Hathan Utte Dunia
by HUSTINDER
ਹਾਏ ਆਦਤਾਂ ਦੀ ਵਹੀ ਭਾਵੇਂ ਰਹੀ ਅੱਖਾਂ ਕੱਢਦੀ
hAe AdatAM dI vahI bhAveM rahI akkhAM kaDDhadI
Alas, even if the ledger of habits kept glaring at us with a watchful eye
ਕਿਰਤੀ ਜਮਾਤ ਛੇਤੀ ਪੈਰ ਨਹੀਂਓਂ ਛੱਡਦੀ
kiratI jamAta ChetI paira nahIMoM ChaDDadI
The [Kirti: the laboring/working class] does not easily lose its footing or give up
ਰਾਹ ਕੀਤੇ ਆ ਤਰੱਕੀਆਂ ਦੇ ਸਾਫ਼ ਜਿਨ੍ਹਾਂ ਨੇ
rAha kIte A tarakkIAM de sApha਼ jinhAM ne
Those who cleared the pathways toward progress and prosperity
ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
ajja phirade A hatthAM utte chakkI dunIA
Today, they roam the earth carrying the world upon their palms
ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke vaTTAM siroM gharAM de jirApha਼ jinhAM ne
Those who lifted the [Giraffe: metaphor for the tall, heavy structural beams of a house] above the farm boundaries
ਓ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
o phirade A hatthAM utte chakkI dunIA
Oh, today they roam the earth carrying the world upon their palms
ਚੱਕੇ ਮਿਹਨਤਾਂ ਨਾਲ਼ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke mihanatAM nAla਼ gharAM de jirApha਼ jinhAM ne
Those who raised the heights of their homes through sheer hard work
ਓ ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
o chakke vaTTAM siroM gharAM de jirApha਼ jinhAM ne
Oh, those who lifted the [Giraffe: heavy roof beams] above the farm boundaries
ਓ ਨਿੱਕੀ ਉਮਰੇ ਹੀ ਬਾਪੂ ਹੱਥੋਂ ਉਂਗਲੀ ਛੁਡਾਈ
o nikkI umare hI bApU hatthoM uMgalI ChuDAI
At a tender age, they let go of their father’s guiding finger
ਦੇਖ ਬਟੂਏ 'ਚ ਫੋਟੋਆਂ ਨੇ ਮਾਵਾਂ ਦੀਆਂ ਪਾਈ
dekha baTUe 'cha phoToAM ne mAvAM dIAM pAI
Look, they have tucked their mothers' photos inside their wallets
ਆਉਂਦੇ ਸਾਰ ਹੀ ਜੜਾਂਗੇ ਮੋਢੇ 'ਤੇ ਸਟਾਰ
AuMde sAra hI ja.DAMge moDhe 'te saTAra
As soon as they arrive, they will pin stars upon their shoulders
ਗਲ਼ ਪਰਨੇ ਤੋਂ ਹੋਣਗੀਆਂ ਮਿੱਤਰਾਂ ਦੇ ਟਾਈ
gala਼ parane toM hoNagIAM mittarAM de TAI
And the [Parna: a traditional rustic scarf/short turban] will be replaced by a formal tie for [Mitran: yours truly/this friend]
ਚਾਅ ਉੱਡਦੇ ਦੇਖੇ ਨੇ ਬਣ ਭਾਫ਼ ਜਿਨ੍ਹਾਂ ਨੇ
chAa uDDade dekhe ne baNa bhApha਼ jinhAM ne
Those who watched their youthful desires evaporate like steam
ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
ajja phirade A hatthAM utte chakkI dunIA
Today, they roam the earth carrying the world upon their palms
ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke vaTTAM siroM gharAM de jirApha਼ jinhAM ne
Those who lifted the [Giraffe: heavy roof beams] above the farm boundaries
ਓ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
o phirade A hatthAM utte chakkI dunIA
Oh, today they roam the earth carrying the world upon their palms
ਚੱਕੇ ਮਿਹਨਤਾਂ ਨਾਲ਼ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke mihanatAM nAla਼ gharAM de jirApha਼ jinhAM ne
