Gal Kaon Karda

by HUSTINDER

ਨਿੱਕੀ ਜਿਹੀ ਗੱਲ ਤੋਂ ਵਧਾ ਲਏ ਫ਼ਾਸਲੇ
nikkI jihI galla toM vadhA lae pha਼Asale
Over a trivial matter, we let the distances grow
ਟੁੱਟੇ ਪਏ ਆਕੜਾਂ ਗ਼ਰੂਰ ਦੋਹਾਂ ਦੇ
TuTTe pae Aka.DAM ga਼rUra dohAM de
The stubborn pride and egos of both remain shattered
ਟੁੱਟੇ ਪਏ ਆਕੜਾਂ ਗ਼ਰੂਰ ਦੋਹਾਂ ਦੇ
TuTTe pae Aka.DAM ga਼rUra dohAM de
The stubborn pride and egos of both remain shattered
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵਾਲੀਆਂ ਦਾ ਜੋੜਾ ਜਿਹੜਾ ਲੈ ਕੇ ਦਿੱਤਾ ਸੀ
vAlIAM dA jo.DA jiha.DA lai ke dittA sI
That pair of earrings I had bought for you
ਬਰਥਡੇ 'ਤੇ ਪਾ ਕੇ ਆਈ ਕਹਿ ਕੇ ਦਿੱਤਾ ਸੀ
barathaDe 'te pA ke AI kahi ke dittA sI
I gave them saying, "Wear these on your birthday"
ਭਾਵੇਂ ਮੇਰੀ ਜ਼ਿੰਦਗੀ ਦਾ ਖ਼ਾਸ ਦਿਨ ਸੀ
bhAveM merI ja਼iMdagI dA kha਼Asa dina sI
Even though it was the most special day of my life
ਪਰ ਉਹ ਸਭ ਤੋਂ ਉਦਾਸ ਦਿਨ ਸੀ
para uha sabha toM udAsa dina sI
It turned out to be the saddest day of all
ਪਰ ਉਹ ਸਭ ਤੋਂ ਉਦਾਸ ਦਿਨ ਸੀ
para uha sabha toM udAsa dina sI
It turned out to be the saddest day of all
ਬੀਤ ਗਏ ਤੋਂ ਮਾਹੀ ਸਾਨੂੰ ਚੁੱਪ ਹੋਇਆਂ ਨੂੰ
bIta gae toM mAhI sAnUM chuppa hoiAM nUM
A long time has passed since we fell silent, my beloved
ਪਾਸੇ ਤੋਂ ਵੱਧ ਨੀ ਕਸੂਰ ਦੋਹਾਂ ਦੇ
pAse toM vaddha nI kasUra dohAM de
Both of us are equally to blame for this
ਪਾਸੇ ਤੋਂ ਵੱਧ ਨੀ ਕਸੂਰ ਦੋਹਾਂ ਦੇ
pAse toM vaddha nI kasUra dohAM de
Both of us are equally to blame for this
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਛੱਜ ਪਏ ਪੀਣ ਵਾਂਗੂ ਛੱਟੇ ਪਏ ਆ
Chajja pae pINa vAMgU ChaTTe pae A
We are being tossed around like grain in a [Chhaj: a traditional Punjabi winnowing basket]
ਤਿਉਹਾਰ ਵਿਸ਼ ਕਰਨੋਂ ਵੀ ਹਟੇ ਪਏ ਆ
tiuhAra visa਼ karanoM vI haTe pae A
We’ve even stopped wishing each other on festivals
ਯਾਰਾਂ ਤੇ ਸਹੇਲੀਆਂ 'ਚ ਗੱਲਾਂ ਹੋ ਰਹੀਆਂ
yArAM te sahelIAM 'cha gallAM ho rahIAM
Our friends and social circles are all gossiping about us
ਕਰ ਅਣਫ਼ੋਲੋ ਵੇਖਦੇ ਸਟੋਰੀਆਂ
kara aNapha਼olo vekhade saTorIAM
After unfollowing, we still peek at each other's stories
ਕਰ ਅਣਫ਼ੋਲੋ ਵੇਖਦੇ ਸਟੋਰੀਆਂ
kara aNapha਼olo vekhade saTorIAM
After unfollowing, we still peek at each other's stories
ਆ ਗੈਪ ਨੇ ਬਿਠਾ ਤਾ ਸਾਨੂੰ ਧੂੜ ਦੀ ਤਰ੍ਹਾਂ
A gaipa ne biThA tA sAnUM dhU.Da dI tarhAM
This gap has made us settle down like stagnant dust
ਉੱਡੇ ਪਏ ਆ ਚਿਹਰਿਆਂ ਤੋਂ ਨੂਰ ਦੋਹਾਂ ਦੇ
uDDe pae A chihariAM toM nUra dohAM de
