Yaarr Superstaar
ਯੀਜ਼ੀਜ਼ ਦੇ ਸ਼ੂਜ਼ ਨਾਲ ਪਾਇਆ ਟ੍ਰੈਕ-ਸੂਟ
yIja਼Ija਼ de sa਼Uja਼ nAla pAiA Traika-sUTa
Rocking a tracksuit with Yeezy shoes
ਪਿੱਛੇ ਲਾਈ ਫਿਰਦੀ ਐ ਸਾਰਾ ਗੇੜੀ ਰੂਟ
pichChe lAI phiradI ai sArA ge.DI rUTa
You’ve got the whole [Gedi route: a traditional slow-driving loop in a city for socializing and showing off] following you
ਹੱਥ ਵਿਚ ਕੌਫੀ ਹੈ ਤੇ ਖੜੇ ਤੈਨੂੰ ਤੱਕਦੇ
hattha vicha kauphI hai te kha.De tainUM takkade
With coffee in hand, they stand there staring at you
ਇੰਨੇ ਸੌਖੇ ਹੁੰਦੇ ਨਹੀਂ ਆਸ਼ਕ ਕਿਸੇ ਅੱਖ ਦੇ
iMne saukhe huMde nahIM Asa਼ka kise akkha de
Lovers of such high-class beauty aren't born so easily
ਮੰਨ ਲੈ ਨੀ ਗੱਲ ਤੂੰ ਨਾ ਦੇਖ ਸਾਡੇ ਵੱਲ ਤੂੰ
maMna lai nI galla tUM nA dekha sADe valla tUM
Just accept this truth, don't look my way
ਨਾ-ਨਾ-ਨਾ-ਨਾ-ਨਾ-ਨਾ ਅੱਜ ਨਹੀਂ ਟ੍ਰਾਈ ਕਰੀਂ ਕੱਲ੍ਹ ਤੂੰ
nA-nA-nA-nA-nA-nA ajja nahIM TrAI karIM kallha tUM
No-no-no-no-no-no, don't try today, maybe tomorrow
ਮੈਸੇਜਿਜ਼ ਉੱਤੇ ਕੁੜੀਆਂ ਨੂੰ ਟਾਲਦੇ
maisejija਼ utte ku.DIAM nUM TAlade
I just ignore girls on my messages
ਗੇੜੀ ਮਾਰ ਮਾਰ ਕੁੜੀਆਂ ਨਹੀਂ ਭਾਲਦੇ
ge.DI mAra mAra ku.DIAM nahIM bhAlade
I don't go on drives just to hunt for [Kudi: girl/maiden]
ਕੁੜੀਆਂ ਨਹੀਂ ਭਾਲਦੇ
ku.DIAM nahIM bhAlade
We aren't looking for girls
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਯਾਰ ਮੇਰੇ ਨਾਲ ਦੇ
suparasaTAra yAra mere nAla de
My [Yaar: close friends/brothers; carries significant cultural weight regarding loyalty] with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸਲੋ-ਸਲੋ ਚੱਲੇ ਐਸ.ਯੂ.ਵੀ.
salo-salo challe aisa.yU.vI.
The SUV rolls slow, slow
ਲਾਈਕ ਹਾਓ ਇਟਸ ਮੀਂਟ ਟੂ ਬੀ
lAIka hAo iTasa mIMTa TU bI
Just like how it’s meant to be
ਅੱਧੀ ਰਾਤ ਥੋੜ੍ਹੀ ਦੇਰ ਠਹਿਰ ਜਾਂਦੇ ਕਲੱਬ ਰੂਫ
addhI rAta tho.DhI dera Thahira jAMde kalabba rUpha
At midnight, we linger for a while on the club roof
ਸਾਰਾ ਦਿਨ ਰੌਲੇ ਵਿਚ ਰਹਿੰਦੇ ਨੀ
sArA dina raule vicha rahiMde nI
The whole day we’re caught up in the noise [Ni/Nee: a gender-specific vocative used to address a woman directly]
ਪਰ ਦਾਰੂ ਸਾਡੀ ਜ਼ਿਆਦਾ ਦੇਰ ਤੱਕ ਚੱਲਦੀ
para dArU sADI ja਼iAdA dera takka challadI
But our drinks keep flowing late into the night
ਦ ਹਾਊਸ ਪਾਰਟੀ ਸਵੇਰ ਤੱਕ ਚੱਲਦੀ
da hAUsa pAraTI savera takka challadI
The house party carries on until the morning
ਜਾਣ ਲੱਗੇ ਕਰਦੇ ਹਾਂ ਡਿਨਰ ਫਿਰ ਥੱਕ ਕੇ
jANa lagge karade hAM Dinara phira thakka ke
When we leave, we finally have dinner after getting tired
ਕੜਾਹੀ ਦੀ ਸਬਜ਼ੀ ਫਿਰ ਰੋਟੀ ਉੱਤੇ ਰੱਖ ਕੇ
ka.DAhI dI sabaja਼I phira roTI utte rakkha ke
Eating [Kadhai: a thick, circular, and deep cooking pot] vegetables served right on top of the roti
ਮੰਨ ਲੈ ਨੀ ਗੱਲ ਤੂੰ ਨਾ ਦੇਖ ਸਾਡੇ ਵੱਲ ਤੂੰ
