Bhadauria

by HUSTINDERft Savraj

ਆਉਂਦਾ ਜਾਂਦਾ ਫ਼ਤਿਹ ਬੁਲਾਉਂਦਾ ਵੇਖੋ ਐੱਮਪੀ ਚੱਲ ਕੇ ਆਉਂਦਾ
AuMdA jAMdA pha਼tiha bulAuMdA vekho aimmapI challa ke AuMdA
Coming and going, he offers [Fateh: the Sikh greeting of victory], see the MP [Member of Parliament] walking in person

ਬਾਪੂ ਦੋ ਸੌ ਕਿੱਲਾ ਵਾਹੁੰਦਾ, ਬਾਪੂ ਦੋ ਸੌ ਕਿੱਲਾ ਵਾਹੁੰਦਾ ਪਰ ਮੇਰੇ ਵਾਂਗੂੰ ਤਵੀਆਂ ਨੇ
bApU do sau killA vAhuMdA, bApU do sau killA vAhuMdA para mere vAMgUM tavIAM ne
My father tills two hundred [Killa: an acre of land], father tills two hundred [Killa: an acre of land] but I've been sharpened by the [Tavian: harrow discs/plow blades]
ਉਹ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
uha sADe vaila purANe tuhADIAM gallAM navIAM ne
See, my criminal records are vintage, while your stories are just new trends
ਵੇ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
ve sADe vaila purANe tuhADIAM gallAM navIAM ne
My criminal records are vintage, while your stories are just new trends
ਅੱਖ 'ਚ ਵੀਕੇ ਇਲੀਗਲ ਨੀ ਲੱਗੂ ਤੇਰੇ 'ਤੇ ਜੱਟਾਂ ਦਾ ਸੀਜ਼ਰ
akkha 'cha vIke ilIgala nI laggU tere 'te jaTTAM dA sIja਼ra
Illegal [Vike: a reference to the artist/persona] is in my eyes, a [Jatt: a member of the land-owning agricultural community known for pride and lifestyle] will seize you like a legal warrant

ਬਾਇਓ 'ਚ ਲਿਖਦੀ ਵੀਗਨ, ਬਾਇਓ 'ਚ ਲਿਖਦੀ ਵੀਗਨ ਜੱਟ ਤੂੰ ਖਾ ਗਈ ਕੱਚੇ ਨੀ
bAio 'cha likhadI vIgana, bAio 'cha likhadI vIgana jaTTa tUM khA gaI kachche nI
You write "Vegan" in your bio, you write "Vegan" in your bio, but you've devoured this [Jatt] raw
ਹਾਏ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
hAe tuhADIAM umarAM jiMne tAM kola bora ne rakkhe nI
Hey, the [Bore: caliber of a firearm] of the guns I've kept is older than your age
ਉਹ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
uha tuhADIAM umarAM jiMne tAM kola bora ne rakkhe nI
The [Bore: caliber of a firearm] of the guns I've kept is older than your age
ਵੇ ਮੈਂ ਪੀਯੂ ਦੇ ਵਿਚ ਪੜ੍ਹਦੀ ਕਦੇ ਕਦਾਈਂ ਸਟੂਸੀ ਖੜ੍ਹਦੀ
ve maiM pIyU de vicha pa.DhadI kade kadAIM saTUsI kha.DhadI
I study at [PU: Panjab University, Chandigarh], sometimes I hang out at the [Stuccy: Student Centre, a famous campus hub]

