Club Tale
by HUSTINDERft Mxrci
ਖਾਂਦੀ ਨਮਕੀਨ ਸੀ ਸਵੀਟ ਲੱਗੇ ਬੜੀ ਸੀ
khAMdI namakIna sI savITa lagge ba.DI sI
She was eating something savory, but she looked so sweet
ਬੇਸ 'ਚ ਗੁਲਾਬ ਸੀ ਤੇ ਹਾਈ ਹੋ ਕੇ ਵੜੀ ਸੀ
besa 'cha gulAba sI te hAI ho ke va.DI sI
With a rose-tinted base, she walked in feeling high
ਇੱਕ ਹੱਥ ਸ਼ੋਟ ਦੂਜੇ ਫ਼ੋਨ ਸਰਕਾਰ ਦਾ
ikka hattha sa਼oTa dUje pha਼ona sarakAra dA
A shot in one hand, her government-issued phone in the other
ਅੱਡੀ ਸੀਗੀ ਉੱਚੀ ਗਲ਼ਾ ਡੀਪ ਸੀਗਾ ਨਾਰ ਦਾ
aDDI sIgI uchchI gala਼A DIpa sIgA nAra dA
Her heels were high and the [Kudi: girl/maiden]'s neckline was deep
ਨੀਟ ਲਾ ਕੇ ਤਿੰਨ ਇੰਪ੍ਰੈੱਸ ਕਰ ਗਈ
nITa lA ke tiMna iMpraissa kara gaI
Downing three neat shots, she left me impressed
ਉਹ ਸਾਨੂੰ ਨੋ ਲਵ ਗਾਣੇ ਉੱਤੇ ਯੈੱਸ ਕਰ ਗਈ
uha sAnUM no lava gANe utte yaissa kara gaI
On a "No Love" song, she made me say "Yes"
ਜਿਉਂਦਿਆਂ ਵੀ ਕਰ ਗਈ ਤੇ ਕਿੱਲ ਵੀ ਕੁੜੀ
jiuMdiAM vI kara gaI te killa vI ku.DI
She gave me life and she killed me too, this girl
ਉਹ ਨੰਬਰ ਵੀ ਦੇ ਗਈ ਨਾਲੇ
uha naMbara vI de gaI nAle
She gave me her number and also...
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਉਹ ਸਾਨੂੰ ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
uha sAnUM naMbara vI de gaI nAle dila vI ku.DI
Oh, she gave us her number and her heart too, this girl

ਹਾਏ ਲੀੜੇ ਸੀਗੇ ਭੀੜੇ ਵਾਲ ਖੁੱਲ੍ਹੇ ਸੀ
hAe lI.De sIge bhI.De vAla khullhe sI
Hey, her clothes were tight and her hair was flowing free
ਜਿੰਨੇ ਪੈੱਗ ਪੀਤੇ ਉਹਨੇ ਡੁੱਲ੍ਹੇ ਸੀ
jiMne paigga pIte uhane Dullhe sI
As many pegs as she drank, just as many were spilled
ਉਹ ਟੀਨਏਜ ਸ਼ੋਰ ਸੱਜੀ ਹੀਲ ਨਾਲ ਭੋਰ
uha TInaeja sa਼ora sajjI hIla nAla bhora
That teenage noise, crushing hearts with her right heel
ਉਹ ਅੱਖਾਂ ਵਿੱਚ ਵੱਜਦੀ ਸੀ ਨਖਰੇ ਦੇ ਜ਼ੋਰ 'ਤੇ
uha akkhAM vichcha vajjadI sI nakhare de ja਼ora 'te
She was striking my eyes with the power of her [Nakhra: coquettish pride/attitude]
ਖ਼ਤਰੀ ਗਲਾਸਾਂ ਨਾਲ ਟਕੀਲੇ ਵਾਲੀ ਗੱਲ
kha਼tarI galAsAM nAla TakIle vAlI galla
Tequila shots in Khatri glasses, that's the vibe
ਜਿਵੇਂ ਮੇਰੇ ਉੱਤੇ ਲੱਗੀ ਚਮਕੀਲੇ ਵਾਲੀ ਗੱਲ
jiveM mere utte laggI chamakIle vAlI galla
Like the electric craze of [Chamkila: reference to Amar Singh Chamkila, Punjab’s legendary high-energy folk singer] has taken over me
ਉਹ ਛੱਡੀਏ ਨਾ ਰਾਤ ਜੇ ਦਿਹਾੜੀ ਖ਼ਾਲੀ ਜਾਂਦੀ ਆ
uha ChaDDIe nA rAta je dihA.DI kha਼AlI jAMdI A
We shouldn't let the night go if the day has gone to waste
ਐਹੋ ਜਿਹੀ ਟੱਕਰ ਐ ਤਾਂ ਕਿੱਥੇ ਟਾਲੀ ਜਾਂਦੀ ਆ
aiho jihI Takkara ai tAM kitthe TAlI jAMdI A
When such a collision happens, how can one avoid it?
ਸੀਨ ਜਿਹਾ ਬਣਾ ਗਈ ਨਿਰੀ ਫ਼ਿਲਮੀ ਕੁੜੀ
sIna jihA baNA gaI nirI pha਼ilamI ku.DI
She created a scene just like a cinematic girl
ਉਹ ਨੰਬਰ ਵੀ ਦੇ ਗਈ ਨਾਲੇ
uha naMbara vI de gaI nAle
She gave me her number and also...
