Akh Gabru Di
by Hustinder
ਹਾਏ ਤੇਰੇ ਉੱਤੇ ਚੜ੍ਹਿਆ ਨਖਰੋ ਹੁਸਨ ਸਿਰੇ ਦਾ ਕਹਿੰਦੇ ਨੇ
hAe tere utte cha.DhiA nakharo husana sire dA kahiMde ne
Oh, they say, a top-tier beauty has blossomed upon you, o graceful one.
ਹੋਏ ਸ਼ੁਦਾਈ ਫਿਰਦੇ ਗੱਭਰੂ ਕੀ ਚੜ੍ਹਦੇ ਕੀ ਲਹਿੰਦੇ ਨੇ
hoe sa਼udAI phirade gabbharU kI cha.Dhade kI lahiMde ne
Young men are wandering around like madmen, from dawn till dusk.
ਤੇਰੇ ਨੱਕ ਵਿੱਚ ਕੋਕਾ ਡਾਕੂ ਆ
tere nakka vichcha kokA DAkU A
The nose stud in your nose is a dacoit,
ਉਹਨੂੰ ਲੁੱਟ ਲਊ ਜਿਹੜਾ ਝਾਕੂਗਾ
uhanUM luTTa laU jiha.DA jhAkUgA
It will rob whoever gazes upon it.
ਕੋਈ ਹੋਊਗਾ ਕਰਮਾਂ ਵਾਲਾ ਨੀ
koI hoUgA karamAM vAlA nI
He will be someone truly blessed by fate,
ਜਿਹੜਾ ਦਿਲ ਗਹਿਰਾਈਆਂ ਨਾਪੂਗਾ
jiha.DA dila gahirAIAM nApUgA
Who will measure the depths of your heart.
ਤੇਰੀ ਹੀਲ ਠੱਕ ਠੱਕ ਵੱਜੇ ਧਰਤੀ ਦੀ ਹਿੱਕ ਜਿਵੇਂ
terI hIla Thakka Thakka vajje dharatI dI hikka jiveM
Your heels click-clack, like the chest of the earth beating,
ਡੋਲੀ ਵਾਲੀ ਕਾਰ ਉੱਤੇ ਭੋਂ ਵੱਜਦੀ ਨੀ
DolI vAlI kAra utte bhoM vajjadI nI
Like the horn blaring on a wedding car.
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
akkha gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਵਾਲ ਖੁੱਲ੍ਹੇ ਛੱਡੇ ਬੈਂਡ ਪਾਇਆ ਗੁੱਟ 'ਚ ਕੁੜੇ
vAla khullhe ChaDDe baiMDa pAiA guTTa 'cha ku.De
You left your hair open, wearing a band on your wrist, girl,
ਨੀ ਐਦੂੰ ਜ਼ਿਆਦਾ ਸੋਹਣੀ ਲੱਗੇਂਗੀ ਤੂੰ ਗੁੱਤ 'ਚ ਕੁੜੇ ਨੀ
nI aidUM ja਼iAdA sohaNI laggeMgI tUM gutta 'cha ku.De nI
Oh, you'll look even more beautiful with a braid, girl.
ਤੂੰ ਨੱਚੇ ਜਿਸਮ ਪਸੀਨੇ ਨਾਲ ਭਿੱਜਿਆ ਪਿਆ
tUM nachche jisama pasIne nAla bhijjiA piA
You dance, your body soaked in sweat,
ਪੂੰਝੇ 'ਤੇ ਪੂਣੀ ਢਿੱਕ ਨੂੰ ਮੈਂ ਲੈ ਲਊ ਬੁੱਕ 'ਚ ਕੁੜੇ ਨੀ
pUMjhe 'te pUNI Dhikka nUM maiM lai laU bukka 'cha ku.De nI
As you wipe your sweat, I'll gather your waist in my arms, girl.
ਲਾਈ ਮੱਥੇ ਉੱਤੇ ਬਿੰਦੀ ਸਾਡੀ ਹਿੱਕ ਛੱਲੀ ਕਰੇ
lAI matthe utte biMdI sADI hikka ChallI kare
The bindi on your forehead pierces our chests.
ਤੇਰੇ ਨਾਲ ਦੀਆਂ ਅੱਠ ਕੁੰਡੀ ਤੇਰੇ ਨਾਲ ਹੀ ਅੜੇ
tere nAla dIAM aTTha kuMDI tere nAla hI a.De
Even eight jealous rivals cannot stand against you.
