Daaka Title Track (From "Daaka")

by Himmat Sandhuft Jay-K

ਜਿੱਥੇ ਖੰਘ ਕੇ ਉੱਥੇ ਵੈਰੀ ਟੰਗੇ
jitthe khaMgha ke utthe vairI TaMge
Wherever he clears his throat, enemies are left hanging
ਆਹ ਵੱਸਦੀ ਗੱਲ ਨੀ ਜਣੇ-ਖਣੇ ਦੇ
Aha vassadI galla nI jaNe-khaNe de
This isn’t a game for just any ordinary man [Ni: gender-specific vocative to a woman, here used for rhythmic address]
ਚੜ੍ਹਦੇ ਸੂਰਜ ਦੇ ਨਾਲ ਪੰਗੇ
cha.Dhade sUraja de nAla paMge
Picking fights with the rising sun itself
ਆਹ ਵੱਸਦੀ ਗੱਲ ਨੀ ਜਣੇ-ਖਣੇ ਦੇ
Aha vassadI galla nI jaNe-khaNe de
This isn’t a game for just any ordinary man
ਉਹ ਤੁੰਨੀ ਫਿਰਦਾ ਫੁੱਲ ਰੌਂਦ ਗੱਭਰੂ
uha tuMnI phiradA phulla rauMda gabbharU
That [Gabbru: a strong, young, virile man] has stuffed his pockets with live rounds
ਉਹ ਬਣ ਗਿਆ ਅੱਜ ਜੇਮਸ ਬੌਂਡ ਗੱਭਰੂ
uha baNa giA ajja jemasa bauMDa gabbharU
That [Gabbru: young man] has become James Bond today
ਉਹ ਤੁੰਨੀ ਫਿਰਦਾ ਫੁੱਲ ਰੌਂਦ ਗੱਭਰੂ
uha tuMnI phiradA phulla rauMda gabbharU
That [Gabbru: young man] has stuffed his pockets with live rounds
ਬਣ ਗਿਆ ਅੱਜ ਜੇਮਸ ਬੌਂਡ ਗੱਭਰੂ
baNa giA ajja jemasa bauMDa gabbharU
He has become James Bond today
ਉਹ ਚਰਚੇ ਹੁੰਦੇ ਆ ਬੰਨੇ ਚੰਨੇ ਬਈ
uha charache huMde A baMne chaMne baI
His fame echoes through the far-flung borders
ਇੱਕੋ ਫ਼ਾਇਰ ਨਾਲ ਇਲਾਕਾ ਮਾਰਨਾ
ikko pha਼Aira nAla ilAkA mAranA
Ready to strike the entire region with a single shot
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today

ਹੋ ਛਿੰਦਾ ਯਾਰਾਂ ਨਾਲ ਕਰਦਾ ਐ ਕਾਰੇ ਬਈ ਛਿੰਦਾ ਯਾਰਾਂ ਨਾਲ
ho ChiMdA yArAM nAla karadA ai kAre baI ChiMdA yArAM nAla
Shinda performs daring feats with his [Yaar: close friends/brothers], yes with his [Yaar: brothers]
ਹੋ ਛਿੰਦਾ ਯਾਰਾਂ ਨਾਲ ਕਰਦਾ ਐ ਕਾਰੇ
ho ChiMdA yArAM nAla karadA ai kAre
Shinda performs daring feats with his [Yaar: brothers]
ਪੱਚੀ ਪਿੰਡ ਹਾਮੀ ਭਰਦੇ ਉਹ ਛਿੰਦਿਆ
pachchI piMDa hAmI bharade uha ChiMdiA
Twenty-five villages stand as witness for me, oh Shinda
ਪੱਚੀ ਪਿੰਡ ਮੈਥੋਂ ਡਰਦੇ ਉਹ ਛਿੰਦਿਆ
pachchI piMDa maithoM Darade uha ChiMdiA
Twenty-five villages live in fear of me, oh Shinda
ਰੱਖਦਾ ਮਰੂਦ ਭਰ ਕੇ ਉਹ ਛਿੰਦਿਆ
rakkhadA marUda bhara ke uha ChiMdiA
He keeps his [Marood: a folk term for a rifle/musket] loaded, oh Shinda
ਉਹ ਡੱਬਾਂ ਵਿੱਚ ਪਾਲੇ ਚਾਕੂ ਫੁੱਟ ਫੁੱਟ ਦੇ
uha DabbAM vichcha pAle chAkU phuTTa phuTTa de
He has tucked foot-long daggers into his waistband
ਛਾਤੀ ਉੱਤੇ ਭਾਵੇਂ ਤਲਵਾਰ ਟੁੱਟ ਜੇ
ChAtI utte bhAveM talavAra TuTTa je
Even if a sword shatters against his chest