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਉਹ ਸਾਨੂੰ ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
uha sAnUM naMbara vI de gaI nAle dila vI ku.DI
Oh, she gave us her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਉਹ ਸਾਨੂੰ ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
uha sAnUM naMbara vI de gaI nAle dila vI ku.DI
Oh, she gave us her number and her heart too, this girl
ਪੱਫ਼ 'ਤੇ ਪੱਫ਼ ਚੱਲੇ ਰੱਫ਼ ਚੱਲੇ ਟੱਫ਼ ਚੱਲੇ
pappha਼ 'te pappha਼ challe rappha਼ challe Tappha਼ challe
Puff after puff, things went rough and tough
ਨਿਰਾ ਹੀ ਬਲੱਫ਼ ਚੱਲੇ ਆਉਂਦਾ ਨਾ ਯਕੀਨ
nirA hI balappha਼ challe AuMdA nA yakIna
It felt like a total bluff, I couldn't believe it
ਗੀਤ ਨਾਲੇ ਸ਼ਾਇਰੀ ਬਿੱਲੋ ਜ਼ਹਿਰੀ ਬਿੱਲੋ ਵੈਰੀ ਬਿੱਲੋ
gIta nAle sa਼AirI billo ja਼hirI billo vairI billo
With songs and poetry, [Billo: a term of endearment for a beautiful girl], she's toxic and a rival
ਗੱਲ ਕਰਾਂ ਗਹਿਰੀ ਬਿੱਲੋ ਪਿੰਡਾ ਵੜਿੰਗ ਮੈਨੂੰ ਕਹਿੰਦੇ ਡੀਨ
galla karAM gahirI billo piMDA va.DiMga mainUM kahiMde DIna
I speak of deep matters [Billo: a term of endearment for a beautiful girl], Pinda Varing, they call me the Dean [Self-reference to the lyricist Pinda Varing]
ਸੈਡਰ ਨਾਲ ਖਹਿੰਦੀ ਫਿਰੇ ਜ਼ੁਲਮੀ ਕੁੜੀ
saiDara nAla khahiMdI phire ja਼ulamI ku.DI
Rubbing shoulders with the cider, such a [Zaalma: Cruel one/heartbreaker] girl
ਉਹ ਨੰਬਰ ਵੀ ਦੇ ਗਈ ਨਾਲੇ
uha naMbara vI de gaI nAle
She gave me her number and also...
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਉਹ ਸਾਨੂੰ ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
uha sAnUM naMbara vI de gaI nAle dila vI ku.DI
Oh, she gave us her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
naMbara vI de gaI nAle dila vI ku.DI
She gave me her number and her heart too, this girl
ਉਹ ਸਾਨੂੰ ਨੰਬਰ ਵੀ ਦੇ ਗਈ ਨਾਲੇ ਦਿਲ ਵੀ ਕੁੜੀ
uha sAnUM naMbara vI de gaI nAle dila vI ku.DI
Oh, she gave us her number and her heart too, this girl
ਹੋ ਲੱਗਦੀ ਸੀ ਦਿੱਲੀ ਦੀ ਤੇ ਮਾਲ ਸੀ ਮਲਾਨਾ ਦਾ
ho laggadI sI dillI dI te mAla sI malAnA dA
Ho, she looked like she was from Delhi, but her "stuff" was from [Malana: a village in Himachal known for high-quality hashish]
ਡੁੱਲ੍ਹ-ਡੁੱਲ੍ਹ ਪੈਂਦਾ ਸੀ ਸ਼ਬਾਬ ਵੈਰੀ ਜਾਨਾ ਦਾ
Dullha-Dullha paiMdA sI sa਼bAba vairI jAnA dA
Her youthful beauty was overflowing, a danger to her rivals

ਮਾਰਦੀ ਸੀ ਕਸ਼ ਧੂਆਂ ਰੋਲ ਕਰੀ ਜਾਂਦੀ ਸੀ
mAradI sI kasa਼ dhUAM rola karI jAMdI sI
Taking drags, she was rolling the smoke away
ਟੈਕਨੋ 'ਤੇ ਲੱਕ ਜਿਵੇਂ ਗੋਲ ਕਰੀ ਜਾਂਦੀ ਸੀ
Taikano 'te lakka jiveM gola karI jAMdI sI
She was circling her waist to the techno beat
ਉਂਗਲੀ 'ਚ ਮੁੰਦੀ ਸੀ ਤੇ ਵਾਲਾਂ ਵਿੱਚ ਛੱਲੇ ਸੀ
uMgalI 'cha muMdI sI te vAlAM vichcha Challe sI
A ring on her finger and curls in her hair
ਵਾਰ ਗਈ ਸੀ ਲੈ-ਦੇ ਕੇ ਜਿਹੜਾ ਕੁਝ ਪੱਲੇ ਸੀ
vAra gaI sI lai-de ke jiha.DA kujha palle sI
She surrendered whatever she had left in her soul
ਜਾਂਦੀ ਜਾਂਦੀ ਦੇ ਗਈ ਸਾਡਾ ਬਿੱਲ ਵੀ ਕੁੜੀ
jAMdI jAMdI de gaI sADA billa vI ku.DI
Before leaving, she even paid our bill, this girl