Titliaan Warga
by Harrdy Sandhuft Jaani, Sargun Mehta
ਇਹ ਹਵਾ ਮਰਦੀ ਸੂਰਜ ਮਰਦਾ
iha havA maradI sUraja maradA
This breeze might die, the sun might die
ਮਰਦਾ ਤੇ ਇਹ ਜੱਗ ਮਰਦਾ
maradA te iha jagga maradA
And if anything dies, this whole world might die
ਇਹ ਹਵਾ ਮਰਦੀ ਸੂਰਜ ਮਰਦਾ
iha havA maradI sUraja maradA
This breeze might die, the sun might die
ਮਰਦਾ ਤੇ ਇਹ ਜੱਗ ਮਰਦਾ
maradA te iha jagga maradA
And if anything dies, this whole world might die
ਵੇ ਜੇ ਕਸਮਾਂ ਖਾਣ ਨਾਲ ਮਰਦਾ ਕੋਈ
ve je kasamAM khANa nAla maradA koI
If people actually died by breaking the oaths they take
ਫਿਰ ਸਭ ਤੋਂ ਪਹਿਲਾਂ ਰੱਬ ਮਰਦਾ
phira sabha toM pahilAM rabba maradA
Then God would have been the first one to die
ਫਿਰ ਸਭ ਤੋਂ ਪਹਿਲਾਂ ਰੱਬ ਮਰਦਾ
phira sabha toM pahilAM rabba maradA
Then God would have been the first one to die
ਓ ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ
o tainUM mere binAM kise nAla vekha ke
Oh, seeing you with someone else instead of me
ਓ ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ
o chaMna roI jAMdA merA hAla vekha ke
The moon keeps weeping, witnessing my tragic state

ਓ ਡਿੱਗ ਪਿਆ ਚੰਨ ਥੱਲੇ ਅਸਮਾਨ ਚੋਂ
o Digga piA chaMna thalle asamAna choM
The moon has fallen down from the heavens
ਉਹ ਵੀ ਮੇਰੇ ਮਰਨ ਤੋਂ ਡਰਦਾ
uha vI mere marana toM DaradA
Even it is terrified of my impending death
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
kade isa phulla te kade usa phulla te
Sometimes on this flower, sometimes on that flower
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved; here used for a partner] my beloved is just like a butterfly

ਓ ਪਤਾ ਚੱਲਿਆ ਜਿਸਮਾਂ ਦਾ ਨਸ਼ਾ ਕਰਦਾ ਹੈ
o patA challiA jisamAM dA nasa਼A karadA hai
Oh, I’ve found out that he is addicted to the high of the flesh
ਨਵੇਂ ਨਵੇਂ ਫੁੱਲਾਂ ਤੋਂ ਮਜ਼ਾ ਕਰਦਾ ਹੈ
naveM naveM phullAM toM maja਼A karadA hai
He seeks pleasure from one new flower after another

ਇਹ ਕੈਸਾ ਬੰਦਾ ਭੇਜਿਆ ਤੂੰ ਦੁਨੀਆ ਮੇਂ ਖ਼ੁਦਾ
iha kaisA baMdA bhejiA tUM dunIA meM kha਼udA
What kind of man have You sent into this world, O God?
ਓ ਗ਼ਲਤੀ ਐਸੀ ਥੋੜ੍ਹੀ ਨਾ ਖ਼ੁਦਾ ਕਰਦਾ ਹੈ
o ga਼latI aisI tho.DhI nA kha਼udA karadA hai
Surely, even God doesn't commit such a grave mistake
ਤੂੰ ਜਦੋਂ ਹੋਇਆ ਮੇਰੇ ਕੋਲੋਂ ਦੂਰ ਸੋਹਣਿਆ
tUM jadoM hoiA mere koloM dUra sohaNiA
The moment you distanced yourself from me, my handsome one
ਮੈਂ ਕਬਰਾਂ 'ਚ ਸੁੱਟ ਦਿੱਤਾ ਸੰਧੂਰ ਸੋਹਣਿਆ
maiM kabarAM 'cha suTTa dittA saMdhUra sohaNiA
I cast my [Sindoor: vermilion powder worn by married women to symbolize holy union] into the graves
ਦੋ ਬੇੜੀਆਂ 'ਚ ਪੈਰ ਜਿਹੜਾ ਰੱਖੇ ਸੋਹਣਿਆ
do be.DIAM 'cha paira jiha.DA rakkhe sohaNiA
The one who tries to keep a foot in two different boats
ਓ ਡੁੱਬਦਾ ਹੁੰਦਾ ਏ ਨਹੀਂ ਤਰਦਾ
o DubbadA huMdA e nahIM taradA
Always sinks, my handsome one, they never stay afloat
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
kade isa phulla te kade usa phulla te
Sometimes on this flower, sometimes on that flower
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved; here used for a partner] my beloved is just like a butterfly
ਯਾਰ ਮੇਰਾ ਤਿਤਲੀਆਂ ਵਰਗਾ
yAra merA titalIAM varagA
[Yaar: close friend/beloved; here used for a partner] my beloved is just like a butterfly
ਉਹਦੀ ਅੱਖ 'ਚ ਸੂਰਜ ਹੈ ਅੱਗ ਦਾ ਬਾਦਲ ਹੈ
uhadI akkha 'cha sUraja hai agga dA bAdala hai
In his eyes dwells the sun, a cloud of fire resides
ਮੈਨੂੰ ਲੋਕਾਂ ਨੇ ਸਮਝਾਇਆ ਸੀ ਜਾਨੀ ਤਾਂ ਪਾਗਲ ਹੈ
mainUM lokAM ne samajhAiA sI jAnI tAM pAgala hai
People had warned me that [Jaani: self-reference to the song’s lyricist] is surely mad

ਓ ਕਿਵੇਂ ਮੈਂ ਤੈਨੂੰ ਇਹ ਸਮਝਾਵਾਂ ਮੈਂ ਤੇਰੇ ਬਿਨਾਂ ਮਰਦੀ ਜਾਵਾਂ
o kiveM maiM tainUM iha samajhAvAM maiM tere binAM maradI jAvAM
Oh, how do I make you understand? I am dying without you
ਜ਼ਿੰਦਗੀ ਹੋ ਗਈ ਚਿੱਟੀ ਮੇਰੀ ਮੈਂ ਰੰਗਾਂ ਦੀ ਮੌਤ ਮਨਾਵਾਂ
ja਼iMdagI ho gaI chiTTI merI maiM raMgAM dI mauta manAvAM
My life has turned colorless and white, I mourn the death of colors
ਅਕਲ ਤੇਰੀ ਤੇ ਪੈ ਗਿਆ ਪਰਦਾ ਤੂੰ ਨਹੀਂ ਸੱਜਣਾ ਰੱਬ ਤੋਂ ਡਰਦਾ
akala terI te pai giA paradA tUM nahIM sajjaNA rabba toM DaradA
A veil has fallen over your intellect, you no longer fear God, [Sajjan: soulmate/beloved]
ਤੂੰ ਮੇਰੇ ਮਰਨ ਦੀ ਦੁਆ ਕਰਦਾ
tUM mere marana dI duA karadA
You actually pray for my death