Tere Te Mardi Si

by Harsimranft Gur Sidhu

ਤੇਰੇ ਤੇ ਮਰਦੀ ਸੀ
tere te maradI sI
I was once dying for you
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
tainUM karadI sI maiM piAra ba.DA
I used to love you so very much
ਤੂੰ ਦਿਲ ਦਾ ਕਾਲਾ ਸੀ
tUM dila dA kAlA sI
But you were black-hearted
ਹਾਏ ਵੇ ਬਾਹਲਾ ਸੀ ਦਗ਼ੇਬਾਜ਼ ਬੜਾ
hAe ve bAhalA sI daga਼ebAja਼ ba.DA
Alas, you were such a master of deceit
ਤੂੰ ਮੈਨੂੰ ਲੁੱਟ ਗਿਆ ਵੇ
tUM mainUM luTTa giA ve
You plundered my very being
ਰੂਹ ਨੂੰ ਲੁੱਟ ਗਿਆ ਵੇ
rUha nUM luTTa giA ve
You pillaged my soul
ਮੈਨੂੰ ਲੁੱਟ ਗਿਆ
mainUM luTTa giA
You robbed me of everything
ਰੂਹ ਨੂੰ ਸੁੱਟ ਗਿਆ
rUha nUM suTTa giA
You discarded my spirit
ਮੈਂ ਅੰਦਰੋਂ ਸੜਾਂ
maiM aMdaroM sa.DAM
And now I burn from within
ਤੇਰੇ ਤੇ ਮਰਦੀ ਸੀ
tere te maradI sI
I was once dying for you
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
tainUM karadI sI maiM piAra ba.DA
I used to love you so very much
ਤੂੰ ਦਿਲ ਦਾ ਕਾਲਾ ਸੀ
tUM dila dA kAlA sI
But you were black-hearted
ਹਾਏ ਵੇ ਬਾਹਲਾ ਸੀ ਦਗ਼ੇਬਾਜ਼ ਬੜਾ
hAe ve bAhalA sI daga਼ebAja਼ ba.DA
Alas, you were such a master of deceit
ਤੇਰੇ ਇੱਕ ਬੋਲ ਤੇ ਵੇ
tere ikka bola te ve
At just a single word from you
ਹਾਏ ਮੈਂ ਖੋਲ੍ਹਤੇ ਵੇ
hAe maiM kholhate ve
Oh, I threw them wide open
ਦਿਲ ਦੇ ਰਾਹ ਸਾਰੇ
dila de rAha sAre
All the pathways to my heart
ਤੂੰ ਭੇਤੀ ਹੋ ਕੇ ਵੇ
tUM bhetI ho ke ve
Since you became a confidant
ਲੈ ਗਿਆ ਖੋਹ ਕੇ ਵੇ
lai giA khoha ke ve
You ended up snatching away
ਮੇਰੇ ਅਰਮਾਨ ਸਾਰੇ
mere aramAna sAre
Every single one of my dreams
ਤੂੰ ਉਜਾੜੇ ਸੀ
tUM ujA.De sI
You laid them to waste
ਬੜੇ ਹੀ ਮਾੜੇ ਸੀ
ba.De hI mA.De sI
They were truly terrible times
ਬੜੇ ਹੀ ਮਾੜੇ
ba.De hI mA.De
Truly terrible
ਤੂੰ ਉਜਾੜੇ ਪਲ਼ਾਂ 'ਚ ਖਾਹ-ਮਖ਼ਾਹ ਹੀ ਲੜਾਂ
tUM ujA.De pala਼AM 'cha khAha-makha਼Aha hI la.DAM
You ruined everything in moments, now I find myself fighting without reason
ਤੇਰੇ ਤੇ ਮਰਦੀ ਸੀ
tere te maradI sI
I was once dying for you
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
tainUM karadI sI maiM piAra ba.DA
I used to love you so very much
ਤੂੰ ਦਿਲ ਦਾ ਕਾਲਾ ਸੀ
tUM dila dA kAlA sI
But you were black-hearted
ਹਾਏ ਵੇ ਬਾਹਲਾ ਸੀ ਦਗ਼ੇਬਾਜ਼ ਬੜਾ
hAe ve bAhalA sI daga਼ebAja਼ ba.DA
Alas, you were such a master of deceit
ਦੀਦਾਰ ਉਹ ਕਿਹੜੇ ਆ
dIdAra uha kiha.De A
[Didar: Self-reference to the song's lyricist/artist, Didar] who are those others?
ਜੋ ਦਿਲ ਦੇ ਨੇੜੇ ਆ
jo dila de ne.De A
The ones who are now close to your heart
ਜਿਨ੍ਹਾਂ ਤੇ ਤੂੰ ਮਰਦੈਂ
jinhAM te tUM maradaiM
The ones you are now dying for?
ਵੇ ਮੈਂ ਤੇਰੀ ਸੀ
ve maiM terI sI
I was yours alone
ਵੇ ਮੈਂ ਤੇਰੀ ਆਂ
ve maiM terI AM
And I am still yours
ਕਿਉਂ ਹੁਣ ਦੂਰ ਕਰਦੈਂ
kiuM huNa dUra karadaiM
So why do you push me away now?
ਨਾ ਜਰ ਹੁੰਦਾ ਏ
nA jara huMdA e
This pain is unbearable
ਨਾ ਮਰ ਹੁੰਦਾ ਏ
nA mara huMdA e
Yet death does not come to claim me
ਨਾ ਮਰ ਹੁੰਦਾ ਨਾ ਜਰ ਹੁੰਦਾ
nA mara huMdA nA jara huMdA
I can neither die nor endure this
ਤੂੰ ਗ਼ੈਰਾਂ ਨਾਲ਼ ਖੜ੍ਹਾਂ
tUM ga਼airAM nAla਼ kha.DhAM
While I see you standing with strangers
ਤੇਰੇ ਤੇ ਮਰਦੀ ਸੀ
tere te maradI sI
I was once dying for you
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
tainUM karadI sI maiM piAra ba.DA
I used to love you so very much
ਤੂੰ ਦਿਲ ਦਾ ਕਾਲਾ ਸੀ
tUM dila dA kAlA sI
But you were black-hearted
ਹਾਏ ਵੇ ਬਾਹਲਾ ਸੀ ਦਗ਼ੇਬਾਜ਼ ਬੜਾ
hAe ve bAhalA sI daga਼ebAja਼ ba.DA
Alas, you were such a master of deceit
ਤੇਰੇ ਤੇ ਮਰਦੀ ਸੀ
tere te maradI sI
I was once dying for you
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
tainUM karadI sI maiM piAra ba.DA
I used to love you so very much
ਤੂੰ ਦਿਲ ਦਾ ਕਾਲਾ ਸੀ
tUM dila dA kAlA sI
But you were black-hearted
ਹਾਏ ਵੇ ਬਾਹਲਾ ਸੀ ਦਗ਼ੇਬਾਜ਼ ਬੜਾ
hAe ve bAhalA sI daga਼ebAja਼ ba.DA
Alas, you were such a master of deceit

Share

More by Harsimran

View all songs →