ਨੀ ਵੱਖਰਾ ਚੜ੍ਹਿਆ ਜੋਸ਼ ਕੁੜੇ ਅਸੀਂ ਹੋ ਗਏ ਹਾਂ ਮਦਹੋਸ਼ ਕੁੜੇ
nI vakkharA cha.DhiA josa਼ ku.De asIM ho gae hAM madahosa਼ ku.De
A different kind of fire has risen, [Kudi: girl/maiden] [Ni/Nee: a gender-specific vocative used to address a woman directly], I have become completely inebriated
ਹੁਣ ਤਿੰਨ ਤਿੰਨ ਮੈਨੂੰ ਵਿਖਦੇ ਨੇ ਸਭ ਹੁਸਨ ਤੇਰੇ ਦਾ ਦੋਸ਼ ਕੁੜੇ
huNa tiMna tiMna mainUM vikhade ne sabha husana tere dA dosa਼ ku.De
Now I see everyone in threes, it’s all the fault of your beauty, [Kudi: girl/maiden]

ਹੋਏ ਜਾਨ ਕੱਢ ਕੇ ਲੈ ਗਈ ਨੀ ਹਾਏ ਜਾਨ ਕੱਢ ਕੇ ਲੈ ਗਈ ਨੀ ਤੇਰੀ ਠੋਡੀ ਵਾਲਾ ਡਾਟ
hoe jAna kaDDha ke lai gaI nI hAe jAna kaDDha ke lai gaI nI terI ThoDI vAlA DATa
Oh, it has snatched my very soul away, oh that dimple on your chin has snatched my soul away
ਹੋ ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
ho kara gaI TallI TallI nI terI akkha TakIlA sa਼ATa
Ho, you’ve left me [Talli: heavily intoxicated/stumbling], your eyes are like a tequila shot
ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
kara gaI TallI TallI nI terI akkha TakIlA sa਼ATa
You’ve left me [Talli: heavily intoxicated/stumbling], your eyes are like a tequila shot
ਤੂੰ ਬਣ ਜਾ ਮੇਰੀ ਲਾਲ ਪਰੀ ਸਭ ਜੱਗ ਮਿਲਾਵਾਂ ਅੱਖਾਂ ਤੋਂ ਤੇਰੀ
tUM baNa jA merI lAla parI sabha jagga milAvAM akkhAM toM terI
Become my crimson fairy, I’ll hide you from the eyes of the whole world
ਮੈਨੂੰ ਘੁੱਟ ਪਿਲਾ ਦੇ ਮੇਰੇ ਦੁੱਖ ਮਿਟਾ ਦੇ ਕੀ ਸੋਚੇਂ ਤੂੰ ਘੜੀ ਘੜੀ
mainUM ghuTTa pilA de mere dukkha miTA de kI socheM tUM gha.DI gha.DI
Give me a sip, erase my sorrows; why do you hesitate moment after moment?
ਸ਼ਾਟ ਟਕੀਲਾ ਲਾਈ ਜਾਓ ਟੱਲੀ ਮੈਂ ਰਾਈਟ ਨਾਓ
sa਼ATa TakIlA lAI jAo TallI maiM rAITa nAo
Keep pouring the tequila shots, I am [Talli: heavily intoxicated/stumbling] right now
ਅੱਜ ਮੇਰੇ ਹੱਥ ਦਾ ਇੱਕਾ ਬਈ ਵੇ ਮੈਨੂੰ ਪਲਾਈ ਜਾਓ
ajja mere hattha dA ikkA baI ve mainUM palAI jAo
Today I hold the ace in my hand, hey, just keep serving me drinks
ਤੇਰੇ ਕੈਟ ਵਾਕ ਤੇ ਟਾਕ ਬਿੱਲੋ ਹੈ 440 ਦਾ ਸ਼ੌਕ ਬਿੱਲੋ
tere kaiTa vAka te TAka billo hai 440 dA sa਼auka billo
Your catwalk and your talk, [Billo: a term of endearment for a girl, often implying light/hazel eyes], is like a 440-volt shock
ਤੂੰ ਦਿਲ 'ਚ ਉਤਰਦੀ ਜਾਨੀਏ ਲੈਟਸ ਟੂਗੈਦਰ ਰੌਕ ਬਿੱਲੋ
tUM dila 'cha utaradI jAnIe laiTasa TUgaidara rauka billo
You are descending into my heart, let’s rock together, [Billo: a term of endearment for a girl, often implying light/hazel eyes]

ਅੱਤ ਕਰਾਊਂ ਨੱਢੀਏ ਨੀ ਅੱਤ ਕਰਾਊਂ ਨੱਢੀਏ ਨੀ ਤੂੰ ਹੈਗੀ ਬੜੀ ਹੋਟ
atta karAUM naDDhIe nI atta karAUM naDDhIe nI tUM haigI ba.DI hoTa
I’ll [Att Machayi: cause a storm/wreck havoc] for you, girl, you are so incredibly hot
ਹੋ ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
ho kara gaI TallI TallI nI terI akkha TakIlA sa਼ATa
Ho, you’ve left me [Talli: heavily intoxicated/stumbling], your eyes are like a tequila shot
ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
kara gaI TallI TallI nI terI akkha TakIlA sa਼ATa
You’ve left me [Talli: heavily intoxicated/stumbling], your eyes are like a tequila shot
ਮੁੰਡਿਆਂ ਵਿਚ ਲੱਗੀ ਬੈਟ ਨੀ ਤੈਨੂੰ ਕੌਣ ਕਰੂਗਾ ਸੈਟ ਨੀ
muMDiAM vicha laggI baiTa nI tainUM kauNa karUgA saiTa nI
The boys have placed a bet on who will manage to impress you
ਕਰੇ ਬੀ ਗਰੂਵਸ ਤੇ ਮਨੋਂ ਤਿਆਰੀ ਤੂੰ ਨਾ ਮੰਨੀ ਜੈੱਟ ਨੀ
kare bI garUvasa te manoM tiArI tUM nA maMnI jaiTTa nI
[B-Grooves: self-reference to the song's music producer] has prepared the music, but you aren't relenting yet

ਪਰ ਨੰਬਰ ਬਣ ਕੇ ਹਾਰਡੀ ਦਾ ਨੰਬਰ ਬਣ ਕੇ ਹਾਰਡੀ ਦਾ ਤੂੰ ਕਹੇਂਗੀ ਥੈਂਕਸ ਅ ਲੋਟ
para naMbara baNa ke hAraDI dA naMbara baNa ke hAraDI dA tUM kaheMgI thaiMkasa a loTa
But once you become [Harrdy Sandhu: self-reference to the artist/singer]’s girl, you’ll say "thanks a lot"
ਹੋ ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
ho kara gaI TallI TallI nI terI akkha TakIlA sa਼ATa
Ho, you’ve left me [Talli: heavily intoxicated/stumbling], your eyes are like a tequila shot
ਕਰ ਗਈ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ਾਟ
kara gaI TallI TallI nI terI akkha TakIlA sa਼ATa
You’ve left me [Talli: heavily intoxicated/stumbling], your eyes are like a tequila shot

Share

More by Harrdy Sandhu

View all songs →