Baby Don't Ditch Me
by Honeyjeet Singhft B Praak, Jaani
ਕਿਹਨੂੰ ਕਾਲੇ ਰੰਗ ਦੇ ਮੈਂ ਸੂਟ ਦਵਾਊਂਗਾ
kihanUM kAle raMga de maiM sUTa davAUMgA
To whom else will I buy these black suits?
ਤੇਰੇ ਬਿਨਾਂ ਕਿਹਨੂੰ ਮੈਂ ਕਲੱਬ ਲੈ ਕੇ ਜਾਊਂਗਾ
tere binAM kihanUM maiM kalabba lai ke jAUMgA
Without you, who else would I take to the club?

ਜੇ ਤੂੰ ਮੈਨੂੰ ਛੱਡ ਗਈ ਨੀ ਮਰ ਜਾਣੀਏ
je tUM mainUM ChaDDa gaI nI mara jANIe
If you leave me, [Ni: a gender-specific vocative used to address a woman directly] [Mar Jaaniye: a term of endearment literally meaning 'one who should die,' used here to mean 'you heartbreaker/silly girl']
ਉਹ ਮੇਰੇ ਹੱਥਾਂ ਨਾਲ ਦੱਸ ਕਿਹਨੂੰ ਰੋਟੀਆਂ ਖਵਾਊਂਗਾ ਰੋਟੀਆਂ ਖਵਾਊਂਗਾ ਰੋਟੀਆਂ ਖਵਾਊਂਗਾ
uha mere hatthAM nAla dassa kihanUM roTIAM khavAUMgA roTIAM khavAUMgA roTIAM khavAUMgA
Tell me, whom will I feed [Rotis: traditional flatbreads] to with my own hands? Feed rotis, feed rotis
ਸੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
so bebI DoMTa Dichcha mI tainUM takka mittarAM de sAha challade
So baby don't ditch me, [yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
ho bebI DoMTa Dichcha mI tainUM takka mittarAM de sAha challade
Oh baby don't ditch me, [yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ
ho bebI DoMTa Dichcha mI
Oh baby don't ditch me
ਕਿਹਨੂੰ ਕਾਲੇ ਰੰਗ ਦੇ ਮੈਂ ਸੂਟ ਦਵਾਊਂਗਾ
kihanUM kAle raMga de maiM sUTa davAUMgA
To whom else will I buy these black suits?
ਤੇਰੇ ਬਿਨਾਂ ਕਿਹਨੂੰ ਮੈਂ ਕਲੱਬ ਲੈ ਕੇ ਜਾਊਂਗਾ
tere binAM kihanUM maiM kalabba lai ke jAUMgA
Without you, who else would I take to the club?
ਜੇ ਤੂੰ ਮੈਨੂੰ ਛੱਡ ਗਈ ਨੀ ਮਰ ਜਾਣੀਏ
je tUM mainUM ChaDDa gaI nI mara jANIe
If you leave me, [Ni: a gender-specific vocative] [Mar Jaaniye: you heartbreaker]
ਉਹ ਮੇਰੇ ਹੱਥਾਂ ਨਾਲ ਦੱਸ ਕਿਹਨੂੰ ਰੋਟੀਆਂ ਖਵਾਊਂਗਾ ਰੋਟੀਆਂ ਖਵਾਊਂਗਾ ਰੋਟੀਆਂ ਖਵਾਊਂਗਾ
uha mere hatthAM nAla dassa kihanUM roTIAM khavAUMgA roTIAM khavAUMgA roTIAM khavAUMgA
Tell me, whom will I feed [Rotis: traditional flatbreads] to with my own hands? Feed rotis, feed rotis
ਸੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
so bebI DoMTa Dichcha mI tainUM takka mittarAM de sAha challade
So baby don't ditch me, [yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
ho bebI DoMTa Dichcha mI tainUM takka mittarAM de sAha challade
Oh baby don't ditch me, [yours truly: refers to 'Mitran'] only breathes because I see you
ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
bebI DoMTa Dichcha mI tainUM takka mittarAM de sAha challade
Baby don't ditch me, [yours truly: refers to 'Mitran'] only breathes because I see you

ਡੋਂਟ ਡਿੱਚ ਮੀ ਡੋਂਟ ਡਿੱਚ ਮੀ ਡੋਂਟ ਡਿੱਚ ਮੀ
DoMTa Dichcha mI DoMTa Dichcha mI DoMTa Dichcha mI
Don't ditch me, don't ditch me, don't ditch me
ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
tainUM takka mittarAM de sAha challade
[Yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ
ho bebI DoMTa Dichcha mI
Oh baby don't ditch me
ਫ਼ੇਸਬੁੱਕ ਤੇ ਕਿਹਦੇ ਨਾਲ ਫ਼ੋਟੋ ਪਾਊਂਗਾ
pha਼esabukka te kihade nAla pha਼oTo pAUMgA
With whom will I post photos on Facebook?
ਕਿਹਦੇ ਲਈ ਲਿਖੂੰਗਾ ਤੇ ਕਿਹਦੇ ਲਈ ਗਾਊਂਗਾ
kihade laI likhUMgA te kihade laI gAUMgA
For whom will I write and for whom will I sing?
ਜੇ ਤੂੰ ਮੈਨੂੰ ਛੱਡ ਗਈ ਨੀ ਮਰ ਜਾਣੀਏ
je tUM mainUM ChaDDa gaI nI mara jANIe
If you leave me, [Ni: a gender-specific vocative] [Mar Jaaniye: you heartbreaker]
ਮੇਰੀ ਕੈਡੀਲੈਕ ਵਿਚ ਕਿਹਦੇ ਨਾਲ ਗੇੜਾ ਪਾਊਂਗਾ
merI kaiDIlaika vicha kihade nAla ge.DA pAUMgA
In my Cadillac, with whom will I go for a [Gera: a leisure drive/roaming about]?
