Tu Na Jaane (From "Ishqaa")
by Harrdy Sandhuft Money Aujla
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਸਾਰੀ ਸਾਰੀ ਰਾਤ ਨਾ ਨੀਂਦ ਨਾ ਚੈਨ ਮੈਨੂੰ
sArI sArI rAta nA nIMda nA chaina mainUM
All night long, there is neither sleep nor peace for me
ਬੰਦ ਕਰ ਅੱਖੀਆਂ ਮੈਂ ਗਲ ਲੱਗਾਂ ਕਹਿਣ ਤੈਨੂੰ
baMda kara akkhIAM maiM gala laggAM kahiNa tainUM
Closing my eyes, I long to ask to hold you close
ਤੇਰੇ ਬਿਨ ਮੇਰੇ ਕੋਲੋਂ ਰਹਿ ਨਹੀਂ ਹੋਣਾ ਹੁਣ ਦੂਰ
tere bina mere koloM rahi nahIM hoNA huNa dUra
I can no longer endure staying away from you
ਸੋਚਾਂ ਵਿਚ ਬੈਠੇ ਅਸੀਂ ਡੁੱਬ ਕੇ ਉਹ ਹਜ਼ੂਰ
sochAM vicha baiThe asIM Dubba ke uha haja਼Ura
I sit here, [Hazoor: My Lord/Exalted One; used here to address the beloved with divine respect], drowned in your thoughts
ਇਸ਼ਕ ਨੇ ਸਿਖਾਇਆ ਹੈ ਆਸ਼ਕਾਂ ਨੂੰ ਬਸ ਤੜਪਾਉਣਾ
isa਼ka ne sikhAiA hai Asa਼kAM nUM basa ta.DapAuNA
Love has only ever taught seekers how to ache and pine
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਨਾਮ ਤੇਰਾ ਹੀ ਲੈਂਦੀ ਹਰਦਮ ਮੇਰੀ ਇਹ ਜ਼ੁਬਾਨ
nAma terA hI laiMdI haradama merI iha ja਼ubAna
My tongue constantly whispers only your name
ਦਿਲ ਮੇਰਾ ਤੇ ਧੜਕਣ ਤੇਰੀ ਤੂੰ ਹੀ ਮੇਰਾ ਜਹਾਨ
dila merA te dha.DakaNa terI tUM hI merA jahAna
My heart and your heartbeat—you are my entire universe
ਕੀ ਲੈਣਾ ਮੈਂ ਦੁਨੀਆ ਕੋਲੋਂ ਤੂੰ ਮੇਰਾ ਜਗ ਸਾਰਾ
kI laiNA maiM dunIA koloM tUM merA jaga sArA
What use is the world to me? You are my whole existence
ਯਾ ਖ਼ੁਦਾ ਤੇਰੇ ਪਿਆਰ ਦਾ ਮੈਨੂੰ ਮਿਲ ਜਾਏ ਕਾਸ਼ ਸਹਾਰਾ
yA kha਼udA tere piAra dA mainUM mila jAe kAsa਼ sahArA
Oh God, if only I could find the solace of your love
ਤੇਰੇ ਬਿਨਾਂ ਸੁੰਨਾ ਸੁੰਨਾ ਤੇਰੇ ਨਾਲ ਮੌਸਮ ਸੁਹਾਣਾ
tere binAM suMnA suMnA tere nAla mausama suhANA
Without you everything is desolate; with you, the seasons turn enchanting
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੈਨੂੰ ਮੇਰੀ ਹੋਸ਼ ਨਾ ਕੋਈ ਤੂੰ ਮੇਰੀ ਏ ਆਸ
mainUM merI hosa਼ nA koI tUM merI e Asa
I’ve lost all sense of myself; you are my only hope
ਤੇਰੇ ਬਾਝੋਂ ਰਿਸ਼ਤਾ ਕੋਈ ਨਾ ਮੈਨੂੰ ਲਗਦਾ ਖ਼ਾਸ
tere bAjhoM risa਼tA koI nA mainUM lagadA kha਼Asa
Aside from you, no relationship feels meaningful to me
ਕੀ ਕੀ ਕਰਦਾ ਤੇਰੀ ਖ਼ਾਤਿਰ ਤੈਨੂੰ ਪਤਾ ਨਾ ਕੋਈ
kI kI karadA terI kha਼Atira tainUM patA nA koI
You have no idea what all I endure for your sake
ਆਪ ਵੇਖ ਲੈ ਹਾਲਤ ਮੇਰੀ ਹੁਣ ਕੈਸੀ ਇਹ ਹੋਈ
Apa vekha lai hAlata merI huNa kaisI iha hoI
Just look for yourself at the state I’ve fallen into
ਮੈਨੂੰ ਤੇਰੀ ਲੋੜ ਬਸ ਤੇਰੇ ਬਿਨਾਂ ਮਾਰ ਮੁੱਕ ਜਾਣਾ
mainUM terI lo.Da basa tere binAM mAra mukka jANA
I only need you; without you, I will simply wither away and die
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਤਾਂ ਜਾਣਾਂ
tere dila dI maiM tAM jANAM
Yet I understand every beat of yours
ਪੂਰੇ ਦਿਲ ਤੋਂ ਕਰੀ ਵਫ਼ਾ ਮੈਂ ਰੱਖੀ ਕੋਈ ਕਮੀ ਨਾ
pUre dila toM karI vapha਼A maiM rakkhI koI kamI nA
I stayed faithful with my whole heart, left no stone unturned
ਮੇਰੇ ਲਈ ਤੇਰੇ ਨੈਣਾਂ ਦੇ ਵਿਚ ਥੋੜ੍ਹੀ ਜਿਹੀ ਨਮੀ ਨਾ
mere laI tere naiNAM de vicha tho.DhI jihI namI nA
Yet there isn't even a trace of moisture in your eyes for me
ਜਿਹਨੂੰ ਜਿਹਨੂੰ ਪਿਆਰ ਮੈਂ ਕਰਿਆ ਛੱਡ ਗਏ ਮੈਨੂੰ ਸਾਰੇ
jihanUM jihanUM piAra maiM kariA ChaDDa gae mainUM sAre
Whomever I have ever loved has ended up leaving me
ਮੇਰੇ ਹਿੱਸੇ ਆਏ ਨੀ ਲੱਗਦਾ ਹਾਂ ਨਸੀਬ ਦੇ ਤਾਰੇ
mere hisse Ae nI laggadA hAM nasIba de tAre
It seems the stars of my destiny were never meant to align
ਹਾਂ ਨਸੀਬ ਦੇ ਤਾਰੇ
hAM nasIba de tAre
Yes, the stars of my destiny...
ਸ਼ੁਕਰੀਆ ਮੈਨੂੰ ਮੇਰਾ ਦੱਸਿਆ ਤੂੰ ਅਸਲ ਟਿਕਾਣਾ
sa਼ukarIA mainUM merA dassiA tUM asala TikANA
Thank you for finally showing me my true place
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਨਾ ਜਾਣਾਂ
tere dila dI maiM nA jANAM
And now, I too no longer understand yours
ਮੇਰੇ ਦਿਲ ਦੀ ਤੂੰ ਨਾ ਜਾਣੇ
mere dila dI tUM nA jANe
You remain oblivious to what’s in my heart
ਤੇਰੇ ਦਿਲ ਦੀ ਮੈਂ ਨਾ ਜਾਣਾਂ
tere dila dI maiM nA jANAM
And now, I too no longer understand yours