Athru Te Akhan

by HUSTINDERft Punam Gill, Manwinder Mann, Savraj

ਹਾਏ ਹਨੇਰੀਆਂ ਨੇ ਰਾਤਾਂ ਚੰਨਾਂ ਤਾਰਿਆਂ ਦੀ ਲੋਅ ਵੇ
hAe hanerIAM ne rAtAM chaMnAM tAriAM dI loa ve
Oh, the nights are dark, my beloved [Chann: moon/beloved], with only the starlight's glow
ਸੁਪਨੇ ਵਿਖਾ ਕੇ ਆਪੇ ਨੀਂਦਾਂ ਲਈਆਂ ਖੋਹ ਵੇ
supane vikhA ke Ape nIMdAM laIAM khoha ve
After showing me beautiful dreams, you've snatched my sleep away
ਕਿੱਥੇ ਕਿੱਥੇ ਲਵਾਂ ਦੱਸ ਇਨ੍ਹਾਂ ਨੂੰ ਲਕੋ ਵੇ
kitthe kitthe lavAM dassa inhAM nUM lako ve
Tell me, in how many places must I hide these feelings?

ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes

ਹਾਏ ਸਾਡੇ ਵੀ ਤਾਂ ਸੁਪਨੇ ਮਲੰਗ ਬਣੇ ਪਏ ਨੇ
hAe sADe vI tAM supane malaMga baNe pae ne
Oh, even my dreams have become like wandering [Malang: a carefree, homeless mystic]
ਕਿਵੇਂ ਦੱਸਾਂ ਨੀਂਦਾਂ ਦੇ ਪਤੰਗ ਬਣੇ ਪਏ ਨੇ
kiveM dassAM nIMdAM de pataMga baNe pae ne
How do I tell you? My sleep has been shredded like paper kites
ਮਾਲਕ ਹਾਂ ਖੂਹਾਂ ਦੇ ਨਾ ਬੁੱਝਦੀ ਪਿਆਸ ਨੀ
mAlaka hAM khUhAM de nA bujjhadI piAsa nI
I am the master of many wells, yet my thirst remains unquenched

ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?

