Gaza Patti

by HUSTINDER

ਹਾਏ ਗ਼ਾਜ਼ਾ ਪੱਟੀ ਬਣਿਆ ਦਿਲ ਮੇਰਾ
hAe ga਼Aja਼A paTTI baNiA dila merA
My heart has become like the Gaza Strip
ਤੇਰੀ ਯਾਦ ਕਰੇ ਸਿੱਧੇ ਫ਼ਾਇਰ ਕੁੜੇ
terI yAda kare siddhe pha਼Aira ku.De
Your memories fire direct shots at me, [Kudi: girl/maiden]
ਬਾਹਾਂ 'ਚ ਲੈਣ ਨੂੰ ਕਾਹਲੀ ਏ
bAhAM 'cha laiNa nUM kAhalI e
It is yearning to take me in its embrace
ਹਾਏ ਮੈਨੂੰ ਪਿੰਡ ਮੇਰੇ ਦੀ ਨਹਿਰ ਕੁੜੇ
hAe mainUM piMDa mere dI nahira ku.De
The canal of my home village, [Kudi: girl/maiden]
ਜਿਉਂ ਕਸ਼ਮੀਰ 'ਚ ਧੱਕੇਸ਼ਾਹੀ ਨੀ
jiuM kasa਼mIra 'cha dhakkesa਼AhI nI
Like the systemic oppression faced in Kashmir
ਹੱਕ ਵਿਚ ਨਾ ਕੋਈ ਗਵਾਹੀ ਨੀ
hakka vicha nA koI gavAhI nI
There is no witness to testify in my favor
ਹੋਈ ਪਿਆਰ 'ਚ ਇੰਜ ਤਬਾਹੀ ਨੀ
hoI piAra 'cha iMja tabAhI nI
Such is the ruin I’ve faced in love
ਜਿਉਂ ਵਿਚ ਜਪਾਨ ਦੇ ਸ਼ਹਿਰ ਕੁੜੇ
jiuM vicha japAna de sa਼hira ku.De
Like the cities of Japan [referencing Hiroshima/Nagasaki bombings], [Kudi: girl/maiden]
ਗ਼ਾਜ਼ਾ ਪੱਟੀ ਬਣਿਆ ਦਿਲ ਮੇਰਾ
ga਼Aja਼A paTTI baNiA dila merA
My heart has become like the Gaza Strip
ਜਿਵੇਂ ਰਸ਼ੀਆ ਦੇ ਵਿਚ ਚੇਚਨ ਨੀ
jiveM rasa਼IA de vicha chechana nI
Like the conflict in Chechnya within Russia
ਤੇ ਪਾਕ ਦੇ ਵਿਚ ਬਲੋਚ ਕੁੜੇ
te pAka de vicha balocha ku.De
And the Baloch struggle in Pakistan, [Kudi: girl/maiden]
ਕਦੇ ਕਿਸੇ ਦੇ ਮਾਰਿਆ ਮਰਦੇ ਸੀ
kade kise de mAriA marade sI
Once, I would only fall if an enemy struck me
ਗਏ ਆਪਣੇ ਧੌਣ ਦਬੋਚ ਕੁੜੇ
gae ApaNe dhauNa dabocha ku.De
But my own people have now seized me by the throat, [Kudi: girl/maiden]
ਕਦੇ ਕਿਸੇ ਦੇ ਮਾਰਿਆ ਮਰਦੇ ਸੀ
kade kise de mAriA marade sI
Once, I would only fall if an enemy struck me
ਗਏ ਆਪਣੇ ਧੌਣ ਦਬੋਚ ਕੁੜੇ
gae ApaNe dhauNa dabocha ku.De
But my own people have now seized me by the throat, [Kudi: girl/maiden]
ਬਦਲੀ ਚੀਨ ਵਾਂਗਰਾਂ ਸੂਰਤ ਨੀ
badalI chIna vAMgarAM sUrata nI
My face has changed and withered like the map of China
ਡਿੱਗੀ ਵਾਂਗ ਸਦਾਮ ਦੀ ਮੂਰਤ ਨੀ
DiggI vAMga sadAma dI mUrata nI
I fell like the toppling statue of Saddam [Hussein]
ਢਾਹਿਆ ਵਾਂਗ ਦੈਰੋ ਦੇ ਕਹਿਰ ਕੁੜੇ
DhAhiA vAMga dairo de kahira ku.De
Demolished like the wrath of Deir ez-Zor, [Kudi: girl/maiden]
ਅੱਖ ਤੇਰੀ ਯੂ.ਐਸ. ਵਾਲੀ ਸੀ
akkha terI yU.aisa. vAlI sI
Your gaze was like the predatory eye of the U.S.
ਹਿੱਕ ਸਾਡੀ ਤੇਲ ਦਾ ਖੂਹ ਹੋਈ
hikka sADI tela dA khUha hoI
While my chest became a targeted oil well
ਅਸੀਂ ਸ਼ਹਿਰ ਤੇਰੇ ਵਿਚ ਇੰਜ ਭਟਕੇ
asIM sa਼hira tere vicha iMja bhaTake
I wandered through your city in such a lost state
ਨਾਜ਼ੀ ਕੈਂਪਾਂ ਦੇ ਵਿਚ ਰੂਹ ਕੋਈ
nAja਼I kaiMpAM de vicha rUha koI
Like a soul trapped within the Nazi concentration camps
ਅਸੀਂ ਸ਼ਹਿਰ ਤੇਰੇ ਵਿਚ ਇੰਜ ਭਟਕੇ
asIM sa਼hira tere vicha iMja bhaTake
I wandered through your city in such a lost state
ਨਾਜ਼ੀ ਕੈਂਪਾਂ ਦੇ ਵਿਚ ਰੂਹ ਕੋਈ
nAja਼I kaiMpAM de vicha rUha koI
Like a soul trapped within the Nazi concentration camps
ਮੈਂ ਪੰਜਾਬ ਦਾ ਸਾਕਾ ਅੱਸੀ ਦਾ
maiM paMjAba dA sAkA assI dA
I am the tragic [Saka: historic event of martyrdom/bloodshed] of Punjab in the eighties
ਤੇਰੀ ਦਿੱਲੀ ਚੌਰਾਸੀ ਦਾ
terI dillI chaurAsI dA
You are the Delhi of 1984 [referencing the anti-Sikh riots]
ਐਮਰਜੈਂਸੀ ਜਿਹੇ ਪੈਰ ਕੁੜੇ
aimarajaiMsI jihe paira ku.De
Your arrival feels like the haunting feet of the Emergency era, [Kudi: girl/maiden]
ਗ਼ਾਜ਼ਾ ਪੱਟੀ ਬਣਿਆ ਦਿਲ ਮੇਰਾ
ga਼Aja਼A paTTI baNiA dila merA
My heart has become like the Gaza Strip

Share

More by HUSTINDER

View all songs →