ਦੇ ਦਊ ਲੋਕੈਟ ਸੰਗਾਲੇ ਵਾਲਾ ਦਿਲ ਦਾ ਬਣਾ ਕੇ
de daU lokaiTa saMgAle vAlA dila dA baNA ke
I'll give you a locket made of my heart, entwined,
ਤੇਰੇ ਗਲ ਪਾਈ ਜਿਹੜੀ ਜੇ ਜੰਜੀਰੀ ਵਿੱਚ ਜੜੇ
tere gala pAI jiha.DI je jaMjIrI vichcha ja.De
If you embed it in the chain you wear around your neck.
ਤੈਨੂੰ ਪਾਉਣ ਲਈ ਲੱਗੂਗਾ ਬਿੱਲੋ ਪਿਆਰ ਭਾਰੋ ਭਾਰ
tainUM pAuNa laI laggUgA billo piAra bhAro bhAra
To win you, o fair one, will require immense love,
ਅਸੀਂ ਚਾਹੁੰਦੇ ਆਂ ਤਾਂ ਵੀ ਜੇ ਦਾਤਾਂ ਜਾਣ ਲੱਗਦੀਆਂ ਨੀ
asIM chAhuMde AM tAM vI je dAtAM jANa laggadIAM nI
We desire it, even if our blessings seem to be fading.
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
akkha gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਪੱਟਿਆ ਪੁਆਧ ਨੇ ਤੂੰ ਮਾਲਵੇ ਦੇ ਵੱਲ ਦਾ
paTTiA puAdha ne tUM mAlave de valla dA
You, from the Malwa region, have captivated the Puaadh [region's people],
ਜਿਹੜਾ ਜਿੱਥੇ ਖੜ੍ਹੇ ਕੁੜੇ ਇੰਚ ਵੀ ਨਹੀਂ ਹੱਲਦਾ
jiha.DA jitthe kha.Dhe ku.De iMcha vI nahIM halladA
The one who stands firm, girl, doesn't budge an inch.
ਜੇਠਾ ਪੁੱਤ ਡੱਬ ਨਾਲ ਹੁੰਦਾ ਏ ਬੰਦੂਕ ਦਾ
jeThA putta Dabba nAla huMdA e baMdUka dA
The eldest son carries a gun by his side,
ਚੂਰਾ ਕਰ ਦਿੰਦਾ ਜਿਹੜਾ ਬੰਦਿਆਂ ਦੀ ਖੱਲ ਦਾ
chUrA kara diMdA jiha.DA baMdiAM dI khalla dA
Who can turn men's hide into dust.
ਸ਼ਹਿਰੀ ਜੇ ਵੜੇ ਆ ਪੋਕਰ 'ਚ
sa਼hirI je va.De A pokara 'cha
If urban folks enter a poker game,
ਮੈਂ ਦੁੱਗੇ ਬਲਦ ਜੋੜਦਾ ਠੋਕਰ 'ਚ
maiM dugge balada jo.DadA Thokara 'cha
I bring forth two powerful bulls for a challenge.
ਖੁੱਲ੍ਹਾ ਖਰਚਾ ਖੁੱਲ੍ਹੇ ਡਾਹੁੰਦੇ ਆਂ
khullhA kharachA khullhe DAhuMde AM
We spend lavishly, we deal generously,
ਮਾਇਆ ਬੰਦ ਨੀ ਕਰੀ ਮੈਂ ਕਦੇ ਲੋਕਰ 'ਚ
mAiA baMda nI karI maiM kade lokara 'cha
I've never locked up my wealth in a locker.
ਬੱਸ ਨੇਚਰ ਤੋਂ ਥੋੜ੍ਹਾ ਜਿਹਾ ਕੌੜਾ ਹੋ ਗਿਆ ਨੀ
bassa nechara toM tho.DhA jihA kau.DA ho giA nI
Just a little bit, I've become bitter by nature, girl,
ਭੋਲੇ ਬੰਦਿਆਂ ਨੂੰ ਦੁਨੀਆ ਜੜ੍ਹਾਂ ਚੱਬਦੀ ਨੀ
bhole baMdiAM nUM dunIA ja.DhAM chabbadI nI
Because the world chews at the roots of innocent people.
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
akkha gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਗੱਭਰੂ ਦੀ ਤੇਰੇ ਤਿਰਛਾਣ ਲੱਭਦੀ ਨੀ
gabbharU dI tere tiraChANa labbhadI nI
The young man's eye seeks your sideways glance.
ਅੱਖ ਗੱਭਰੂ ਦੀ ਤੇਰੇ ਤਿਰਛਾਣ ਲੱਭਦੀ
akkha gabbharU dI tere tiraChANa labbhadI
The young man's eye seeks your sideways glance.
ਅੱਖ ਗੱਭਰੂ ਦੀ
akkha gabbharU dI
The young man's eye,
ਅੱਖ ਗੱਭਰੂ ਦੀ
akkha gabbharU dI
The young man's eye.