ਕਈਆਂ ਦੀਆਂ ਅਕਲਾਂ ਨੂੰ ਤੋੜ ਕੇ
kaIAM dIAM akalAM nUM to.Da ke
By breaking the arrogance of many
ਅੱਜ ਦਿਲ ਵਾਲਾ ਝਾਕਾ ਮਾਰਨਾ
ajja dila vAlA jhAkA mAranA
He’s going to make a heart-stopping move today
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਆਹ ਜਿਗਰਾ ਤੂਫ਼ਾਨ ਜਿਹਾ ਛੇਤੀ ਕਿੱਥੇ ਥੰਮਦਾ
Aha jigarA tUpha਼Ana jihA ChetI kitthe thaMmadA
This storm-like heart doesn’t settle down easily
ਮਰਦ ਦੇ ਪਿੱਛੋਂ ਵੀ ਹੈ ਮੁੱਲ ਪੈਣਾ ਚੰਮਦਾ
marada de pichChoM vI hai mulla paiNA chaMmadA
Even after he's gone, the skin of a real man holds its value
ਆਹ ਜਿਗਰਾ ਤੂਫ਼ਾਨ ਜਿਹਾ ਛੇਤੀ ਨਹੀਂਓਂ ਥੰਮਦਾ
Aha jigarA tUpha਼Ana jihA ChetI nahIMoM thaMmadA
This storm-like heart doesn’t settle down easily
ਮਰਦ ਦੇ ਪਿੱਛੋਂ ਵੀ ਹੈ ਮੁੱਲ ਪੈਣਾ ਚੰਮਦਾ
marada de pichChoM vI hai mulla paiNA chaMmadA
Even after he's gone, the skin of a real man holds its value
ਜਿਹੜਾ ਰੋੜਾ ਰਾਹ ਵਿੱਚ ਆ ਗਿਆ
jiha.DA ro.DA rAha vichcha A giA
Whatever pebble comes in his way
ਉਹਦੇ ਕੰਨ ਤੇ ਖੜਾਕਾ ਮਾਰਨਾ
uhade kaMna te kha.DAkA mAranA
He’s going to deliver a thunderous blow to its ear
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਮੋਢੇ ਤੇ ਦੁਨਾਲੀ ਟੰਗੀ ਫਿਰਦੇ ਅੱਜ ਡਾਕੂਆਂ ਨੇ ਡਾਕਾ ਮਾਰਨਾ
moDhe te dunAlI TaMgI phirade ajja DAkUAM ne DAkA mAranA
With a [Dunali: double-barreled shotgun] slung over their shoulders, the outlaws are out to commit a heist today
ਡਾਕੂਆਂ ਨੇ ਡਾਕਾ ਮਾਰਨਾ
DAkUAM ne DAkA mAranA
The outlaws are out to commit a heist today
ਹੋ ਛਿੰਦਾ ਯਾਰਾਂ ਨਾਲ
ho ChiMdA yArAM nAla
Shinda with his [Yaar: brothers]
ਪੱਚੀ ਪਿੰਡ ਹਾਮੀ ਭਰਦੇ ਉਹ ਛਿੰਦਿਆ
pachchI piMDa hAmI bharade uha ChiMdiA
Twenty-five villages stand as witness for me, oh Shinda
ਪੱਚੀ ਪਿੰਡ ਮੈਥੋਂ ਡਰਦੇ ਉਹ ਛਿੰਦਿਆ
pachchI piMDa maithoM Darade uha ChiMdiA
Twenty-five villages live in fear of me, oh Shinda
ਰੱਖਦਾ ਮਰੂਦ ਭਰ ਕੇ ਉਹ ਛਿੰਦਿਆ
rakkhadA marUda bhara ke uha ChiMdiA
He keeps his [Marood: rifle] loaded, oh Shinda
ਉਹ ਤੁੰਨੀ ਫਿਰਦਾ ਫੁੱਲ ਰੌਂਦ ਗੱਭਰੂ
uha tuMnI phiradA phulla rauMda gabbharU
That [Gabbru: young man] has stuffed his pockets with live rounds

Share

More by Himmat Sandhu

View all songs →