Shuruaatan
by Himmat Sandhuft Mirzaa
ਓਹੀ ਸੂਰਜਾਂ ਨੂੰ ਕਰਦੇ ਆ ਟਿੱਚਰਾਂ
ohI sUrajAM nUM karade A TichcharAM
It’s those who carry the weight of victory on their minds who mock the sun itself
ਜਿਹੜੇ ਰੱਖਦੇ ਜਿੱਤਣ ਦੀਆਂ ਫ਼ਿਕਰਾਂ
jiha.De rakkhade jittaNa dIAM pha਼ikarAM
Those who are consumed by the worry of winning are the ones who challenge the light
ਹੌਲੀ ਹੌਲੀ ਦੇਖੀਂ ਰੁਸ਼ਨਾਉਣੀਆਂ ਜੋ ਕਾਲੀਆਂ ਨੇ ਰਾਤਾਂ ਬੱਲਿਆ
haulI haulI dekhIM rusa਼nAuNIAM jo kAlIAM ne rAtAM balliA
Slowly, watch me illuminate these pitch-black nights, [Ballya: a term of endearment for a younger male/brother]
ਓ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ
o dunIA te kara laiNA kabaja਼A hAle tAM sa਼urUAtAM balliA
Oh, I shall seize control of the entire world; these are just the beginnings, [Ballya: a term of endearment for a younger male/brother]

ਓ ਜੁੱਸਿਆਂ 'ਚ ਪਾਣੀ ਕਿੱਥੋਂ ਖੌਲਜੂ ਜਿਨ੍ਹਾਂ ਨੇ ਪੀਤੇ ਦੁੱਧ ਕਾੜ੍ਹ ਕੇ
o jussiAM 'cha pANI kitthoM khaulajU jinhAM ne pIte duddha kA.Dha ke
How can the blood of those who drank simmered, thickened milk ever run cold?
ਓ ਉੱਗਣੇ ਵਾਲੇ ਤਾਂ ਉੱਗ ਪੈਂਦੇ ਆ ਜੀ ਪੱਥਰਾਂ ਦੇ ਸੀਨੇ ਪਾੜ ਕੇ
o uggaNe vAle tAM ugga paiMde A jI pattharAM de sIne pA.Da ke
Oh, those destined to grow will sprout even by tearing through the chest of stones
ਓ ਉੱਗਣੇ ਵਾਲੇ ਤਾਂ ਉੱਗ ਪੈਂਦੇ ਆ ਜੀ ਪੱਥਰਾਂ ਦਾ ਸੀਨਾ ਪਾੜ ਕੇ
o uggaNe vAle tAM ugga paiMde A jI pattharAM dA sInA pA.Da ke
Oh, those destined to grow will sprout even by tearing through the chest of stones
ਓਹੀ ਬਣਦਾ ਸਿਕੰਦਰ ਜੋ ਪਾਉਂਦਾ ਏ ਤੂਫ਼ਾਨਾਂ ਨੂੰ ਵੀ ਮਾਤਾਂ ਬੱਲਿਆ
ohI baNadA sikaMdara jo pAuMdA e tUpha਼AnAM nUM vI mAtAM balliA
Only he becomes Alexander [The Great] who conquers even the fiercest storms, [Ballya: a term of endearment for a younger male/brother]
ਓ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ
o dunIA te kara laiNA kabaja਼A hAle tAM sa਼urUAtAM balliA
Oh, I shall seize control of the entire world; these are just the beginnings, [Ballya: a term of endearment for a younger male/brother]
ਓ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ
o dunIA te kara laiNA kabaja਼A hAle tAM sa਼urUAtAM balliA
Oh, I shall seize control of the entire world; these are just the beginnings, [Ballya: a term of endearment for a younger male/brother]
ਹੌਂਸਲੇ ਆ ਜਿਨ੍ਹਾਂ ਦੇ ਪਹਾੜਾਂ ਜਿੱਡੇ ਨਾ ਸੌਖੇ ਹਨੇਰੀਆਂ ਤੋਂ ਢਹਿੰਦੇ ਨੇ
hauMsale A jinhAM de pahA.DAM jiDDe nA saukhe hanerIAM toM DhahiMde ne
Those whose courage is as massive as mountains aren't easily toppled by windstorms
ਸ਼ੇਰਾਂ ਦੇ ਗਰੁੱਪ ਵਿਚ ਮਿੱਤਰਾ ਓ ਕਦੇ ਗਿੱਦੜ ਨਾ ਬਹਿੰਦੇ ਨੇ
sa਼erAM de garuppa vicha mittarA o kade gidda.Da nA bahiMde ne
In the pack of lions, [Mitra: yours truly/this friend], jackals never find a seat

ਓ ਯਾਰੀ ਜਿੱਥੇ ਲਾਈਏ ਉੱਥੇ ਵੇਖੀਏ ਕਦੇ ਨਾ ਜਾਤਾਂ ਪਾਤਾਂ ਬੱਲਿਆ
o yArI jitthe lAIe utthe vekhIe kade nA jAtAM pAtAM balliA
Where we pledge our friendship, we never look at castes or status, [Ballya: a term of endearment for a younger male/brother]
ਓ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ
o dunIA te kara laiNA kabaja਼A hAle tAM sa਼urUAtAM balliA
Oh, I shall seize control of the entire world; these are just the beginnings, [Ballya: a term of endearment for a younger male/brother]
ਓ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ
o dunIA te kara laiNA kabaja਼A hAle tAM sa਼urUAtAM balliA
Oh, I shall seize control of the entire world; these are just the beginnings, [Ballya: a term of endearment for a younger male/brother]
ਓ ਗੈਰਤਾਂ ਨਾਲ ਸਿੰਜੇ ਹੋਏ ਬਲੱਡ ਨੇ ਉਹ ਵੇਖ ਸ਼ੋਹਰਤਾਂ ਨਾ ਚਰਦੇ
o gairatAM nAla siMje hoe balaDDa ne uha vekha sa਼oharatAM nA charade
This blood is irrigated by integrity; it doesn't graze on the fields of shallow fame
ਹੋ ਭਾਵੇਂ ਦੋ ਪੈਰ ਘੱਟ ਅੱਗੇ ਵਧੀਏ ਹੋ ਪਰ ਅਣਖਾਂ ਨਾਲ ਤੁਰਦੇ
ho bhAveM do paira ghaTTa agge vadhIe ho para aNakhAM nAla turade
Even if we move forward two steps less, we always walk with [Anakh: fierce self-respect and honor]

ਓ ਜ਼ੁਲਮਾਂ ਦੇ ਨਾਲ ਅਸੀਂ ਖੇਡਦੀਆਂ ਰੱਖੀਆਂ ਔਕਾਤਾਂ ਬੱਲਿਆ
o ja਼ulamAM de nAla asIM kheDadIAM rakkhIAM aukAtAM balliA
We’ve kept the fates of tyrants at our fingertips, playing with danger, [Ballya: a term of endearment for a younger male/brother]