Viah Tera Hon Ni Dena
by Hunar Sidhu
ਜੇ ਤੈਨੂੰ ਮੰਗਿਆ ਕਿਸੇ ਨੇ ਉਹਨੂੰ ਮਾਰ ਦੇਣਾ ਯਾਰ
je tainUM maMgiA kise ne uhanUM mAra deNA yAra
If anyone dares to ask for your hand, [Yaar: this friend] will kill him
ਇੱਕ ਅੱਧਾ ਗੱਡੀ ਕੋਈ ਚਾੜ੍ਹ ਦੇਣਾ ਯਾਰ
ikka addhA gaDDI koI chA.Dha deNA yAra
I'll surely send one or two of them to their graves, [Yaar: this friend]
ਜੇ ਤੇਰੇ ਬਾਪੂ ਨੇ ਕੀਤਾ ਜੇ ਤੈਨੂੰ ਹੋਰ ਕਿਸੇ ਦਾ
je tere bApU ne kItA je tainUM hora kise dA
If your father tries to give you away to another
ਸੱਚੀ ਦੱਸਾਂ ਲਾੜਾ ਤੇਰਾ ਪਾੜ ਦੇਣਾ ਯਾਰ
sachchI dassAM lA.DA terA pA.Da deNA yAra
I'm telling the truth, I'll tear your groom apart, [Yaar: this friend]
ਤੇਰੇ 'ਤੇ ਅੱਖ ਜੇ ਕਿਸੇ ਨੇ ਰੱਖੀ ਨਾਰੇ ਪਵਾ ਦਊਂਗਾ ਖਿਲਾਰਾ ਬੱਲੀਏ
tere 'te akkha je kise ne rakkhI nAre pavA daUMgA khilArA ballIe
If anyone casts an eye on you, [Naare: woman/belle], I'll cause a frenzy [Ballyie: a term of endearment for a girl]
ਵਿਆਹ ਤੇਰਾ ਹੋਣ ਨਹੀਂ ਦੇਣਾ ਮੈਂ ਮੁਟਿਆਰੇ ਅੜਾ ਦਊਂ ਪਿੰਡ ਸਾਰਾ ਬੱਲੀਏ
viAha terA hoNa nahIM deNA maiM muTiAre a.DA daUM piMDa sArA ballIe
I won't let your wedding happen, [Mutiare: young maiden], I'll bring the whole village to a standstill [Ballyie]

ਉਹ ਥੋੜ੍ਹਾ ਜਿਹਾ ਰੱਖ ਵਿਸ਼ਵਾਸ ਯਾਰ ਤੇ
uha tho.DhA jihA rakkha visa਼vAsa yAra te
O, have a little bit of faith in [Yaar: this friend]
ਮੇਰਾ ਪਿਆਰ ਹਾਰ ਜਾਊਗਾ ਬਿੱਲੋ ਤੇਰੀ ਹਾਰ ਤੇ
merA piAra hAra jAUgA billo terI hAra te
My love will be defeated, [Billo: beautiful girl with light eyes], only if you are defeated
ਹੋਣ ਨਹੀਂ ਦੇਣਾ ਮੈਂ ਤੇਰਾ ਵਿਆਹ ਨਖਰੋ
hoNa nahIM deNA maiM terA viAha nakharo
I will not let your wedding take place, O stylish one
ਲੈ ਜਾਊਂਗਾ ਬਿਠਾ ਕੇ ਆਪਣੀ ਮੈਂ ਥਾਰ 'ਤੇ
lai jAUMgA biThA ke ApaNI maiM thAra 'te
I’ll whisk you away, seated in my [Thar: a rugged 4x4 SUV popular in Punjab]
ਉਦਣ ਹੱਥ ਚੱਲਣੇ ਵਹੂਗਾ ਖ਼ੂਨ ਪਿੰਡ 'ਚ ਨੀ ਜਿਵੇਂ ਕੋਈ ਫੁਹਾਰਾ ਬੱਲੀਏ
udaNa hattha challaNe vahUgA kha਼Una piMDa 'cha nI jiveM koI phuhArA ballIe
That day weapons will clash and blood will flow through the village like a fountain, [Ballyie]
ਵਿਆਹ ਤੇਰਾ ਹੋਣ ਨਹੀਂ ਦੇਣਾ ਮੈਂ ਮੁਟਿਆਰੇ ਅੜਾ ਦਊਂ ਪਿੰਡ ਸਾਰਾ ਬੱਲੀਏ
viAha terA hoNa nahIM deNA maiM muTiAre a.DA daUM piMDa sArA ballIe
I won't let your wedding happen, [Mutiare: young maiden], I'll bring the whole village to a standstill [Ballyie]
ਵਿਆਹ ਤੇਰਾ ਹੋਣ ਨਹੀਂ ਦੇਣਾ ਮੈਂ ਮੁਟਿਆਰੇ ਅੜਾ ਦਊਂ ਪਿੰਡ ਸਾਰਾ ਬੱਲੀਏ
viAha terA hoNa nahIM deNA maiM muTiAre a.DA daUM piMDa sArA ballIe