ਵੇ ਐਨਾ ਤੇਜ਼ ਦੌੜੇ ਪਰਛਾਵੇਂ ਪਿੱਛੇ ਰਹਿ ਗਏ
ve ainA teja਼ dau.De paraChAveM pichChe rahi gae
Oh, you ran so fast that even your shadows were left behind
ਵਗ ਵਗ ਹੰਝੂਆਂ ਦੇ ਪੈਰੀਂ ਛਾਲੇ ਪੈ ਗਏ
vaga vaga haMjhUAM de pairIM ChAle pai gae
From the constant flow of tears, my feet have developed blisters
ਸ਼ਹਿਰ ਪਟਿਆਲਾ ਮੀਂਹ ਭੁੱਲਦਾ ਨਾ ਪੋਹ ਵੇ
sa਼hira paTiAlA mIMha bhulladA nA poha ve
I can't forget the rain in Patiala city during the month of [Poh: the coldest month of the Punjabi calendar]
ਸ਼ਹਿਰ ਪਟਿਆਲਾ ਮੀਂਹ ਭੁੱਲਦਾ ਨਾ ਪੋਹ ਵੇ
sa਼hira paTiAlA mIMha bhulladA nA poha ve
I can't forget the rain in Patiala city during the month of [Poh: the coldest month of the Punjabi calendar]
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਨੀ ਲੇਖ ਕਿਸੇ ਹੋਰ ਦੇ ਤੇ ਮੱਥਾ ਕਿਸੇ ਹੋਰ ਦਾ
nI lekha kise hora de te matthA kise hora dA
The destiny belongs to one, but the forehead [fate] belongs to another
ਕੀਹਨੇ ਭੇਤ ਪਾਇਆ ਵਣਜਾਰਿਆਂ ਦੀ ਤੋਰ ਦਾ
kIhane bheta pAiA vaNajAriAM dI tora dA
Who has ever decoded the mysterious gait of the [Vanjaras: nomadic traders/travelers]?
ਰੱਬ ਦੇ ਨੇ ਰੰਗ ਸਾਰੇ ਰੱਖ ਧਰਵਾਸ ਨੀ
rabba de ne raMga sAre rakkha dharavAsa nI
These are all the colors of God; keep your faith, my girl
ਰੱਬ ਦੇ ਨੇ ਰੰਗ ਸਾਰੇ ਰੱਖ ਧਰਵਾਸ ਨੀ
rabba de ne raMga sAre rakkha dharavAsa nI
These are all the colors of God; keep your faith, my girl
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?
ਗ਼ੈਰਾਂ ਦਿਆਂ ਗਲਾਂ ਵਿੱਚ ਹਾਰ ਵਾਂਗੂੰ ਮਿਲੇਂਗਾ
ga਼airAM diAM galAM vichcha hAra vAMgUM mileMgA
You will now meet me like a garland around a stranger’s neck
ਹੁਣ ਤਾਂ ਵੇ ਸੱਜਣਾ ਤਿਉਹਾਰ ਵਾਂਗੂੰ ਮਿਲੇਂਗਾ
huNa tAM ve sajjaNA tiuhAra vAMgUM mileMgA
Now, my [Sajjan: beloved/soulmate], you will only meet me like a rare festival
ਬੱਦਲਾਂ ਦੀ ਛਾਂ ਵਾਂਗੂੰ ਉੱਡ ਗਿਆ ਮੋਹ ਵੇ
baddalAM dI ChAM vAMgUM uDDa giA moha ve
Like the fleeting shade of clouds, our love has drifted away
ਬੱਦਲਾਂ ਦੀ ਛਾਂ ਵਾਂਗੂੰ ਉੱਡ ਗਿਆ ਮੋਹ ਵੇ
baddalAM dI ChAM vAMgUM uDDa giA moha ve
Like the fleeting shade of clouds, our love has drifted away
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਆਖ਼ਰੀ ਤੇ ਪਹਿਲੀ ਮੇਰੀ ਤੂੰਹੀਓਂ ਏ ਪਸੰਦ ਨੀ
Akha਼rI te pahilI merI tUMhIoM e pasaMda nI
You were my first and you remain my final choice, my girl
ਟੱਪੀ ਨਹੀਂਓਂ ਜਾਂਦੀ ਮਜ਼ਬੂਰੀਆਂ ਦੀ ਕੰਧ ਨੀ
TappI nahIMoM jAMdI maja਼bUrIAM dI kaMdha nI
I just cannot climb over this wall of forced circumstances
ਨਹੁੰਆਂ ਨਾਲੋਂ ਅੱਡ ਕਦੋਂ ਹੁੰਦਾ ਦੱਸ ਮਾਸ ਨੀ
nahuMAM nAloM aDDa kadoM huMdA dassa mAsa nI
Tell me, when is the flesh ever separated from the fingernail?
ਨਹੁੰਆਂ ਨਾਲੋਂ ਅੱਡ ਕਦੋਂ ਹੁੰਦਾ ਦੱਸ ਮਾਸ ਨੀ
nahuMAM nAloM aDDa kadoM huMdA dassa mAsa nI
Tell me, when is the flesh ever separated from the fingernail?
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?
ਤੇਰੇ ਵੇ ਮਲਾਹਾਂ ਜਿਹੇ ਬੋਲ ਚੇਤੇ ਰਹਿਣਗੇ
tere ve malAhAM jihe bola chete rahiNage
Your words, like those of a wise boatman, will stay in my memory
ਹਾਸੇ ਠੱਠੇ ਭੁੱਲ ਜਾਣ ਹੌਲ ਚੇਤੇ ਰਹਿਣਗੇ
hAse ThaTThe bhulla jANa haula chete rahiNage
Laughter and jokes might be forgotten, but the heart’s ache will remain
ਜੋਗੀਆਂ ਦੀ ਆਖ਼ਰੀ ਵੈਰਾਗ ਹੁੰਦਾ ਟੋਹ ਵੇ
jogIAM dI Akha਼rI vairAga huMdA Toha ve
The final touch of [Jogis: ascetics] is always a state of [Vairaag: spiritual longing/detachment]
ਜੋਗੀਆਂ ਦੀ ਆਖ਼ਰੀ ਵੈਰਾਗ ਹੁੰਦਾ ਟੋਹ ਵੇ
jogIAM dI Akha਼rI vairAga huMdA Toha ve
The final touch of [Jogis: ascetics] is always a state of [Vairaag: spiritual longing/detachment]
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਅੱਥਰੂ ਨੇ ਲੱਖਾਂ ਚੰਨਾਂ ਅੱਖੀਆਂ ਨੇ ਦੋ ਵੇ
attharU ne lakkhAM chaMnAM akkhIAM ne do ve
My tears number in the millions, my beloved, but I have only two eyes
ਨਹੀਂ ਭੁੱਲਣੇ ਮਕਾਣੇ ਸੱਚੀ ਰੋਡ ਤੇਰੇ ਸ਼ਹਿਰ ਦੇ
nahIM bhullaNe makANe sachchI roDa tere sa਼hira de
I won’t forget the mourning-like silence of the roads in your city
ਲੱਗਦੇ ਫ਼ਕੀਰਾਂ ਜਿਹੇ ਮੋੜ ਤੇਰੇ ਸ਼ਹਿਰ ਦੇ
laggade pha਼kIrAM jihe mo.Da tere sa਼hira de
The turns and corners of your city look like weary [Fakirs: holy beggars/ascetics]
ਜਿਨ੍ਹਾਂ ਦੇ ਪੈਰਾਂ ‘ਚ ਜੁੜ ਬੈਠਦੀ ਪਿਆਸ ਨੀ
jinhAM de pairAM ‘cha ju.Da baiThadI piAsa nI
In whose footsteps a deep thirst sits and gathers
ਜਿਨ੍ਹਾਂ ਦੇ ਪੈਰਾਂ ‘ਚ ਜੁੜ ਬੈਠਦੀ ਪਿਆਸ ਨੀ
jinhAM de pairAM ‘cha ju.Da baiThadI piAsa nI
In whose footsteps a deep thirst sits and gathers
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?
ਸਾਨੂੰ ਕਿਹੜਾ ਨਵੇਂ ਹਾਣੀ ਆਏ ਦੱਸ ਰਾਸ ਨੀ
sAnUM kiha.DA naveM hANI Ae dassa rAsa nI
Which of these new companions has ever truly suited me?

Share

More by HUSTINDER

View all songs →