Khet

by Himmat Sandhuft Armaan Bedil, Mandeep Maavi

ਹੋ ਤੁਹਾਡੇ ਗੁੱਚੀ ਬਰਬਰੀ ਸਾਡੇ ਕੁੜਤੇ ਪਜਾਮੇ
ho tuhADe guchchI barabarI sADe ku.Date pajAme
You carry Gucci and Burberry, while we wear our traditional long shirts and trousers
ਤੁਹਾਡੇ ਹਾਰਲੇ ਹੁੰਦੇ ਆ ਸਾਡੇ ਬੁੱਲਟ ਤੇ ਯਾਮੇ
tuhADe hArale huMde A sADe bullaTa te yAme
You ride Harleys, but we have our Bullets and Yamahas
ਨੀ ਤੂੰ ਫਿਰਦੀ ਪਲਾਜ਼ੋ ਬਿੱਲੋ ਕਾਰ ਚਮਕਾ ਕੇ
nI tUM phiradI palAja਼o billo kAra chamakA ke
You roam around in your palazzo pants, [Billo: a term of endearment for a beautiful girl, often implying light/hazel eyes], with your car shining bright
ਜੱਟ ਪੈਲੀ ਵਾਹੀ ਜਾਂਦਾ ਹਲ ਫ਼ੋਰਡ ਪਿੱਛੇ ਪਾ ਕੇ
jaTTa pailI vAhI jAMdA hala pha਼oraDa pichChe pA ke
While this [Jatt: a member of the land-owning agricultural community known for pride and lifestyle] plows the land with a Ford tractor hitched behind
ਸਾਨੂੰ ਮਾਣਕ ਦਾ ਪਤਾ ਕੀ ਡਰੇਕ ਹੁੰਦੇ ਆ
sAnUM mANaka dA patA kI Dareka huMde A
We only know the legend Kuldeep Manak, who even knows who Drake is?
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ
nI huNa sohaNIe jaTTAM de putta
Now, my beautiful girl, the sons of [Jatts: plural of Jatt]
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Beautiful girl, the sons of [Jatts] are found working in the fields
ਨੀ ਬੱਸ ਸੋਹਣੀਏ ਜੱਟਾਂ ਦੇ ਪੁੱਤ
nI bassa sohaNIe jaTTAM de putta
Just this, my beautiful girl, the sons of [Jatts]
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Beautiful girl, the sons of [Jatts] are found working in the fields
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
nI huNa sohaNIe jaTTAM de putta kheta huMde A
Now, my beautiful girl, the sons of [Jatts] are found working in the fields
ਪਾ ਕੇ ਛੱਡ ਤੇ ਸਨੀਕਰ ਨੀ ਚਿਰ ਦੇ
pA ke ChaDDa te sanIkara nI chira de
ਜੱਟ ਗੁੱਸੇ ਤੇ ਜੁੱਤੀਆਂ ਦੇ ਸ਼ੌਕੀ ਹੋਏ ਫਿਰਦੇ
jaTTa gusse te juttIAM de sa਼aukI hoe phirade
We’ve long since cast aside our sneakers and left them behind
ਮਿਹਨਤੀ ਜੱਟਾਂ ਦੇ ਪੁੱਤ ਲਾਉਣ ਬਿੱਲੋ ਚਾਦਰਾਂ
mihanatI jaTTAM de putta lAuNa billo chAdarAM
This [Jatt] has become obsessed with his pride and traditional leather shoes
ਤੁਹਾਡੇ ਸ਼ਹਿਰ ਨੇੜੇ ਲਾਈ ਬੈਠੇ ਸਰੋਂ ਮੱਕੀ ਬਾਜਰਾ
tuhADe sa਼hira ne.De lAI baiThe saroM makkI bAjarA
Hardworking sons of [Jatts] now wrap their [Chadra: a traditional sarong-like lower garment worn by Punjabi men] with grace
ਚੋਂਦਾ ਮੁੜਕਾ ਕਦੇ ਨਾ ਅਪਡੇਟ ਹੁੰਦੇ ਆ
choMdA mu.DakA kade nA apaDeTa huMde A
Near your city, we’ve planted fields of mustard, maize, and millet
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ
nI huNa sohaNIe jaTTAM de putta
Our dripping sweat is honest, it’s not something that needs a digital update
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Now, my beautiful girl, the sons of [Jatts]
ਨੀ ਬੱਸ ਸੋਹਣੀਏ ਜੱਟਾਂ ਦੇ ਪੁੱਤ
nI bassa sohaNIe jaTTAM de putta
Beautiful girl, the sons of [Jatts] are found working in the fields
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Just this, my beautiful girl, the sons of [Jatts]
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