ਰੋਟੀਆਂ ਖਵਾਊਂਗਾ ਕਿਹਨੂੰ ਰੋਟੀਆਂ ਖਵਾਊਂਗਾ
roTIAM khavAUMgA kihanUM roTIAM khavAUMgA
Feed rotis, to whom will I feed rotis?
ਤੂੰ ਜਾਨ ਮੇਰੀ ਗੱਲ ਸਮਝਾ ਦੇ ਮੰਮੀ ਨੂੰ
tUM jAna merI galla samajhA de maMmI nUM
You are my life, please make your mother understand
ਕੱਲ੍ਹ ਤੇਰੀ ਫ਼ੋਟੋ ਮੈਂ ਦਿਖਾ ਦੂੰ ਮੰਮੀ ਨੂੰ
kallha terI pha਼oTo maiM dikhA dUM maMmI nUM
I will show your photo to my mother tomorrow
ਤੂੰ ਜਾਨ ਮੇਰੀ ਗੱਲ ਸਮਝਾ ਦੇ ਮੰਮੀ ਨੂੰ
tUM jAna merI galla samajhA de maMmI nUM
You are my life, please make your mother understand
ਕੱਲ੍ਹ ਤੇਰੀ ਫ਼ੋਟੋ ਮੈਂ
kallha terI pha਼oTo maiM
Tomorrow your photo I will...
ਸੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
so bebI DoMTa Dichcha mI tainUM takka mittarAM de sAha challade
So baby don't ditch me, [yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
ho bebI DoMTa Dichcha mI tainUM takka mittarAM de sAha challade
Oh baby don't ditch me, [yours truly: refers to 'Mitran'] only breathes because I see you
ਹੋਰ ਮੈਨੂੰ ਕੌਣ ਦੱਸ ਨੱਚਣਾ ਸਿਖਾਊਂਗਾ
hora mainUM kauNa dassa nachchaNA sikhAUMgA
Tell me, who else will teach me how to dance?
ਤੇਰੇ ਬਿਨਾਂ ਕਿਹੜੇ ਨਾਲ ਗਾਣੇ ਗਾਣੇ ਗਾਊਂਗਾ
tere binAM kiha.De nAla gANe gANe gAUMgA
Without you, with whom will I sing these songs?
ਜੇ ਤੂੰ ਮੈਨੂੰ ਛੱਡ ਗਈ ਨੀ ਮਰ ਜਾਣੀਏ
je tUM mainUM ChaDDa gaI nI mara jANIe
If you leave me, [Ni: a gender-specific vocative] [Mar Jaaniye: you heartbreaker]
ਮੇਰੀ ਕੈਡੀਲੈਕ ਵਿਚ ਕਿਹਦੇ ਨਾਲ ਗੇੜਾ ਪਾਊਂਗਾ
merI kaiDIlaika vicha kihade nAla ge.DA pAUMgA
In my Cadillac, with whom will I go for a [Gera: a leisure drive/roaming about]?
ਰੋਟੀਆਂ ਖਵਾਊਂਗਾ ਕਿਹਨੂੰ ਰੋਟੀਆਂ ਖਵਾਊਂਗਾ
roTIAM khavAUMgA kihanUM roTIAM khavAUMgA
Feed rotis, to whom will I feed rotis?
ਕਾਰਾ ਕੁਝ ਕਰ ਜੂ ਮਰ ਜਾਣੀਏ
kArA kujha kara jU mara jANIe
I'll end up doing something reckless, [Mar Jaaniye: you heartbreaker]
ਮੁੰਡਾ ਤੇਰੇ ਪਿੱਛੇ ਮਰ ਜੂ ਮਰ ਜਾਣੀਏ
muMDA tere pichChe mara jU mara jANIe
This boy will die for you, [Mar Jaaniye: you heartbreaker]
ਕਾਰਾ ਕੁਝ ਕਰ ਜੂ ਮਰ ਜਾਣੀਏ
kArA kujha kara jU mara jANIe
I'll end up doing something reckless, [Mar Jaaniye: you heartbreaker]
ਉਹ ਜਾਨੀ ਤੇਰੇ ਪਿੱਛੇ ਮਰਜੂਗਾ
uha jAnI tere pichChe marajUgA
[Jaani: self-reference to the song's lyricist] will die for you
ਸੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
so bebI DoMTa Dichcha mI tainUM takka mittarAM de sAha challade
So baby don't ditch me, [yours truly: refers to 'Mitran'] only breathes because I see you
ਹੋ ਬੇਬੀ ਡੋਂਟ ਡਿੱਚ ਮੀ ਤੈਨੂੰ ਤੱਕ ਮਿੱਤਰਾਂ ਦੇ ਸਾਹ ਚੱਲਦੇ
ho bebI DoMTa Dichcha mI tainUM takka mittarAM de sAha challade
Oh baby don't ditch me, [yours truly: refers to 'Mitran'] only breathes because I see you
ਹੋਰ ਮੈਨੂੰ ਕੌਣ ਦੱਸ ਫ਼ਿਲਮਾਂ ਦਿਖਾਊਂਗਾ
hora mainUM kauNa dassa pha਼ilamAM dikhAUMgA
Tell me, who else will I take to the movies?
ਕਿਹੜਾ ਤੇਰਾ ਨਾਂ ਬੈਕਬੋਨ ਤੇ ਲਿਖਾਊਂਗਾ ਲਿਖਾਊਂਗਾ
kiha.DA terA nAM baikabona te likhAUMgA likhAUMgA
Who else would have their name written on my backbone?