Dollar Wargiye

by HUSTINDER

ਹਾਏ ਅੱਲ੍ਹੜਪੁਣੇ ਵਿਚ ਲਾਈਆਂ ਯਾਰੀਆਂ
hAe allha.DapuNe vicha lAIAM yArIAM
O, the friendships formed in the heat of innocent youth,
ਸੱਚ ਦੱਸਾਂ ਨਿਰੀਆਂ ਤਬਾਹੀਆਂ ਯਾਰੀਆਂ
sachcha dassAM nirIAM tabAhIAM yArIAM
To tell the truth, these bonds have been nothing but total ruin.
ਓ ਕਿਸੇ ਤੋਂ ਨਹੀਂ [?] ਇਹ ਗੀਤ ਜੁੜਨੇ
o kise toM nahIM [?] iha gIta ju.Dane
Oh, no one else can weave these songs together like this,
ਹਾਏ ਬੀਜੀਆਂ ਨੇ ਜਿੰਨੀਆਂ ਤੁੜਾਈਆਂ ਯਾਰੀਆਂ
hAe bIjIAM ne jiMnIAM tu.DAIAM yArIAM
O, for every bond I sowed, I've reaped only broken ties.
ਤੈਨੂੰ ਡਾਲਰਾਂ ਵਰਗੇ ਯਾਦ ਰੁਪਏ ਕਰਦੇ ਆ
tainUM DAlarAM varage yAda rupae karade A
Your memories of me are like rupees compared to your new dollars,
ਜੋ ਜੁੜ ਕੇ ਵੀ ਥੁੜ੍ਹ ਜਾਂਦੇ ਨਾ ਕਰਜ਼ੇ ਲਾਉਂਦੇ ਆ
jo ju.Da ke vI thu.Dha jAMde nA karaja਼e lAuMde A
Which fall short even when saved, and never seem to clear the debt.
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in [Surrey: a city in Canada with a large Punjabi population] sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,