The [Noor: divine glow/radiance] has vanished from both our faces
ਉੱਡੇ ਪਏ ਆ ਚਿਹਰਿਆਂ ਤੋਂ ਨੂਰ ਦੋਹਾਂ ਦੇ
uDDe pae A chihariAM toM nUra dohAM de
The [Noor: divine glow/radiance] has vanished from both our faces
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਸ਼ੱਕਰਾਂ 'ਚ ਘਿਓ ਵਾਂਗੂ ਘੁਲੇ ਪਏ ਸੀ
sa਼kkarAM 'cha ghio vAMgU ghule pae sI
We were once dissolved in each other like ghee in sugar
ਧਰਮ ਨਾਲ ਰੱਬ ਰੁੱਬ ਭੁੱਲੇ ਪਏ ਸੀ
dharama nAla rabba rubba bhulle pae sI
I swear by God, we had even forgotten the Divine in our love
ਲੋਕਾਂ 'ਚ ਪਏ ਤੋਹਫ਼ੇ ਡੰਗੀ ਜਾਂਦੇ ਆ
lokAM 'cha pae tohapha਼e DaMgI jAMde A
Now the gifts we exchanged sting us when we're among people
ਦਿਨ ਦਿਨ ਹੋ ਕੇ ਮਹੀਨੇ ਲੰਘੀ ਜਾਂਦੇ ਆ
dina dina ho ke mahIne laMghI jAMde A
Day by day, the months continue to slip away
ਦਿਨ ਦਿਨ ਹੋ ਕੇ ਮਹੀਨੇ ਲੰਘੀ ਜਾਂਦੇ ਆ
dina dina ho ke mahIne laMghI jAMde A
Day by day, the months continue to slip away
ਦਿਨ ਸਮਾਂ ਜਾਣਦਾ ਚੜ੍ਹਾਉਣਾ ਪਰਤਾਂ
dina samAM jANadA cha.DhAuNA paratAM
Time knows how to pile on layers of distance
ਹੌਲੀ ਹੌਲੀ ਲਾ ਦੂ ਫ਼ਤੂਰ ਦੋਹਾਂ ਦੇ
haulI haulI lA dU pha਼tUra dohAM de
Slowly, it will extinguish the [Fatoor: obsessive passion/madness] in both of us
ਹੌਲੀ ਹੌਲੀ ਲਾ ਦੂ ਫ਼ਤੂਰ ਦੋਹਾਂ ਦੇ
haulI haulI lA dU pha਼tUra dohAM de
Slowly, it will extinguish the [Fatoor: obsessive passion/madness] in both of us
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਆਕੜਾਂ ਨੇ ਕੀਤਾ ਸਾਨੂੰ ਦੂਰ ਛੱਡ ਦਿੰਦੇ ਆਂ
Aka.DAM ne kItA sAnUM dUra ChaDDa diMde AM
These stubborn egos have driven us apart, let’s just drop them
ਤੈਨੂੰ ਵੀ ਜੇ ਇਹੋ ਮਨਜ਼ੂਰ ਛੱਡ ਦਿੰਦੇ ਆਂ
tainUM vI je iho manaja਼Ura ChaDDa diMde AM
If this is what you also want, then let’s just leave it all
ਇੱਕੋ ਮਿਆਨ ਤਲਵਾਰਾਂ ਦੋ ਨਹੀਂ ਰਹਿਣੀਆਂ
ikko miAna talavArAM do nahIM rahiNIAM
Two swords cannot stay in a single scabbard
ਆ ਜਾ ਸਾਫ਼ ਰੱਖੀਏ ਗ਼ਰੂਰ ਛੱਡ ਦਿੰਦੇ ਆਂ
A jA sApha਼ rakkhIe ga਼rUra ChaDDa diMde AM
Come, let’s keep our hearts clean and shed this pride
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਵੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ
vekho huNa galla pahilAM kauNa karadA
Let's see now, who will be the first to speak
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so
ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ
karade A dila tAM ja਼rUra dohAM de
Both our hearts surely yearn to do so

Share

More by HUSTINDER

View all songs →