Meri Rani

by Husanft Jasmeen Akhtar, Nandini Sharma

ਐਨਾ ਕਾਹਤੋਂ ਨਾਰ ਨੂੰ ਸਤਾਉਂਦਾ ਰਹਿੰਨੈਂ
ainA kAhatoM nAra nUM satAuMdA rahiMnaiM
Why do you keep tormenting your lady this much?
ਵੇ ਮੈਂ ਮੰਨਾਂ ਹਰ ਵਾਰ ਗੱਲ ਜੋ-ਜੋ ਕਹਿਨੈਂ
ve maiM maMnAM hara vAra galla jo-jo kahinaiM
I agree to every single thing you say to me.
ਮੰਨਿਆ ਤੂੰ ਰੱਖਦਾ ਖ਼ਿਆਲ ਜਾਨ ਦਾ
maMniA tUM rakkhadA kha਼iAla jAna dA
I admit you take care of my very life,
ਵੇ ਪਰ ਘਰ-ਬਾਰ ਫਿਰ ਕਿਉਂ ਚਲਾਉਂਦਾ ਰਹਿੰਨੈਂ
ve para ghara-bAra phira kiuM chalAuMdA rahiMnaiM
But then why do you keep running the household like a fortress?
ਨਾ ਅੱਖ ਲੱਗਣੀ ਜਿੰਨੀ ਵੀ ਰਾਤ ਸਾਰੀ
nA akkha laggaNI jiMnI vI rAta sArI
My eyes won't catch a wink of sleep all night long,
ਮੈਂ ਤੇਰੇ ਪਿੱਛੇ ਜਾਗਦੀ ਰਹੂੰ
maiM tere pichChe jAgadI rahUM
I will stay awake yearning for you.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep `[Deep: self-reference to the artist/persona]` will keep making his rounds.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep `[Deep: self-reference to the artist/persona]` will keep making his rounds.
ਰਹਿਣਾ ਰਾਖਾ ਬਣ ਬਿੱਲੋ ਤੇਰੀ ਜਾਨ ਦਾ
rahiNA rAkhA baNa billo terI jAna dA
I'll remain the guardian of your life, my `[Billo: term of endearment for a beautiful girl]`.
ਤੇ ਮੇਰੀ ਜਾਨ ਦਾ ਜੋ ਰਾਖਾ ਰੱਖਾਂ ਨਾਲ ਮੈਂ
te merI jAna dA jo rAkhA rakkhAM nAla maiM
And I keep the guardian of my own life right by my side.
ਉਹ ਚੱਕ ਲੈ ਨੀ ਫ਼ਾਇਦਾ ਮੇਰੇ ਵੈਲੀ ਹੋਣ ਦਾ
uha chakka lai nI pha਼AidA mere vailI hoNa dA
Take advantage of me being a `[Velly: an outlaw/tough guy with a reputation]`,
ਤਾਹੀਓਂ ਹੋਰ ਕੋਈ ਨਾ ਦਿੰਦਾ ਵਿੰਗਾ ਵਾਲ ਮੈਂ
tAhIoM hora koI nA diMdA viMgA vAla maiM
That’s why I don’t let anyone else even bend a single hair of yours.
ਹੂ ਵੇਖ ਲਈਂ ਨਾ ਤੈਨੂੰ ਇਹ ਫ਼ਿਕਰਾਂ 'ਚ ਐਵੇਂ
hU vekha laIM nA tainUM iha pha਼ikarAM 'cha aiveM
Huu, just watch, otherwise in these constant worries,
ਖ਼ੂਨ ਬਾਲਦੀ ਰਹੂੰ
kha਼Una bAladI rahUM
I’ll keep burning my own blood.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep will keep making his rounds.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep will keep making his rounds.
ਹੱਥ ਚੱਲ ਜੱਟ ਦਾ ਵੇ ਕਿਉਂ ਵਧਾਵੇਂ ਗੱਲਬਾਤ ਨੂੰ
hattha challa jaTTa dA ve kiuM vadhAveM gallabAta nUM
A `[Jatt: a member of the agricultural community known for pride and lifestyle]` is quick to act; why do you escalate the situation?
ਹੋਜੂ ਸ਼ੱਕ ਜਦੋਂ ਤੂੰ ਬੁਲਾਵੇਂ ਅੱਧੀ ਰਾਤ ਨੂੰ
hojU sa਼kka jadoM tUM bulAveM addhI rAta nUM
Suspicion will rise when you call for me in the middle of the night.
ਉਹ ਲੁੱਟ ਕੇ ਲਿਆਇਆ ਜੋ ਤੂੰ ਪਾ ਕੇ ਆਈਂ ਕੰਗਣੇ
uha luTTa ke liAiA jo tUM pA ke AIM kaMgaNe
Those bangles you’re wearing, the ones I looted for you,
ਗੋਲੀਆਂ ਦਾ ਪਹਿਰਾ ਉਹ ਆਪਣੀ ਬਰਾਤ ਨੂੰ
golIAM dA pahirA uha ApaNI barAta nUM
A guard of bullets will oversee our wedding procession.
ਤੈਨੂੰ ਤਾਂ ਫਿਰਦੀ ਏ ਪੁਲਸ ਪਛਾਣਦੀ
tainUM tAM phiradI e pulasa paChANadI
The police are wandering around looking to identify you,
ਮੰਮੀ ਨੂੰ ਮੈਂ ਕੀ ਦੱਸੂੰ ਕਿਵੇਂ ਤੈਨੂੰ ਜਾਣਦੀ
maMmI nUM maiM kI dassUM kiveM tainUM jANadI
What will I tell my mother about how I know you?
ਕਦੀ ਮੰਨਿਆ ਜੇ ਥੋੜ੍ਹੇ ਜਾਣ ਲੈਣ ਦੇ ਆਰੋਪ
kadI maMniA je tho.Dhe jANa laiNa de Aropa
I admit there are a few allegations against me,
ਪਰ ਮੇਰੇ ਲਈ ਕਰੇ ਨਾ ਪਰਵਾਹ ਪੂਰਾ ਜਾਣਦੀ
para mere laI kare nA paravAha pUrA jANadI
But she knows well that for my sake, you don't care about anything.
ਸੰਧੂ ਭੇਜਦੇ ਵਿਚੋਲਾ ਇਸ ਵਾਰੀ
saMdhU bhejade vicholA isa vArI
Sandhu `[Sandhu: a clan name, referring to the artist/lyricist]`, send a matchmaker this time,
ਮੈਂ ਵੀ ਸੰਗ ਟਾਲਦੀ ਰਹੂੰ
maiM vI saMga TAladI rahUM
And I will also push aside my shyness.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep will keep making his rounds.
ਜਦੋਂ ਤੱਕ ਨਹੀਂ ਸੌਂਦੀ ਮੇਰੀ ਰਾਣੀ ਨੀ
jadoM takka nahIM sauMdI merI rANI nI
Until my queen finally falls fast asleep,
ਦੀਪ ਗੇੜੇ ਮਾਰਦਾ ਰਹੂੰ
dIpa ge.De mAradA rahUM
Deep will keep making his rounds.

Share

More by Husan

View all songs →