I won't let your wedding happen, [Mutiare: young maiden], I'll bring the whole village to a standstill [Ballyie]
ਨੇਫੇ ਨਾਲ ਬੰਨ੍ਹਿਆ ਮੈਂ ਕਾਲ ਸੋਹਣੀਏ ਨੀ
nephe nAla baMnhiA maiM kAla sohaNIe nI
I have tucked 'Death' [referring to a weapon] into my waistband, beautiful
ਉੱਤੋਂ ਚਾਂਦੀ ਦੀ ਡੱਬੀ 'ਚ ਰੱਖਾਂ ਮਾਲ ਸੋਹਣੀਏ
uttoM chAMdI dI DabbI 'cha rakkhAM mAla sohaNIe
And I keep my 'stash' [referring to contraband/opium] in a silver box, beautiful
ਉਹ ਹੁਨਰ ਆ ਨਾਮ ਵਿਚ ਅੱਗ ਵਗਦੀ ਨੀ
uha hunara A nAma vicha agga vagadI nI
The name Hunar [Self-reference to the artist] carries a flowing fire within
ਜਿਵੇਂ ਵਗਦਾ ਰਗਾਂ 'ਚ ਖ਼ੂਨ ਲਾਲ ਸੋਹਣੀਏ
jiveM vagadA ragAM 'cha kha਼Una lAla sohaNIe
Just like the red blood that courses through my veins, beautiful
ਫੇਰ ਮੂਹਰੇ-ਮੂਹਰੇ ਹੋਊ ਪਿੰਡ ਤੇਰਾ ਪਿੱਛੋਂ ਮਾਰੂ ਲਲਕਾਰਾ ਬੱਲੀਏ
phera mUhare-mUhare hoU piMDa terA pichChoM mArU lalakArA ballIe
Then your whole village will be running ahead of me as I let out a bold roar from behind, [Ballyie]
ਵਿਆਹ ਤੇਰਾ ਹੋਣ ਨਹੀਂ ਦੇਣਾ ਮੈਂ ਮੁਟਿਆਰੇ ਅੜਾ ਦਊਂ ਪਿੰਡ ਸਾਰਾ ਬੱਲੀਏ
viAha terA hoNa nahIM deNA maiM muTiAre a.DA daUM piMDa sArA ballIe
I won't let your wedding happen, [Mutiare: young maiden], I'll bring the whole village to a standstill [Ballyie]
ਵਿਆਹ ਤੇਰਾ ਹੋਣ ਨਹੀਂ ਦੇਣਾ ਮੈਂ ਮੁਟਿਆਰੇ ਅੜਾ ਦਊਂ ਪਿੰਡ ਸਾਰਾ ਬੱਲੀਏ
viAha terA hoNa nahIM deNA maiM muTiAre a.DA daUM piMDa sArA ballIe
I won't let your wedding happen, [Mutiare: young maiden], I'll bring the whole village to a standstill [Ballyie]
ਹੱਲੇ ਮੰਨੂਰ ਵਾਲੇ ਕਹੇ ਇੱਕ ਗੱਲ ਸੱਚ ਨੀ
halle maMnUra vAle kahe ikka galla sachcha nI
Halle Mannur [Self-reference to the lyricist] speaks only one truth, girl
ਏਦਾਂ ਤੋੜ ਦੇਣੇ ਹੱਡ ਜਿਵੇਂ ਟੁੱਟੇ ਕੱਚ ਨੀ
edAM to.Da deNe haDDa jiveM TuTTe kachcha nI
I’ll shatter their bones just like glass breaks, girl
ਜਿਹੜੇ ਬੰਦੇ ਮਿੱਤਰਾਂ ਦੇ ਨਾਲ ਘੁੰਮਦੇ
jiha.De baMde mittarAM de nAla ghuMmade
The men who walk alongside [Mitran: yours truly/this friend]
ਉਹ ਝੋਟੇ ਨੇ ਘੋੜੇ ਸਮਝੀ ਨਾ ਖੱਚ ਨੀ
uha jhoTe ne gho.De samajhI nA khachcha nI
They are powerful bulls and stallions, don’t mistake them for mules, girl
ਉਹ ਥਾਣਾ ਫਿਰੂ ਤੇਰਾ ਫ਼ੈਸਲੇ ਕਰਾਉਣ ਨੂੰ ਤੇ ਲੱਭਣਾ ਨੀ ਚਾਰਾ ਬੱਲੀਏ
uha thANA phirU terA pha਼aisale karAuNa nUM te labbhaNA nI chArA ballIe
The police station will be busy trying to settle your matters, and there will be no way out, [Ballyie]