Those who raised the heights of their homes through sheer hard work
ਓ ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
o chakke vaTTAM siroM gharAM de jirApha਼ jinhAM ne
Oh, those who lifted the [Giraffe: heavy roof beams] above the farm boundaries
ਦੱਸੀ ਦੁਨੀਆ ਨੂੰ ਕਿੰਝ ਆਪ ਆਈ ਜਾਂਦੀ ਹਿੰਡ
dassI dunIA nUM kiMjha Apa AI jAMdI hiMDa
They showed the world how true stubborn persistence is born
ਵੱਡੇ ਸ਼ਹਿਰਾਂ ਤੋਂ ਮਸ਼ਹੂਰ ਕੀਤੇ ਨਿੱਕੇ ਨਿੱਕੇ ਪਿੰਡ
vaDDe sa਼hirAM toM masa਼hUra kIte nikke nikke piMDa
Making tiny, obscure villages more famous than great cities
ਮੱਥੇ ਲਾ ਕੇ ਤਕਦੀਰਾਂ ਨਾਲ਼ ਦੁਨੀਆ ਕਮਾਈ
matthe lA ke takadIrAM nAla਼ dunIA kamAI
By clashing head-on with destiny, they earned their place in the world
ਜਿਵੇਂ ਰਹਿੰਦੀ ਏ ਕਮਾਉਂਦੀ ਖੂਹ ਦੇ ਪਾਣੀਆਂ ਨੂੰ ਟਿੰਡ
jiveM rahiMdI e kamAuMdI khUha de pANIAM nUM TiMDa
Just as the [Tind: the small buckets of a Persian wheel] tirelessly earn water from the depths of the well
ਡੂੰਘੇ ਸਾਗਰਾਂ ਜਿਹੇ ਹੌਸਲੇ ਗਰਾਫ਼ ਜਿਨ੍ਹਾਂ ਦੇ
DUMghe sAgarAM jihe hausale garApha਼ jinhAM de
Those whose courage maps out as deep as the vast oceans
ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
ajja phirade A hatthAM utte chakkI dunIA
Today, they roam the earth carrying the world upon their palms
ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke vaTTAM siroM gharAM de jirApha਼ jinhAM ne
Those who lifted the [Giraffe: heavy roof beams] above the farm boundaries
ਓ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ
o phirade A hatthAM utte chakkI dunIA
Oh, today they roam the earth carrying the world upon their palms
ਚੱਕੇ ਮਿਹਨਤਾਂ ਨਾਲ਼ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
chakke mihanatAM nAla਼ gharAM de jirApha਼ jinhAM ne
Those who raised the heights of their homes through sheer hard work
ਓ ਚੱਕੇ ਵੱਟਾਂ ਸਿਰੋਂ ਘਰਾਂ ਦੇ ਜਿਰਾਫ਼ ਜਿਨ੍ਹਾਂ ਨੇ
o chakke vaTTAM siroM gharAM de jirApha਼ jinhAM ne
Oh, those who lifted the [Giraffe: heavy roof beams] above the farm boundaries
ਮੋਢੇ ਯੂਰੀਆ ਦੇ ਗੱਟੇ ਵਾਂਗੂੰ ਰੱਖੀ ਜ਼ਿੰਮੇਵਾਰੀ
moDhe yUrIA de gaTTe vAMgUM rakkhI ja਼iMmevArI
They carried responsibility on their shoulders like a heavy bag of urea fertilizer
ਯਾਦ ਦੂਣੀ ਦੇ ਪਹਾੜੇ ਵਾਂਗੂੰ ਪਾਣੀਆਂ ਦੀ ਵਾਰੀ
yAda dUNI de pahA.De vAMgUM pANIAM dI vArI
Remembering their turn for field irrigation like the multiplication table of two
ਪਾਲ਼ ਪੁੱਤਾਂ ਵਾਂਗੂੰ ਜਿਹਨੇ ਸਾਨੂੰ ਕੀਤਾ ਏ ਜਵਾਨ
pAla਼ puttAM vAMgUM jihane sAnUM kItA e javAna
The struggle that raised us and made us young men like its own sons
ਗੁੰਦੀ ਆਈ ਏ ਤਰੱਕੀਆਂ 'ਚ ਖੱਜਲ ਖ਼ੁਆਰੀ
guMdI AI e tarakkIAM 'cha khajjala kha਼uArI
That very hardship and toil is now woven into our success
ਵੇਲੇ ਚੱਲਣੋਂ ਹਟਾ ਲਏ ਨੇ ਖ਼ਿਲਾਫ਼ ਜਿਨ੍ਹਾਂ ਨੇ
vele challaNoM haTA lae ne kha਼ilApha਼ jinhAM ne
Those who stopped the unfavorable winds of time from blowing against them