Hun Fer Hou La La La La

by Hunar Sidhuft Jasmeen Akhtar

ਵੇ ਜੱਟਾ ਰੋਜ਼ ਹੀ ਚੱਲਦੇ ਪਰਚੇ
ve jaTTA roja਼ hI challade parache
Hey [Jatt: a member of the land-owning agricultural community known for pride and lifestyle], legal cases are filed against you every day
ਖਰਚੇ ਜੱਟੀ ਦੇ ਚੱਲਦੇ ਨੀ
kharache jaTTI de challade nI
While this [Jattiye: Female of the Jatt community] is busy with her own lavish spending
ਓ ਜਿੰਨਾ ਜੱਟ ਦਾ ਨਾਂ ਚੱਲਦਾ
o jiMnA jaTTa dA nAM challadA
O, the way this [Jatt's] name carries weight in these streets
ਹੋਰ ਕਿਸੇ ਦਾ ਚੱਲਦਾ ਨੀ
hora kise dA challadA nI
No one else's name even comes close
ਨੀ ਐਸ਼ ਕਰ ਮਿੱਠੀਏ ਨੀ ਨਾਂ ਲੈ ਕੇ ਜੱਟ ਦਾ
nI aisa਼ kara miTThIe nI nAM lai ke jaTTa dA
Just live it up, sweetie, by using the name of [Mitran: yours truly]
ਪੰਗੇ ਲੈਣੋਂ ਸੱਚ ਦੱਸ ਕਾਹਤੋਂ ਨੀ ਤੂੰ ਹੱਟਦਾ
paMge laiNoM sachcha dassa kAhatoM nI tUM haTTadA
Tell me the truth, why don’t you stop picking fights?
ਥਾਂ ਇੰਨੇ ਵੈਰ ਪਾਲੇ ਸੋਹਣਿਆ ਵੇ ਬਾਪੂ ਦੇ ਤਾਂ ਖਰਚੇ ਕਰਾ ਕੇ ਹੱਟੂਗਾ
thAM iMne vaira pAle sohaNiA ve bApU de tAM kharache karA ke haTTUgA
You’ve nurtured so many feuds everywhere, handsome, you’ll end up draining your father’s wealth
ਹੁਣ ਫੇਰ ਹੋਊ ਲਾ ਲਾ ਲਾ ਮਿੱਠੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA miTThIe nI jaTTa terA charache karA ke haTTUgA
Now once again there will be a storm, sweetie, your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਮੂਹਰੇ ਲਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI mUhare lA ke haTTUgA
The hot-headed way you are moving, you’ll end up trampling all these small-timers
ਹੁਣ ਫੇਰ ਹੋਊ ਲਾ ਲਾ ਲਾ ਜੱਟੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA jaTTIe nI jaTTa terA charache karA ke haTTUgA
Now once again there will be a storm [Jattiye: Ni/Nee: a gender-specific vocative used to address a woman directly], your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਖੜਕਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI kha.DakA ke haTTUgA
The hot-headed way you are moving, you’ll end up clashing with all these small-timers
ਓ ਖੜਕਾ ਦੜਕਾ ਕਰਦਾ ਰਹਿੰਦਾ ਪਿਆਰ ਨਾਲ ਵੀ ਚੱਲ ਲਿਆ ਕਰ
o kha.DakA da.DakA karadA rahiMdA piAra nAla vI challa liA kara
O, you are always making such a racket, why don't you try dealing with love for once?
ਜੇ ਪਿਆਰ ਨਾਲ ਹੱਲ ਹੁੰਦੇ ਮਸਲੇ ਫੇਰ ਇਹਨਾਂ ਵਿਚ ਮੁੱਕਦਾ ਡਰ
je piAra nAla halla huMde masale phera ihanAM vicha mukkadA Dara
If matters could be solved with love, then the fear within them would perish
ਓ ਰੋਅਬ ਪੈਂਦਾ ਜੱਟਾ ਤੇਰੀ ਲਾਲ ਲਾਲ ਅੱਖ ਦਾ
o roaba paiMdA jaTTA terI lAla lAla akkha dA
O, [Jatta], your blood-red eyes strike fear into others
ਅੱਖ ਨੂੰ ਤਾਂ ਲਾਲ ਜੱਟ ਕਾਲੀ ਨਾਲ ਰੱਖਦਾ
akkha nUM tAM lAla jaTTa kAlI nAla rakkhadA
This [Jatt] keeps his eyes red with the help of "black medicine"
ਛੱਡ ਦੇ ਵੇ ਛੱਡ ਦੇ ਵੇ ਕੀ ਲੈਣਾ ਏ ਇਹਦੇ ਤੋਂ
ChaDDa de ve ChaDDa de ve kI laiNA e ihade toM
Leave it, oh just leave it, what will you get out of this lifestyle?
ਕੱਲ੍ਹ ਹੀ ਸਟਾਕ ਮੈਂ ਮੰਗਾਇਆ ਸਵਾ ਲੱਖ ਦਾ
kallha hI saTAka maiM maMgAiA savA lakkha dA
Just yesterday, I ordered a fresh stock worth a hundred-and-twenty-five thousand
ਤਾਈਓਂ ਬਾਬੇ ਤੇ ਹੁਨਰ ਦਾ ਕੰਬੋ ਸੁਣਿਆ ਵੇ ਪੂਰਾ ਭਾਂਬੜ ਮਚਾ ਕੇ ਹੱਟੂਗਾ
tAIoM bAbe te hunara dA kaMbo suNiA ve pUrA bhAMba.Da machA ke haTTUgA
