Don't You Dare

by HUSTINDERft Kaptaan

ਮਗਰ ਐਂਟੀ ਸਾਇਲੈਂਸਰ ਨੀ ਕਾਰਾਂ ਦੇ ਕੁੜੇ
magara aiMTI sAilaiMsara nI kArAM de ku.De
Modified silencers roar behind the cars, [Kudi: girl/maiden]
ਅੱਧੇ ਪਿੰਡ ਜਿੰਨੇ ਖ਼ਰਚੇ ਆ ਯਾਰਾਂ ਦੇ ਕੁੜੇ
addhe piMDa jiMne kha਼rache A yArAM de ku.De
The expenses of [Yaar: close friends/brothers; carries significant cultural weight regarding loyalty] equal half a village, [Kudi: girl/maiden]
ਕਦੇ ਕਿਤੇ ਬਹਿ ਗਏ ਕਦੇ ਕਿਤੇ ਖੜ ਕੇ ਕੁੜੇ
kade kite bahi gae kade kite kha.Da ke ku.De
Sometimes we sit together, sometimes we stand tall, [Kudi: girl/maiden]
ਲੀੜੇ ਲੈਣ ਗੁੱਚੀ ਵਾਲਿਆਂ ਦੇ ਵੜ ਕੇ ਕੁੜੇ
lI.De laiNa guchchI vAliAM de va.Da ke ku.De
Stepping into Gucci stores to pick our clothes, [Kudi: girl/maiden]
ਵਲ਼ ਕੁੜਤੇ 'ਚ ਹੈਨੀ ਕਿੱਲਾ ਧੌਣ 'ਚ ਕੁੜੇ
vala਼ ku.Date 'cha hainI killA dhauNa 'cha ku.De
Not a single crease in the tunic, but a stiff pride in the neck, [Kudi: girl/maiden]
ਕਿੰਨੇ ਫੱਬਦੇ ਆਂ ਜੈਕਟ ਬਰਾਊਨ 'ਚ ਕੁੜੇ
kiMne phabbade AM jaikaTa barAUna 'cha ku.De
How dashing we look in these brown jackets, [Kudi: girl/maiden]
ਜੀਹਤੇ ਰਾਡੋ ਲਿਖਿਆ ਏ ਟਾਈਮ ਸਾਡਾ ਦੱਸਦੀ ਨੀ
jIhate rADo likhiA e TAIma sADA dassadI nI
The Rado on my wrist tells you that our time has arrived
ਜੀਹਨੂੰ ਲਾਡੋ-ਲਾਡੋ ਕਹਿਣ ਸਾਡੇ ਨਾਲ ਹੱਸਦੀ
jIhanUM lADo-lADo kahiNa sADe nAla hassadI
The one people call "Lado" [Lado: a term of endearment for a beloved girl] laughs only with us
ਕੱਲੀ ਪਾਉਣ ਨੂੰ ਨੀ ਰੱਖੀ ਜੁੱਤੀ ਵਾਢਾਂਗੇ ਕੁੜੇ
kallI pAuNa nUM nI rakkhI juttI vADhAMge ku.De
These shoes aren't kept just for show, we’ll strike with the edges, [Kudi: girl/maiden]
ਪੰਗੇ ਵੱਡੇ ਮੂਹਰੇ ਵੱਡਾ ਬਾਈ ਲਾ ਦਾਂਗੇ ਕੁੜੇ
paMge vaDDe mUhare vaDDA bAI lA dAMge ku.De
Against big troubles, we’ll put our "Big Brother" [Playful taunt to other suitors, suggesting the singer has already 'won' the girl] at the front, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
Taura je koI niMdU ghATA lA dAMge ku.De
If anyone slanders our stately pride, we’ll make them pay the price
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਖੁੱਲ੍ਹੇ ਚੱਲਦੇ ਆਂ ਪਹਿਲਾਂ ਕੱਟੀ ਤੰਗੀ ਵੀ ਬਿੱਲੋ
khullhe challade AM pahilAM kaTTI taMgI vI billo
We live large now, but [Billo: a term of endearment for a beautiful girl, often implying light/hazel eyes] we have seen hard times too
ਅਸੀਂ ਲੰਡੀ ਵੀ ਰੱਖੀ ਆ ਗੱਡੀ ਲੰਬੀ ਵੀ ਬਿੱਲੋ
asIM laMDI vI rakkhI A gaDDI laMbI vI billo
We keep a classic Jeep and long luxury cars as well, [Billo: a term of endearment for a beautiful girl, often implying light/hazel eyes]
ਅਸੀਂ ਕਰਦੇ ਨੀ ਬਾਹਲ਼ਿਆਂ ਬਲੈਕ ਜੱਟੀਏ
asIM karade nI bAhala਼iAM balaika jaTTIe
We don't deal in much "black" money, [Jattiye: Female of the Jatt community]
ਪਾਏ ਪੈਰਾਂ ਵਿੱਚ ਮੌਂਕ ਸਟ੍ਰੈਪ ਜੱਟੀਏ
pAe pairAM vichcha mauMka saTraipa jaTTIe
Wearing monk-strap shoes on our feet, [Jattiye: Female of the Jatt community]
