Anti Senti
by Hunar Sidhuft Jasmeen Akhtar
ਹੋ ਖ਼ੌਰੇ ਸ਼ੱਕ ਮੈਂ ਕੀ ਅੱਖ ਲਾਲ ਲਾਲ ਰੱਖ
ho kha਼aure sa਼kka maiM kI akkha lAla lAla rakkha
Who knows what you suspect, why you always keep your eyes bloodshot?
ਬੇਵਜ੍ਹਾ ਤੋਂ ਪੰਜ ਸੱਤ ਮੁੰਡੇ ਨਾਲ ਨਾਲ ਰੱਖ
bevajhA toM paMja satta muMDe nAla nAla rakkha
Without any reason, you keep five or seven boys always by your side
ਮੇਰਾ ਤਾਂ ਖ਼ਿਆਲ ਤੈਨੂੰ ਆਇਆ ਨਹੀਂ ਕਦੇ
merA tAM kha਼iAla tainUM AiA nahIM kade
The thought of me has never even crossed your mind
ਵੇ ਕਾਹਤੋਂ ਅਸਲੇ ਦਾ ਇੰਨਾ ਤੂੰ ਖ਼ਿਆਲ ਰੱਖੇਂ
ve kAhatoM asale dA iMnA tUM kha਼iAla rakkheM
Why do you keep such great care of your weapons?
ਵੇ ਡਰ ਬੱਸ ਇਸੇ ਗੱਲ ਦਾ ਇਸੇ ਗੱਲ ਦਾ ਵੇ ਭੰਗ ਭਾਣੇ ਨਾ ਤੂੰ ਰੋਲ ਦਈਂ ਪਿਆਰ ਨੂੰ
ve Dara bassa ise galla dA ise galla dA ve bhaMga bhANe nA tUM rola daIM piAra nUM
I'm just afraid of this one thing, just this one thing, don't let our love go to waste for nothing
ਲੋਕਾਂ ਦੇ ਗਲ ਪੈਂਦਾ ਫਿਰਦੈਂ ਹਾਏ ਪੈਂਦਾ ਫਿਰਦੈਂ ਵੇ ਗਲ ਲਾਉਣ ਤੋਂ ਡਰੇਂ ਤੂੰ ਮੁਟਿਆਰ ਨੂੰ
lokAM de gala paiMdA phiradaiM hAe paiMdA phiradaiM ve gala lAuNa toM DareM tUM muTiAra nUM
You're out there picking fights with everyone, oh you're picking fights, but you're afraid to embrace your [Mutiyar: a young maiden of marriageable age]

ਓ ਪੈ ਗਈ ਜੇ ਝਰੀਟ ਪੈ ਜੂ ਬਿਊਟੀ ’ਚ ਫ਼ਰਕ ਕਿੱਥੇ ਸਾਂਭੂ ਕਸ਼ਮੀਰ ਦੇ ਫ਼ਰੂਟਾਂ ਵਰਗੀ
o pai gaI je jharITa pai jU biUTI ’cha pha਼raka kitthe sAMbhU kasa਼mIra de pha਼rUTAM varagI
If you get even a scratch, it'll ruin your beauty, how will I protect one as delicate as Kashmiri fruit?