ਗੱਲ ਮਿੰਨੀ ਬੱਸ ਤੋਂ ਸਿੱਧੀ ਗਈ ਫ਼ਲਾਈਟਾਂ 'ਤੇ
galla miMnI bassa toM siddhI gaI pha਼lAITAM 'te
The story moved straight from local mini-buses to international flights,
ਕਹਿੰਦੇ ਚਿੱਠੀਆਂ ਵਾਲੀ ਹੋ ਗਈ ਫੇਸ ਦੀਆਂ ਚੈਟਾਂ 'ਤੇ
kahiMde chiTThIAM vAlI ho gaI phesa dIAM chaiTAM 'te
They say the era of handwritten letters has been replaced by face-to-face chats.
ਹੁਣ ਬੈਵਰੇਜਿਜ਼ ਦੱਸਦੀ ਉਹ ਕੋਕਾ ਠੰਢਿਆਂ ਨੂੰ
huNa baivarejija਼ dassadI uha kokA ThaMDhiAM nUM
Now she calls local cold drinks "beverages,"
ਅੱਗ ਵਰਗੀ ਫੂਕਦੀ ਫਿਰਦੀ ਬੀਚ ਦਿਆਂ ਕੰਢਿਆਂ ਨੂੰ
agga varagI phUkadI phiradI bIcha diAM kaMDhiAM nUM
While she roams the sun-drenched beaches like a wandering flame.
ਤੇਰੀ ਅੰਬਰੀਂ ਚੜ੍ਹ ਗਈ ਪੀਂਘ ਅੰਬਰਸਰ ਅੱਡੇ ਤੋਂ
terI aMbarIM cha.Dha gaI pIMgha aMbarasara aDDe toM
Your swing of fortune soared to the skies from the Amritsar bus stand,
ਸਾਡੇ ਦਿਲ ਨੂੰ ਹੌਲ਼ ਪਤਾਲਾਂ ਜਿੱਡੇ ਆਉਂਦੇ ਆ
sADe dila nUM haula਼ patAlAM jiDDe AuMde A
While my heart experiences tremors as deep as the underworld.
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਮੈਂ ਸਮਝੀ ਨਹੀਂ ਗੱਲ ਯਾਰ ਸੀ ਦੱਸਦੇ ਅੰਦਰ ਦੀ
maiM samajhI nahIM galla yAra sI dassade aMdara dI
I didn't understand it then, but [Yaar: close friends/brothers] told me the inside truth,
ਸਿਰ ਹਿੱਲ ਜਾਂਦਾ ਜਦ ਵਾਵਾਂ ਲੱਗਦੀਆਂ ਬਾਹਰ ਦੀ
sira hilla jAMdA jada vAvAM laggadIAM bAhara dI
The mind gets rattled when the winds of foreign lands start to blow.
ਹੁਣ ਪਵੇ ਖਾਣ ਨੂੰ ਢਲਦੀ ਸ਼ਾਮ ਸਟੂਸੀ ਦੀ
huNa pave khANa nUM DhaladI sa਼Ama saTUsI dI
Now the fading evenings of [Stüssy: a high-end streetwear brand] fashion consume you,
ਨਾਲੇ ਰਾਜਧਾਨੀ ਦੀਆਂ ਸੜਕਾਂ ਮਿਹਣੇ ਮਾਰਦੀ
nAle rAjadhAnI dIAM sa.DakAM mihaNe mAradI
While the roads of the capital seem to mock my condition.
ਫਿਰ ਠੇਕਿਆਂ ਤੋਂ ਬਿਨਾਂ ਹੋਰ ਕਿਤੇ ਕੁਝ ਦਿਸਦਾ ਨਹੀਂ
phira ThekiAM toM binAM hora kite kujha disadA nahIM
Then, nothing else remains visible except the liquor stores,
ਜਦ ਚੰਨ ਦੇ ਟੁਕੜਿਆਂ ਵਰਗੇ ਚੰਨ ਚੜ੍ਹਾਉਂਦੇ ਆ
jada chaMna de Tuka.DiAM varage chaMna cha.DhAuMde A
When those who looked like "pieces of the moon" start showing their true colors.
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਇੱਕ ਗੱਲ ਮੈਂ ਦੱਸ ਦਿਆਂ ਹੱਥ ਛੁਡਾ ਕੇ ਭੱਜਿਆਂ ਨੂੰ
ikka galla maiM dassa diAM hattha ChuDA ke bhajjiAM nUM
Let me tell one thing to those who snatched their hands away and fled,
ਅੱਥਰੇ ਕਦੇ ਨਾ ਲਾਈਏ ਪਿੱਛੇ ਲੱਗਿਆਂ ਨੂੰ
atthare kade nA lAIe pichChe laggiAM nUM
One should never follow those who have gone wild with arrogance.
ਸਭ ਧੋਖਿਆਂ ਦੇ ਗੀਤ ਬਣਾ ਕੇ ਛੱਡਾਂਗੇ
sabha dhokhiAM de gIta baNA ke ChaDDAMge
I will turn all these betrayals into songs and release them,
ਓ ਹੁਣ ਨਹੀਂ ਮਿਲਦੇ ਹੁਣ ਤਾਂ ਨੈੱਟ ਤੋਂ ਹੀ ਲੱਭਾਂਗੇ
o huNa nahIM milade huNa tAM naiTTa toM hI labbhAMge
Oh, we don't meet anymore; now you'll have to find me on the internet.
ਤੂੰ ਰੋ ਕੇ ਵਾਪਸ ਆਉਣਾ ਲਿਖ ਕੇ ਦੇ ਸਕਦਾ
tUM ro ke vApasa AuNA likha ke de sakadA
I can give it to you in writing that you will return in tears,
ਜਿਹੜੇ ਡੀਨ ਹੋਰਾਂ ਨੂੰ ਛੱਡ ਗਏ ਸੀ ਪਛਤਾਉਂਦੇ ਆ
jiha.De DIna horAM nUM ChaDDa gae sI paChatAuMde A
Those who abandoned [Dean: a self-reference to the lyricist/artist] always end up regretting it.
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?
ਤੈਨੂੰ ਵਿਚ ਸਰੀ ਦੇ ਐਸਪ੍ਰੈਸੋ ਪੀਂਦੀ ਨੂੰ
tainUM vicha sarI de aisapraiso pIMdI nUM
While you sit in Surrey sipping your espresso,
ਨੀ ਹੁਣ ਚਾਹਾਂ ਵਾਲੇ ਕਿੱਥੇ ਚੇਤੇ ਆਉਂਦੇ ਆ
nI huNa chAhAM vAle kitthe chete AuMde A
[Ni: a gender-specific vocative used to address a woman directly], how could you ever remember those of us who shared simple tea?

Share

More by HUSTINDER

View all songs →