ਉਹ ਸੁੱਕੇ ਰਾਸ ਆਣ ਕੇ ਕਿੱਥੇ ਮੁੜਦੇ ਕੁੜੇ
uha sukke rAsa ANa ke kitthe mu.Dade ku.De
Those who come with ill intent never return unscathed, [Kudi: girl/maiden]
ਨੀ ਮਾਲ਼ ਅਸਲੀ ਆ ਸ਼ੈਂਪੀ 'ਚ ਖੁਰਦੇ ਕੁੜੇ
nI mAla਼ asalI A sa਼aiMpI 'cha khurade ku.De
The real stuff dissolves in the champagne, [Kudi: girl/maiden]
ਹੋ ਜੱਟ ਮਾਲਵੇ ਦੇ ਘੋੜੀ ਜੋਧਪੁਰ ਦੀ ਬਿੱਲੋ
ho jaTTa mAlave de gho.DI jodhapura dI billo
The [Jatt: a member of the land-owning agricultural community known for pride and lifestyle] is from Malwa and the mare is from Jodhpur, [Billo: a term of endearment for a beautiful girl, often implying light/hazel eyes]
ਨੀ ਦੇਖ ਲੀਕਰ ਬਣਾਈ ਜਾਂਦੇ ਗੁੜ ਦੀ ਬਿੱਲੋ
nI dekha lIkara baNAI jAMde gu.Da dI billo
Look, they are even making liquor out of jaggery, [Billo: a term of endearment for a beautiful girl, often implying light/hazel eyes]
ਜੀਹਨੂੰ ਕੌੜੀ ਲੱਗੂ ਉਹਨੂੰ ਕੋਕ ਪਾ ਦਾਂਗੇ ਕੁੜੇ
jIhanUM kau.DI laggU uhanUM koka pA dAMge ku.De
Whoever finds it bitter, we’ll mix some Coke for them, [Kudi: girl/maiden]
ਡੇਲੀ ਵਾਲਿਆਂ ਨੂੰ ਨੀਟ ਵੀ ਲਵਾ ਦਾਂਗੇ ਕੁੜੇ
DelI vAliAM nUM nITa vI lavA dAMge ku.De
For the daily drinkers, we’ll serve it neat, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
Taura je koI niMdU ghATA lA dAMge ku.De
If anyone slanders our stately pride, we’ll make them pay the price
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਹੋ ਜੱਟ ਹੰਗਰੀ ਤੋਂ ਓਨੀ ਦੂਰੋਂ ਲੰਘੇ ਜੱਟੀਏ
ho jaTTa haMgarI toM onI dUroM laMghe jaTTIe
The [Jatt: a member of the land-owning agricultural community known for pride and lifestyle] travels further than Hungary, [Jattiye: Female of the Jatt community]
ਜਿੰਨਾ ਦੂਰ ਆ ਬਠਿੰਡੇ ਕੋਲੋਂ ਬੰਬੇ ਜੱਟੀਏ
jiMnA dUra A baThiMDe koloM baMbe jaTTIe
As far as Bombay is from Bathinda, [Jattiye: Female of the Jatt community]
ਭਾਵੇਂ ਚੱਲਦੈ ਮਿਲਾਵਟਾਂ ਦਾ ਦੌਰ ਪੁੱਛ ਨਾ
bhAveM challadai milAvaTAM dA daura puchCha nA
Though it’s an era of adulteration, don’t even ask
ਤਾਂ ਵੀ ਸਾਡੇ ਕੋਲ ਹਰ ਚੀਜ਼ ਪਿਓਰ ਸੁੱਖ ਨਾਲ
tAM vI sADe kola hara chIja਼ piora sukkha nAla
By God's grace, everything we possess is pure
ਰਹੀਆਂ ਚੁੰਮਦੀਆਂ ਸੀ ਅੱਖਾਂ ਨਾਲੇ ਛੱਤਾਂ ਨਖ਼ਰੋ
rahIAM chuMmadIAM sI akkhAM nAle ChattAM nakha਼ro
Once our eyes were kissing the ceilings in struggle, [Nakhro: a term for a stylish, high-maintenance woman]
ਅੱਜ ਖੜ੍ਹੇ ਖੜ੍ਹੇ ਫੂਕ ਦੇਈਏ ਲੱਖਾਂ ਨਖ਼ਰੋ
ajja kha.Dhe kha.Dhe phUka deIe lakkhAM nakha਼ro
Today we burn through millions in a heartbeat, [Nakhro: a term for a stylish, high-maintenance woman]
ਮੈਗਾ ਗੀਤਾਂ ਦੀ ਬਣਾਉਣੀ ਪੈਂਦੀ ਰੇਲ ਨੀ ਬਿੱਲੋ
maigA gItAM dI baNAuNI paiMdI rela nI billo
One has to create a long train of mega-hits, [Billo: a term of endearment for a beautiful girl, often implying light/hazel eyes]
ਕਪਤਾਨ ਬਣ ਜਾਣਾ ਕੋਈ ਖੇਡ ਨੀ ਬਿੱਲੋ
kapatAna baNa jANA koI kheDa nI billo
