Dujja Cup

by HUSTINDER

ਕੱਲ੍ਹ ਪਹਿਲੀ ਅਪਡੇਟ ਤੇਰੀ ਬਿਊਟੀਫੁਲ ਡੇ ਦੀ
kallha pahilI apaDeTa terI biUTIphula De dI
Yesterday, your first update was about a "Beautiful Day"
ਹਾਏ ਨਵੀਂ ਨਵੀਂ ਤਾਂਘ ਲੱਗੀ ਨਵੇਂ ਕਿਸੇ ਵੇ ਦੀ
hAe navIM navIM tAMgha laggI naveM kise ve dI
O, a fresh yearning has bloomed for some new path
ਕੱਲ੍ਹ ਪਹਿਲੀ ਅਪਡੇਟ ਤੇਰੀ ਬਿਊਟੀਫੁਲ ਡੇ ਦੀ
kallha pahilI apaDeTa terI biUTIphula De dI
Yesterday, your first update was about a "Beautiful Day"
ਨਵੀਂ ਨਵੀਂ ਤਾਂਘ ਲੱਗੀ ਨਵੇਂ ਕਿਸੇ ਵੇ ਦੀ
navIM navIM tAMgha laggI naveM kise ve dI
A fresh yearning has bloomed for some new path
ਹਾਏ ਮਹਿਕ ਜਿਹੀ ਫੁੱਲ ਕਰੀਏ ਲੋਨਾਗਰੇ ਦੀ
hAe mahika jihI phulla karIe lonAgare dI
O, your fragrance is like the Lonagar flower [Lonagar: a fragrant desert flower often used in poetry to describe natural beauty]
ਨੀ ਪੈਰ ਬਿੱਲੋ ਤੀਜਾ ਸੀ
nI paira billo tIjA sI
[Ni: a gender-specific vocative used to address a woman directly] [Billo: a term of endearment for a beautiful girl, often implying light/hazel eyes] it was your third step
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
terI kaupha਼I sa਼aupa vAlI jo saTorI vichcha dIMdA sI
The one visible in your story from the coffee shop

ਉਹ ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
uha terI kaupha਼I sa਼aupa vAlI jo saTorI vichcha dIMdA sI

ਕੁਝ ਕੁ ਦਿਨਾਂ ਤੋਂ ਤੇਰੇ ਤੇਵਰ ਨੇ ਬਦਲੇ
kujha ku dinAM toM tere tevara ne badale
For a few days now, your gestures and moods have shifted
ਹਾਏ ਰੱਬ ਜਾਣੇ ਕਿਹੋ ਜਿਹੇ ਆਉਣੇ ਦਿਨ ਅਗਲੇ
hAe rabba jANe kiho jihe AuNe dina agale
O, God knows what kind of days are coming next
ਹਾਏ ਸਾਨੂੰ ਲਾ ਕੇ ਲਾਰਾ ਨੀ ਤੂੰ ਕਿਹੜੇ ਯਾਰ ਸੱਦ ਲਏ
hAe sAnUM lA ke lArA nI tUM kiha.De yAra sadda lae
O, after giving me false hopes, which [Yaar: close friends/brothers; here used for a potential new lover] have you invited?
ਉਹ ਇਹ ਕਿਹਦੇ ਨਾਮੇ ਪਿਆਰ ਦਾ ਨਤੀਜਾ ਸੀ
uha iha kihade nAme piAra dA natIjA sI
Oh, to whose name is this result of love dedicated?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
terI kaupha਼I sa਼aupa vAlI jo saTorI vichcha dIMdA sI
The one visible in your story from the coffee shop
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਉਹ ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
uha terI kaupha਼I sa਼aupa vAlI jo saTorI vichcha dIMdA sI
The one visible in your story from the coffee shop
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਕਿਹਦੇ ਨਾਲ ਅੱਜਕੱਲ੍ਹ ਡੇਟਾਂ ਬੁੱਕ ਕੀਤੀਆਂ
kihade nAla ajjakallha DeTAM bukka kItIAM
With whom have you been booking dates these days?
ਹਾਏ ਕੀਹਦੇ ਮੋਢੇ ਉੱਪਰ ਲਾਈਆਂ ਹੱਕਾਂ ਦੀਆਂ ਫੀਤੀਆਂ
hAe kIhade moDhe uppara lAIAM hakkAM dIAM phItIAM
O, on whose shoulder have you placed the stripes of ownership?
ਹਾਏ ਕੀਹਤੋਂ ਸਿੱਖ ਗਈ ਨੀ ਤੂੰ ਨਾਗਾਂ ਦੀਆਂ ਨੀਤੀਆਂ
hAe kIhatoM sikkha gaI nI tUM nAgAM dIAM nItIAM
O, from whom did you learn these venomous, snake-like tactics?
ਭਦੌੜ ਤੋਂ ਸੁਣੀਦਾ ਸੀ
bhadau.Da toM suNIdA sI
This is what I’ve been hearing from Bhadaur [Self-reference to the hometown/area associated with Hustinder's lyrics]
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
terI kaupha਼I sa਼aupa vAlI jo saTorI vichcha dIMdA sI
The one visible in your story from the coffee shop
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਉਹ ਤੇਰੀ ਕੌਫ਼ੀ ਸ਼ੌਪ ਵਾਲੀ ਜੋ ਸਟੋਰੀ ਵਿੱਚ ਦੀਂਦਾ ਸੀ
uha terI kaupha਼I sa਼aupa vAlI jo saTorI vichcha dIMdA sI
The one visible in your story from the coffee shop
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?
ਨੀ ਦੂਜਾ ਕੱਪ ਕੀਹਦਾ ਸੀ
nI dUjA kappa kIhadA sI
[Ni] I wonder, whose was that second cup?

Share

More by HUSTINDER

View all songs →