ਕੁੜੀਆਂ ਦੀ ਢਾਣੀ ਸੜਦੀ, ਕੁੜੀਆਂ ਦੀ ਢਾਣੀ ਸੜਦੀ ਓਡ ਵਾਂਗੂੰ ਮਹਿਕਾਂ ਵੇ
ku.DIAM dI DhANI sa.DadI, ku.DIAM dI DhANI sa.DadI oDa vAMgUM mahikAM ve
The clique of girls burns with envy, the clique of girls burns with envy as I spread fragrance like [Oud: expensive agarwood perfume]
ਓਏ ਉਂਜ ਨਹੀਂ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
oe uMja nahIM lAuMdI tainUM ainaka lA ke vekhAM ve
I don't usually wear them, but I put on my glasses just to gaze at you
ਮੈਂ ਉਂਜ ਨਹੀਂ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
maiM uMja nahIM lAuMdI tainUM ainaka lA ke vekhAM ve
I don't usually wear them, but I put on my glasses just to gaze at you
ਯਾਰੀ ਸੌ ਬਟਾ ਸੌ ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI sau baTA sau A ToTala gaDDI challadI kitthe A lokala
Loyalty is a hundred out of hundred, my car never just cruises locally
ਯਾਰੀ ਸੌ ਬਟਾ ਸੌ ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI sau baTA sau A ToTala gaDDI challadI kitthe A lokala
Loyalty is a hundred out of hundred, my car never just cruises locally
ਡਿੱਗੀ 'ਤੇ ਯਾਰ ਬਹਿੰਦੇ ਜਾਂ ਬੋਤਲ, ਨੀ ਯਾਰ ਬਹਿੰਦੇ ਜਾਂ ਬੋਤਲ ਹਰ ਇੱਕ ਦੇ ਨਾਲ ਬਣਦੀ ਨੀ
DiggI 'te yAra bahiMde jAM botala, nI yAra bahiMde jAM botala hara ikka de nAla baNadI nI
Only [Yaar: close friends/brothers; carries significant cultural weight regarding loyalty] or a bottle sit on the trunk, [Yaar] or a bottle, I don't vibe with everyone
ਹੋ ਤੇਰੀ ਦੀਦ ਤਾਂ ਅੜੀਏ ਨੀ ਨਿਕੋਟੀਨ ਦੇ ਵਰਗੀ ਨੀ
ho terI dIda tAM a.DIe nI nikoTIna de varagI nI
But the sight of you, my stubborn girl, is like a hit of nicotine
ਤੇਰੀ ਦੀਦ ਤਾਂ ਅੜੀਏ ਨੀ ਨਿਕੋਟੀਨ ਦੇ ਵਰਗੀ ਨੀ
terI dIda tAM a.DIe nI nikoTIna de varagI nI
The sight of you, my stubborn girl, is like a hit of nicotine
ਲੈ ਬੋਚ ਸਾਂਭ ਤੂੰ ਜਾਂਦਿਆਂ ਜਾਂਦਾ ਹੁਸਨ ਜੱਟੀ ਦਾ ਖਿੰਡਿਆ
lai bocha sAMbha tUM jAMdiAM jAMdA husana jaTTI dA khiMDiA
Try and catch it if you can, the scattered beauty of this [Jattiye: Female of the Jatt community] as she passes

ਪੰਡਿਤ ਕਰ ਗਿਆ ਕੋਈ ਬਿਧਿਆ, ਪੰਡਿਤ ਕਰ ਗਿਆ ਕੋਈ ਬਿਧਿਆ ਕੁੰਡਲੀ ਵਾਹ ਕੇ ਲੈ ਗਿਆ ਵੇ
paMDita kara giA koI bidhiA, paMDita kara giA koI bidhiA kuMDalI vAha ke lai giA ve
A priest has performed some ritual, a priest has performed some ritual, he has drawn my [Kundli: astrological birth chart] and taken it
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will you be left with, if someone else marries me and takes me away?
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will you be left with, if someone else marries me and takes me away?
ਉਹ ਬਿਧਿਆ ਉਥੇ ਹੀ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਠੋਕੀ
uha bidhiA uthe hI jAU rokI jadoM rapha਼la siddhI maiM ThokI
That ritual will be halted right there, when I fire my rifle straight
ਬਿਧਿਆ ਉਥੇ ਹੀ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਠੋਕੀ
bidhiA uthe hI jAU rokI jadoM rapha਼la siddhI maiM ThokI
That ritual will be halted right there, when I fire my rifle straight
ਨੀ ਜਿੰਦ ਅੜੀਆਂ ਭੰਨਣ ਦਾ ਸ਼ੌਕੀ, ਉਹ ਅੜੀਆਂ ਭੰਨਣ ਦਾ ਸ਼ੌਕੀ ਨੀ ਖੂੰਜਿਆਂ ਨਾਲ ਲਾ ਦੂੰਗਾ
nI jiMda a.DIAM bhaMnaNa dA sa਼aukI, uha a.DIAM bhaMnaNa dA sa਼aukI nI khUMjiAM nAla lA dUMgA
[Ni: a gender-specific vocative used to address a woman directly], I love shattering stubbornness, I love shattering stubbornness, I'll corner all opposition
ਉਹ ਜੇ ਨਾ ਹੋਈ ਵਿਚ ਕਰਮਾਂ ਦੇ ਧੱਕੇ ਨਾਲ ਵਿਆਹ ਲਊਂਗਾ
uha je nA hoI vicha karamAM de dhakke nAla viAha laUMgA
If it's not in my destiny, I'll marry you by sheer force
ਜੇ ਨਾ ਮਰਜ਼ੀ ਨਾਲ ਤੁਰੀ ਨੀ ਧੱਕੇ ਨਾਲ ਵਿਆਹ ਲਊਂਗਾ
je nA maraja਼I nAla turI nI dhakke nAla viAha laUMgA
If you don't walk with me by choice, I'll marry you by sheer force

Share

More by HUSTINDER

View all songs →