Blunt Cut

by HUSTINDER

ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: a gender-specific vocative used to address a woman directly]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`

ਬਿੱਲੋ ਸਾਰਾ ਤੇਰਾ ਸ਼ਹਿਰ ਜਿਵੇਂ ਸੁਬ੍ਹਾ ਦੀ ਤੂੰ ਸੈਰ
billo sArA terA sa਼hira jiveM subhA dI tUM saira
`[Billo: a term of endearment for a beautiful girl]`, the whole city watches you like a refreshing morning stroll
ਧਰੇ ਪੋਲੇ ਪੋਲੇ ਪੈਰ ਸਾਡੀ ਗੱਲ ਸੁਣ ਠਹਿਰ
dhare pole pole paira sADI galla suNa Thahira
As you place your feet so softly; listen to me, stay a moment
ਬਿੱਲੋ ਸਾਰਾ ਤੇਰਾ ਸ਼ਹਿਰ ਜਿਵੇਂ ਸੁਬ੍ਹਾ ਦੀ ਤੂੰ ਸੈਰ
billo sArA terA sa਼hira jiveM subhA dI tUM saira
`[Billo: term of endearment]`, the whole city watches you like a refreshing morning stroll
ਧਰੇ ਪੋਲੇ ਪੋਲੇ ਪੈਰ ਸਾਡੀ ਗੱਲ ਸੁਣ ਠਹਿਰ
dhare pole pole paira sADI galla suNa Thahira
As you place your feet so softly; listen to me, stay a moment
ਸਾਥੋਂ ਫੜ ਲੈ ਗੁਲਾਬ ਜਾਂ ਦੇ ਜਾ ਸਾਨੂੰ ਜ਼ਹਿਰ ਨੀ
sAthoM pha.Da lai gulAba jAM de jA sAnUM ja਼hira nI
Either accept this rose from me or just give me poison, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਵੀਕ-ਡੇਜ਼ ਵਿਚ ਸ਼ੌਂਕੀ ਰੱਖਿਆ ਕੈਫੇ ਜਾ ਕੇ ਬਹਿਣ ਦਾ
vIka-Deja਼ vicha sa਼auMkI rakkhiA kaiphe jA ke bahiNa dA
On weekdays, you have a fondness for sitting in cafes
ਵੀਕੈਂਡ 'ਤੇ ਵੇਖਿਆ ਹੱਥ ਵਿਚ ਕੇਨ ਹੈਨੀ ਕਹਿਣ ਦਾ
vIkaiMDa 'te vekhiA hattha vicha kena hainI kahiNa dA
On weekends, I’ve seen a Heineken can in your hand
ਨਾ ਮੌਕਾ ਦੇਵੇਂ ਕੁਝ ਕਹਿਣ ਦਾ
nA maukA deveM kujha kahiNa dA
You don't give me even a chance to say a word
ਨਾਈਕੀ ਨਾਲ ਅਡੀਡਾਸ ਪਿੱਛੇ ਮੁੰਡੇ ਲਾਏ ਦਸ
nAIkI nAla aDIDAsa pichChe muMDe lAe dasa
Mixing Nike with Adidas, you’ve got ten boys chasing you
ਕੀ ਇਰਾਦਾ ਤੇਰਾ ਦੱਸ ਹੋਈ ਕਈਆਂ ਦੀ ਐ ਬੱਸ
kI irAdA terA dassa hoI kaIAM dI ai bassa
Tell me what your intention is, many have already reached their limit
ਆਈ ਲੇਟ ਨਾਈਟ ਬਾਰ ਅੱਜ ਲੱਗਦੀ ਨਾ ਖ਼ੈਰ ਨੀ
AI leTa nAITa bAra ajja laggadI nA kha਼aira nI
You've arrived at the bar late night; today things don't look safe, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਲਾਸਟ ਸਮਰ ਦੀ ਯਾਦ ਐ ਮੈਨੂੰ ਤਿੱਖੀ ਜਿਹੀ ਦੁਪਹਿਰ ਸੀ
lAsaTa samara dI yAda ai mainUM tikkhI jihI dupahira sI
I remember last summer, it was a sharp and scorching afternoon
ਜੀ ਐਮ ਰੋਡ ਕਾਰ ਦਾ ਦੂਜਾ ਤੀਜਾ ਗੇਅਰ ਸੀ
jI aima roDa kAra dA dUjA tIjA geara sI
Driving on GM Road in the second or third gear
ਉਹ ਪਹਿਲਾਂ ਤੇਰੇ 'ਤੇ ਸਟੇਅਰ ਸੀ
uha pahilAM tere 'te saTeara sI
That was the first time I stared at you
ਕੁੜੀ ਸਿੰਗਲ ਐ ਚਾਈਲਡ ਮਿਲੇ ਗਿਫ਼ਟ 'ਚ ਰਾਈਡ
ku.DI siMgala ai chAIlaDa mile gipha਼Ta 'cha rAIDa
The girl is an only child, she gets a car as a gift
ਹੈ ਜਵਾਨੀ ਦਾ ਪ੍ਰਾਈਡ ਦਿੰਦੀ ਕਿਸੇ ਨੂੰ ਨਾ ਸਾਈਡ
hai javAnI dA prAIDa diMdI kise nUM nA sAIDa
She has the pride of youth and gives way to no one on the road
ਕਿਸੇ ਮੋੜ 'ਤੇ ਭਦੌੜ ਵਾਲਾ ਲਊ ਤੈਨੂੰ ਘੇਰ ਨੀ
kise mo.Da 'te bhadau.Da vAlA laU tainUM ghera nI
At some turn, the man from Bhadaur will surely corner you, `[Bhadaur: Self-reference to the artist Hustinder's hometown]`, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`
ਸੂਟ ਨਿੱਕੀ ਨਿੱਕੀ ਬੂਟੀ ਦਾ ਬਲੰਟ ਕੱਟ ਹੇਅਰ ਨੀ
sUTa nikkI nikkI bUTI dA balaMTa kaTTa heara nI
A suit with tiny floral prints and a blunt cut hair style, `[Ni: vocative address]`
ਅੱਖ ਕਾਲੀ ਵਿਚ ਸੁਰਮਾ ਕਰੇ ਹੇਰ-ਫੇਰ ਨੀ
akkha kAlI vicha suramA kare hera-phera nI
The kohl in your dark eyes plays mischievous tricks, `[Ni: vocative address]`

Share

More by HUSTINDER

View all songs →