maMna lai nI galla tUM nA dekha sADe valla tUM
Just accept this truth, don't look my way
ਨਾ-ਨਾ-ਨਾ-ਨਾ-ਨਾ-ਨਾ ਅੱਜ ਨਹੀਂ ਟ੍ਰਾਈ ਕਰੀਂ ਕੱਲ੍ਹ ਤੂੰ
nA-nA-nA-nA-nA-nA ajja nahIM TrAI karIM kallha tUM
No-no-no-no-no-no, don't try today, maybe tomorrow
ਮੈਸੇਜਿਜ਼ ਉੱਤੇ ਕੁੜੀਆਂ ਨੂੰ ਟਾਲਦੇ
maisejija਼ utte ku.DIAM nUM TAlade
I just ignore girls on my messages
ਗੇੜੀ ਮਾਰ ਮਾਰ ਕੁੜੀਆਂ ਨਹੀਂ ਭਾਲਦੇ
ge.DI mAra mAra ku.DIAM nahIM bhAlade
I don't go on drives just to hunt for [Kudi: girl/maiden]
ਕੁੜੀਆਂ ਨਹੀਂ ਭਾਲਦੇ
ku.DIAM nahIM bhAlade
We aren't looking for girls
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਯਾਰ ਮੇਰੇ ਨਾਲ ਦੇ
suparasaTAra yAra mere nAla de
My [Yaar: close friends/brothers; carries significant cultural weight regarding loyalty] with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਕੱਲ੍ਹ ਸੀ ਯਾਰ ਜੁਦਾ ਹੋਣੇ
kallha sI yAra judA hoNe
Yesterday we thought we'd have to part ways
ਸੈਪਰੇਟ ਨੇ ਰਾਹ ਹੋਣੇ
saipareTa ne rAha hoNe
That our paths would become separate
ਫਿਰ ਵੀ ਮਿਲਾਂਗੇ ਆਪਾਂ ਚਾਹੇ ਥੋੜ੍ਹਾ ਘੱਟ ਹੀ
phira vI milAMge ApAM chAhe tho.DhA ghaTTa hI
Even then we will meet, even if it's less often
ਕਦੇ ਵੀ ਨਹੀਂ ਯਾਰ ਭੁੱਲੇ ਹੋਣੇ
kade vI nahIM yAra bhulle hoNe
Friends like these could never be forgotten
ਪਰ ਅੱਜ ਨਾਲ ਹੋ ਪਾਰਟੀ ਖ਼ੁਸ਼ ਸ਼ਾਮ ਨੂੰ
para ajja nAla ho pAraTI kha਼usa਼ sa਼Ama nUM
But today we are together, be happy this evening
ਸੈਲੀਬ੍ਰੇਟ ਕਰਨਾ ਐ ਯਾਰੀਆਂ ਦੇ ਨਾਮ ਨੂੰ
sailIbreTa karanA ai yArIAM de nAma nUM
We have to celebrate in the name of our brotherhood
ਸੀਨ ਬਣ ਗਿਆ ਐ ਕੋਈ ਘਰ ਨਹੀਂ ਜਾਏਗਾ
sIna baNa giA ai koI ghara nahIM jAegA
A vibe has been set, nobody is going home
ਮੁੱਕਣੇ ਬੜੇ ਨੇ ਜੋ ਪੈੱਗ ਨਹੀਂ ਲਗਾਏਗਾ
mukkaNe ba.De ne jo paigga nahIM lagAegA
There will be plenty of taunts for anyone who doesn't take a peg
ਯਾਰ ਲੱਗੇ ਯਾਰ ਸਾਰੇ ਸੀਜ਼ਨਾਂ ਦੇ
yAra lagge yAra sAre sIja਼nAM de
My friends are friends for all seasons
ਬੋਲੀ ਉੱਤੇ ਬੱਬੂ ਕਮਾਲ ਦੇ
bolI utte babbU kamAla de
On every beat, [Babbu: Self-reference to the song's lyricist Babbu] is incredible
ਬੱਬੂ ਕਮਾਲ ਦੇ
babbU kamAla de
Babbu is incredible
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਯਾਰ ਮੇਰੇ ਨਾਲ ਦੇ
suparasaTAra yAra mere nAla de
My [Yaar: close friends/brothers; carries significant cultural weight regarding loyalty] with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars
ਸੁਪਰਸਟਾਰ ਯਾਰ ਮੇਰੇ ਨਾਲ ਦੇ
suparasaTAra yAra mere nAla de
My [Yaar: close friends/brothers; carries significant cultural weight regarding loyalty] with me are superstars
ਸੁਪਰਸਟਾਰ ਮੁੰਡੇ ਮੇਰੇ ਨਾਲ ਦੇ
suparasaTAra muMDe mere nAla de
The boys with me are superstars