nI huNa sohaNIe jaTTAM de putta kheta huMde A
Beautiful girl, the sons of [Jatts] are found working in the fields
ਵੱਟਾਂ ਬੰਨਿਆਂ ਦੀ ਹੋ ਜੇ ਗੱਲ ਆਮ ਜਿਹੀ ਹੁੰਦੀ
vaTTAM baMniAM dI ho je galla Ama jihI huMdI
Now, my beautiful girl, the sons of [Jatts] are found working in the fields
ਸਾਡੀ ਚੱਲਦੀ ਗੰਡਾਸੀ ਸ਼ਰੇਆਮ ਜਿਹੀ ਨਹੀਂ ਹੁੰਦੀ
sADI challadI gaMDAsI sa਼reAma jihI nahIM huMdI
ਜਿਹੜਾ ਖੇਡੇ ਨਾ ਸ਼ਿਕਾਰ ਪੱਟੇ ਬੋਤਲਾਂ ਦੇ ਡੱਕ
jiha.DA kheDe nA sa਼ikAra paTTe botalAM de Dakka
Talk of boundary lines and soil ridges is just everyday conversation for us
ਜਿਹੜਾ ਹੁੰਦਾ ਨੀ ਦਲੇਰ ਉਹ ਕਾਹਦਾ ਬਿੱਲੋ ਜੱਟ
jiha.DA huMdA nI dalera uha kAhadA billo jaTTa
We don't just brandish our [Gandasi: a long-handled traditional poleaxe/battle-axe] in public for no reason
ਸਾਡੇ ਵੈਰੀਆਂ ਦੇ ਸਾਡੇ ਕੋਲੋਂ ਸੇਕ ਹੁੰਦੇ ਆ
sADe vairIAM de sADe koloM seka huMde A
The one who doesn't hunt or pop the corks of bottles
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ
nI huNa sohaNIe jaTTAM de putta
The one who isn't brave, [Billo: beautiful girl], what kind of [Jatt] is he?
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Our enemies can feel the burning heat of our presence from afar
ਨੀ ਬੱਸ ਸੋਹਣੀਏ ਜੱਟਾਂ ਦੇ ਪੁੱਤ
nI bassa sohaNIe jaTTAM de putta
Now, my beautiful girl, the sons of [Jatts]
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Beautiful girl, the sons of [Jatts] are found working in the fields
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
nI huNa sohaNIe jaTTAM de putta kheta huMde A
Just this, my beautiful girl, the sons of [Jatts]
ਚੈਲੇਂਜਰਾਂ ਦੇ ਟਰੈਕਾਂ ਹੁਣ ਛੱਡ ਗੇਅਰ ਕਾਨੇ ਜੱਟ
chaileMjarAM de TaraikAM huNa ChaDDa geara kAne jaTTa
Beautiful girl, the sons of [Jatts] are found working in the fields
ਕਿਹੜੇ ਰੂਟ ਉੱਤੇ ਨਹੀਂਓਂ ਲੱਭਦੇ ਰੁਕਾਨੇ ਜੱਟ
kiha.De rUTa utte nahIMoM labbhade rukAne jaTTa
Now, my beautiful girl, the sons of [Jatts] are found working in the fields
ਹੁਣ ਖੇਤੀ ਵਾਲੇ ਸੰਦਾਂ ਨੂੰ ਪਿਆਰ ਕਰਦੇ ਆ
huNa khetI vAle saMdAM nUM piAra karade A
ਜੱਟ ਗੋਰਿਆਂ ਦੇ ਸ਼ਹਿਰ 'ਚ ਵਪਾਰ ਕਰਦੇ ਆ
jaTTa goriAM de sa਼hira 'cha vapAra karade A
On the tracks of Challenger tractors, these [Jatts] have now shifted gears
ਗੱਲ ਮੂੰਹ ਤੇ ਕਰਦੇ ਆ ਸਟ੍ਰੇਟ ਹੁੰਦੇ ਆ
galla mUMha te karade A saTreTa huMde A
On which route can you not find these [Jatts], [Rukane: a term for a graceful, clever woman]?
ਨੀ ਬੱਸ ਸੋਹਣੀਏ ਜੱਟਾਂ ਦੇ ਪੁੱਤ
nI bassa sohaNIe jaTTAM de putta
Now we have fallen in love with our farming tools and machinery
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
These [Jatts] are now doing business even in the cities of the white man
ਨੀ ਬੱਸ ਸੋਹਣੀਏ ਜੱਟਾਂ ਦੇ ਪੁੱਤ
nI bassa sohaNIe jaTTAM de putta
Whatever is in our hearts, we say it straight to your face
ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
sohaNIe jaTTAM de putta kheta huMde A
Just this, my beautiful girl, the sons of [Jatts]
ਨੀ ਹੁਣ ਸੋਹਣੀਏ ਜੱਟਾਂ ਦੇ ਪੁੱਤ ਖੇਤ ਹੁੰਦੇ ਆ
nI huNa sohaNIe jaTTAM de putta kheta huMde A
Beautiful girl, the sons of [Jatts] are found working in the fields

Share

More by Himmat Sandhu

View all songs →