Becoming [Kaptaan: Self-reference to the song's lyricist/artist] is no child's play, [Billo: a term of endearment for a beautiful girl, often implying light/hazel eyes]
ਐਨਾ ਸੋਚੀਂ ਕਦੇ ਪਿੱਠ ਜੀ ਦਿਖਾ ਦਾਂਗੇ ਕੁੜੇ
ainA sochIM kade piTTha jI dikhA dAMge ku.De
Don't even think for a second that we'll ever back down, [Kudi: girl/maiden]
ਕੀਹਦੀ ਹਿੱਕ ਉੱਤੇ ਲਾਉਣਾ ਦੀਵਾ ਲਾ ਦਾਂਗੇ ਕੁੜੇ
kIhadI hikka utte lAuNA dIvA lA dAMge ku.De
We’ll light a celebratory lamp right on the chest of the rival, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
Taura je koI niMdU ghATA lA dAMge ku.De
If anyone slanders our stately pride, we’ll make them pay the price
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਕੀ ਆ ਅੱਗ ਕੀ ਸਵਾਹ ਮੁੰਡੇ ਛਕ ਜਾਣਗੇ
kI A agga kI savAha muMDe Chaka jANage
What is fire or ash? These boys will consume it all
ਬਿੱਲੋ ਜਿੰਨੇ ਤੱਤੇ ਮੈਕਸੀਕੋ ਟੱਪ ਜਾਣਗੇ
billo jiMne tatte maikasIko Tappa jANage
[Billo: a term of endearment for a beautiful girl, often implying light/hazel eyes] they are hot-headed enough to jump the Mexico border
ਹੋ ਜੰਮੇ ਬੱਗੇ-ਬੱਗੇ ਜੱਟ ਬੱਗੇ ਕਾਵਾਂ ਵੇਲੇ ਦੇ
ho jaMme bagge-bagge jaTTa bagge kAvAM vele de
These [Jatt: a member of the land-owning agricultural community known for pride and lifestyle] were born in the era of white crows
ਧਾਰ ਤੋਰਨੀ ਪਊਗੀ ਕਾਰਵਾਈ ਤੇਰੇ 'ਤੇ
dhAra toranI paUgI kAravAI tere 'te
I’ll have to take strict legal action against you
ਜਦੋਂ ਚੱਲਦਾ ਗੱਡੀ 'ਚ ਸਰਦੂਲ ਨਖ਼ਰੋ
jadoM challadA gaDDI 'cha saradUla nakha਼ro
When Sardool's music plays in the car, [Nakhro: a term for a stylish, high-maintenance woman]
ਨੀ ਫਿਰ ਲੱਗਦਾ ਲੱਦਾਖ ਵੀ ਨੀ ਦੂਰ ਨਖ਼ਰੋ
nI phira laggadA laddAkha vI nI dUra nakha਼ro
Then even Ladakh doesn't feel far away, [Nakhro: a term for a stylish, high-maintenance woman]
ਜਦੋਂ ਲੱਗੀਆਂ ਪੜ੍ਹਾਈਆਂ 'ਚ ਬ੍ਰੇਕਾਂ ਜੱਟੀਏ
jadoM laggIAM pa.DhAIAM 'cha brekAM jaTTIe
When education took a back seat, [Jattiye: Female of the Jatt community]
ਨੀ ਫਿਰ ਲੈ ਲਿਆ ਲੜਾਈਆਂ ਨੂੰ ਬਰਾਂਡ ਜੱਟੀਏ
nI phira lai liA la.DAIAM nUM barAMDa jaTTIe
Then we made "fighting" our signature brand, [Jattiye: Female of the Jatt community]
ਗੱਲ ਫ਼ਨ ਦੀ ਜੇ ਵੱਖੀਆਂ ਤੜਾ ਦਾਂਗੇ ਕੁੜੇ
galla pha਼na dI je vakkhIAM ta.DA dAMge ku.De
If it’s for fun, we’ll make you laugh until your sides ache, [Kudi: girl/maiden]
ਨਹੀਂ ਤਾਂ ਗੰਨ ਦੀ ਗੋਲੀ ਨਾਲ ਖੱਡਾ ਠਾ ਦਾਂਗੇ ਕੁੜੇ
nahIM tAM gaMna dI golI nAla khaDDA ThA dAMge ku.De
Otherwise, we’ll dig a hole with a bullet from the gun, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]
ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
Taura je koI niMdU ghATA lA dAMge ku.De
If anyone slanders our stately pride, we’ll make them pay the price
ਨੀ ਸਾਡੀ ਟੌਰ ਜੇ ਕੋਈ ਨਿੰਦੂ ਘਾਟਾ ਲਾ ਦਾਂਗੇ ਕੁੜੇ
nI sADI Taura je koI niMdU ghATA lA dAMge ku.De
If anyone slanders our stately pride, we’ll make them pay the price, [Kudi: girl/maiden]

Share

More by HUSTINDER

View all songs →