ਪਤਾ ਨਹੀਂ ਉਹ ਕਿਹੜੇ ਵੇਲੇ ਚੱਕਿਆ ਜਾਵਾਂ ਨੀ ਫਿਰੇਂ ਖ਼ਾਕੀ ਵਰਦੀ ’ਚ ਜਮਦੂਤਾਂ ਵਰਗੀ
patA nahIM uha kiha.De vele chakkiA jAvAM nI phireM kha਼AkI varadI ’cha jamadUtAM varagI
I don't know at what moment I might be picked up; the khaki uniforms are hovering like [Jamdoot: Messengers of Death]
ਨੀ ਫਿਰੇਂ ਪੁਲਿਸ ਜਮਦੂਤਾਂ ਵਰਗੀ
nI phireM pulisa jamadUtAM varagI
The police are circling like the messengers of death
ਜੇ ਮੇਰੇ ਨਾਲ ਨਾਲ ਤੁਰਨਾ ਨਾਲ ਤੁਰਨਾ ਜਾਨ ਰੱਖਣੀ ਪੈਣੀ ਆ ਤੈਨੂੰ ਹੱਥ ਤੇ
je mere nAla nAla turanA nAla turanA jAna rakkhaNI paiNI A tainUM hattha te
If you want to walk by my side, walk by my side, you'll have to keep your life on your palm
ਨੀ ਜੀਹਦੇ ਲੋਕ ਐਂਟੀ ਜੱਟੀਏ ਐਂਟੀ ਜੱਟੀਏ ਨੀ ਤੂੰ ਸੈਂਟੀ ਹੋਈ ਫਿਰੇਂ ਉਸ ਜੱਟ ਤੇ
nI jIhade loka aiMTI jaTTIe aiMTI jaTTIe nI tUM saiMTI hoI phireM usa jaTTa te
The one the whole world is against [Jattiye: Female of the Jatt community], you've gone [Senti: Slang for sentimental/infatuated] for that [Jatt: a member of the land-owning agricultural community known for pride and lifestyle]
ਨੀ ਜੀਹਦੇ ਲੋਕ ਐਂਟੀ ਜੱਟੀਏ ਐਂਟੀ ਜੱਟੀਏ ਨੀ ਤੂੰ ਸੈਂਟੀ ਹੋਈ ਫਿਰੇਂ ਉਸ ਜੱਟ ਤੇ
nI jIhade loka aiMTI jaTTIe aiMTI jaTTIe nI tUM saiMTI hoI phireM usa jaTTa te
The one the whole world is against [Jattiye], you've gone [Senti] for that [Jatt]
ਫ਼ਿਕਰਾਂ ਦੇ ਵਿਚ ਫਿੱਕਾ ਪੈ ਗਿਆ ਵੇ ਰੰਗ ਫਿੱਕਾ ਪੈ ਗਿਆ ਟਮਾਟੋ ਜਿਹੀ ਨਾਰ ਦਾ
pha਼ikarAM de vicha phikkA pai giA ve raMga phikkA pai giA TamATo jihI nAra dA
Worrying has made my color fade, yes my color has faded, the glow of your tomato-like maiden
ਨਿਊਜ਼ ਪੇਪਰਾਂ ਦੇ ਪਹਿਲੇ ਪੰਨੇ ਉੱਤੇ ਨਾਮ ਤੇਰਾ ਠੇਕਾ ਤਾਂ ਨੀ ਲਿਆ ਮਾਰ ਧਾੜ ਦਾ
niUja਼ peparAM de pahile paMne utte nAma terA ThekA tAM nI liA mAra dhA.Da dA
Your name is on the front page of every newspaper, have you taken a contract for all this violence?
ਵੇ ਪੈਰ ਕਦੋਂ ਵੈਲਪੁਣੇ ਵਿਚੋਂ ਬਾਹਰ ਮੋੜਨੇ ਵੇ ਦੱਸ ਮੈਨੂੰ ਕਿੰਨੇ ਕੁ ਆ ਵੈਰ ਤੇਰੇ ਹੋਰ ਨੇ
ve paira kadoM vailapuNe vichoM bAhara mo.Dane ve dassa mainUM kiMne ku A vaira tere hora ne
When will you turn your feet back from this world of crime? Tell me, how many more feuds do you have left?
ਵੇ ਫੇਰ ਨਾ ਸੁਨੇਹੇ ਲਾਵੀਂ ਮੇਰੀਆਂ ਫ਼ਰੈਂਡਾਂ ਨੂੰ ਜੇ ਝੋਲੀ ’ਚ ਪਤਾਸੇ ਜੱਟਾ ਭਰਤੇ ਕਿਸੇ ਹੋਰ ਨੇ
ve phera nA sunehe lAvIM merIAM pha਼raiMDAM nUM je jholI ’cha patAse jaTTA bharate kise hora ne
Don't send messages through my friends later, if someone else fills my lap with [Patase: Traditional sugar candies used to symbolize a wedding blessing/engagement]