I’ve heard the combo of Baba and [Hunar: Self-reference to the artist Hunar Sidhu] will set the whole stage ablaze
ਹੁਣ ਫੇਰ ਹੋਊ ਲਾ ਲਾ ਲਾ ਮਿੱਠੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA miTThIe nI jaTTa terA charache karA ke haTTUgA
Now once again there will be a storm, sweetie, your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਮੂਹਰੇ ਲਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI mUhare lA ke haTTUgA
The hot-headed way you are moving, you’ll end up trampling all these small-timers
ਹੁਣ ਫੇਰ ਹੋਊ ਲਾ ਲਾ ਲਾ ਜੱਟੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA jaTTIe nI jaTTa terA charache karA ke haTTUgA
Now once again there will be a storm [Jattiye], your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਖੜਕਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI kha.DakA ke haTTUgA
The hot-headed way you are moving, you’ll end up clashing with all these small-timers
ਜੱਟਾ ਤੈਨੂੰ ਤੇਰੇ ਯਾਰਾਂ ਨੇ ਵਿਗਾੜਿਆ
jaTTA tainUM tere yArAM ne vigA.DiA
[Jatta], your [Yaar: close friends/brothers; carries significant cultural weight regarding loyalty] have spoiled you
ਓ ਵਿਗਾੜਿਆ ਨੀ ਉਹਨਾਂ ਨੇ ਤਾਂ ਸਿਰ ਚਾੜ੍ਹਿਆ
o vigA.DiA nI uhanAM ne tAM sira chA.DhiA
O, they haven't spoiled me, they've placed me on a pedestal
ਤੂੰ ਉਹਨਾਂ ਕਰਕੇ ਹੀ ਮੈਂ ਕਿਹਾ ਵੈਲੀ ਬਣੀ ਜਾਵੇਂ
tUM uhanAM karake hI maiM kihA vailI baNI jAveM
I say, it’s because of them that you’re becoming such a [Velly: a term for a tough guy or outlaw involved in feuds]
ਗੱਲ ਮੇਰੇ ਕਰਕੇ ਹੀ ਉਹਨਾਂ ਸਿਰ ਪਾੜਿਆ
galla mere karake hI uhanAM sira pA.DiA
It was for my sake that they cracked someone's head open
ਚਿੱਲ ਕਰ ਮਿੱਠੀਏ ਨੀ ਜੱਟ ਮਰਦਾ ਨਹੀਂ
chilla kara miTThIe nI jaTTa maradA nahIM
Just chill, sweetie, this [Jatt] isn't going down
ਜਿੰਨਾ ਯਾਰਾਂ ਦਾ ਕਰੇਂ ਤੂੰ ਮੇਰਾ ਕਰਦਾ ਨਹੀਂ
jiMnA yArAM dA kareM tUM merA karadA nahIM
You don't care for me as much as you care for those [Yaar] of yours
ਫਿਰਦੇ ਆ ਇੱਥੇ ਜੱਟ ਨੂੰ ਦਬਾਉਣ ਲਈ
phirade A itthe jaTTa nUM dabAuNa laI
They are wandering around here trying to suppress this [Jatt]
ਮੈਨੂੰ ਪਤਾ ਆ ਤੂੰ ਕਿਸੇ ਕੋਲੋਂ ਡਰਦਾ ਨਹੀਂ
mainUM patA A tUM kise koloM DaradA nahIM
I know well that you aren't afraid of anyone
ਮੈਂ ਤਾਂ ਸੁਣਿਆ ਬਡੋਈਏ ਵਾਲੇ ਕੱਬੇ ਹੁੰਦੇ ਆ ਵੇ ਤੇਰਾ ਨਾਂ ਚਮਕਾ ਕੇ ਹੱਟੂਗਾ
maiM tAM suNiA baDoIe vAle kabbe huMde A ve terA nAM chamakA ke haTTUgA
I've heard those from Badoi are quite stubborn, he'll leave your name shining bright
ਹੁਣ ਫੇਰ ਹੋਊ ਲਾ ਲਾ ਲਾ ਮਿੱਠੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA miTThIe nI jaTTa terA charache karA ke haTTUgA
Now once again there will be a storm, sweetie, your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਮੂਹਰੇ ਲਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI mUhare lA ke haTTUgA
The hot-headed way you are moving, you’ll end up trampling all these small-timers
ਹੁਣ ਫੇਰ ਹੋਊ ਲਾ ਲਾ ਲਾ ਜੱਟੀਏ ਨੀ ਜੱਟ ਤੇਰਾ ਚਰਚੇ ਕਰਾ ਕੇ ਹੱਟੂਗਾ
huNa phera hoU lA lA lA jaTTIe nI jaTTa terA charache karA ke haTTUgA
Now once again there will be a storm [Jattiye], your [Jatt] will leave everyone talking
ਤੂੰ ਜਿਸ ਹਿਸਾਬ ਨਾਲ ਤੱਤਾ ਚੱਲਦਾ ਵੇ ਲੱਲੀ-ਛੱਲੀ ਸਾਰੀ ਖੜਕਾ ਕੇ ਹੱਟੂਗਾ
tUM jisa hisAba nAla tattA challadA ve lallI-ChallI sArI kha.DakA ke haTTUgA
The hot-headed way you are moving, you’ll end up clashing with all these small-timers

Share

More by Hunar Sidhu

View all songs →