ਪੜ੍ਹਾਈ ਜਦੋਂ ਪੂਰੀ ਹੋ ਗਈ ਹਾਏ ਵੇ ਪੂਰੀ ਹੋ ਗਈ ਵੇ ਡੈਡ ਕਹਿੰਦੇ ਤੈਨੂੰ ਤੋਰ ਦੇਣਾ ਬਾਹਰ ਨੂੰ
pa.DhAI jadoM pUrI ho gaI hAe ve pUrI ho gaI ve DaiDa kahiMde tainUM tora deNA bAhara nUM
When my studies are finished, oh when they are finished, Dad says he'll send me abroad
ਲੋਕਾਂ ਦੇ ਗਲ ਪੈਂਦਾ ਫਿਰਦੈਂ ਹਾਏ ਪੈਂਦਾ ਫਿਰਦੈਂ ਵੇ ਗਲ ਲਾਉਣ ਤੋਂ ਡਰੇਂ ਤੂੰ ਮੁਟਿਆਰ ਨੂੰ
lokAM de gala paiMdA phiradaiM hAe paiMdA phiradaiM ve gala lAuNa toM DareM tUM muTiAra nUM
You're out there picking fights with everyone, oh you're picking fights, but you're afraid to embrace your [Mutiyar: a young maiden of marriageable age]
ਲੋਕਾਂ ਦੇ ਗਲ ਪੈਂਦਾ ਫਿਰਦੈਂ ਹਾਏ ਪੈਂਦਾ ਫਿਰਦੈਂ ਵੇ ਗਲ ਲਾਉਣ ਤੋਂ ਡਰੇਂ ਤੂੰ ਮੁਟਿਆਰ ਨੂੰ
lokAM de gala paiMdA phiradaiM hAe paiMdA phiradaiM ve gala lAuNa toM DareM tUM muTiAra nUM
You're out there picking fights with everyone, oh you're picking fights, but you're afraid to embrace your [Mutiyar: a young maiden of marriageable age]
ਨੀ ਕੋਰਟ ਤੇ ਕਚਹਿਰੀ ਜਿਹਦੇ ਲੱਗਦੇ ਚੱਕਰ ਕਿੱਥੇ ਪਿਆਰ ਵਾਲੇ ਚੱਕਰਾਂ ’ਚ ਪੈ ਜੂ ਜੱਟੀਏ
nI koraTa te kachahirI jihade laggade chakkara kitthe piAra vAle chakkarAM ’cha pai jU jaTTIe
One who is always circling the [Court and Kachahari: Legal courts], how can he get caught in the circles of love, [Jattiye]?
ਜਾਹ ਜਾ ਕੇ ਲੱਭ ਲੈ ਕੋਈ ਸਾਊ ਜਿਹਾ ਤੂੰ ਹੋਰ ਯਾਰੀ ਵੈਲੀ ਦੀ ਜੜ੍ਹਾਂ ਦੇ ਵਿਚ ਬਹਿ ਜੂ ਜੱਟੀਏ
jAha jA ke labbha lai koI sAU jihA tUM hora yArI vailI dI ja.DhAM de vicha bahi jU jaTTIe
Go and find yourself some decent, innocent guy; the friendship of an outlaw will ruin your roots, [Jattiye]
ਨੀ ਤੂੰ ਇੰਨਾ ਝਕਦੀ ਏਂ ਮੇਰੇ ਕੋਲ ਬਹਿਣ ਤੋਂ ਨੀ ਤਿੰਨ ਚਾਰ ਹੈਗੇ ਸਾਲੇ ਹੱਟਦੇ ਨੀ ਖਹਿਣ ਤੋਂ
nI tUM iMnA jhakadI eM mere kola bahiNa toM nI tiMna chAra haige sAle haTTade nI khahiNa toM
You hesitate so much just to sit beside me, yet there are three or four [Saale: Playful taunt to other suitors] who won't stop pestering me
ਵੇ ਰਾਤੀ ਸੁੱਤੀ ਪਈ ਸ਼ੱਬਾ ਸ਼ੱਬਾ ਬੋਲੀ ਜਾਂਦੀ ਸੀ ਤੇ ਸੁਬ੍ਹਾ ਉੱਠੀ ਲੱਗ ਗਈ ਕਲਾਸ ਵੱਡੀ ਭੈਣ ਤੋਂ
ve rAtI suttI paI sa਼bbA sa਼bbA bolI jAMdI sI te subhA uTThI lagga gaI kalAsa vaDDI bhaiNa toM
Last night in your sleep you were muttering "Shabba Shabba," and this morning you got a scolding from your elder sister
ਨੀ ਪਰਚੇ ਨਿਬੇੜ ਲੈਣ ਦੇ ਨਿਬੇੜ ਲੈਣ ਦੇ ਫੇਰ ਕਰਾਂਗੇ ਵਿਚਾਰ ਪੱਕ ਠੱਕ ਤੇ
nI parache nibe.Da laiNa de nibe.Da laiNa de phera karAMge vichAra pakka Thakka te
Let me settle these [Parche: Police cases/First Information Reports] first, let me settle them, then we'll discuss a permanent commitment