Hopes

by HUSTINDERft Harm Franklin, Opi Music

ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਨੀ ਚੰਗਾ ਸਾਡਾ ਹਾਲ ਹੋ ਜਾਏ
nI chaMgA sADA hAla ho jAe
[Ni: a gender-specific vocative used to address a woman directly], yours truly would finally be well
ਹਾਏ ਬਣ ਜੇ ਬਹਾਨਾ ਕੋਈ
hAe baNa je bahAnA koI
O, if only some excuse could be made
ਤੇ ਗੱਲ ਤੇਰੇ ਨਾਲ ਹੋ ਜਾਏ
te galla tere nAla ho jAe
So that a conversation could happen with you
ਹਾਏ ਕਿੰਨਿਆਂ ਹੀ ਸਾਲਾਂ ਤੋਂ
hAe kiMniAM hI sAlAM toM
O, for so many years now
ਤੇਰਿਆਂ ਖ਼ਿਆਲਾਂ 'ਚੋਂ
teriAM kha਼iAlAM 'choM
From within the thoughts of you
ਨਿਕਲ ਨਾ ਪਾਏ ਅਸੀਂ
nikala nA pAe asIM
I haven't been able to escape
ਸਮੇਂ ਦੀਆਂ ਚਾਲਾਂ 'ਚੋਂ
sameM dIAM chAlAM 'choM
From the shifting cycles of time
ਆਹ ਜ਼ਿੰਦਗੀ ਨਾਲ ਜਿਹੜਾ
Aha ja਼iMdagI nAla jiha.DA
This lingering regret that I hold toward life
ਸਾਨੂੰ ਉਹ ਦੂਰ ਮਲਾਲ ਹੋ ਜਾਏ
sAnUM uha dUra malAla ho jAe
May that sorrow finally drift far away
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਹਾਏ ਸਾਨੂੰ ਦੇ ਜਾ ਕੋਈ ਤਰੀਕ
hAe sAnUM de jA koI tarIka
O, just give me a specific date
ਤੇਰੀ ਕਰੀਏ ਉਡੀਕ
terI karIe uDIka
So I can spend it in your anticipation
ਤੇਰੇ ਬਹਿ ਕੇ ਨਜ਼ਦੀਕ
tere bahi ke naja਼dIka
Sitting close by your side
ਤੇਰੀ ਕਰੀਏ ਤਾਰੀਫ਼
terI karIe tArIpha਼
So I can sing your praises
ਜੇ ਤੁਰੇ ਮੇਰੇ ਨਾਲ ਤੂੰ
je ture mere nAla tUM
If you were to walk alongside me
ਨੀ ਸਾਡੀ ਇੱਕੋ ਚਾਲ ਹੋ ਜਾਏ
nI sADI ikko chAla ho jAe
Our separate paths would become a singular stride
ਹਾਏ ਬਣ ਜੇ ਬਹਾਨਾ ਕੋਈ
hAe baNa je bahAnA koI
O, if only some excuse could be made
ਤੇ ਗੱਲ ਤੇਰੇ ਨਾਲ ਹੋ ਜਾਏ
te galla tere nAla ho jAe
So that a conversation could happen with you
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਸਾਡਾ ਵੀ ਇੰਝ ਸਬੱਬ ਹੋਵੇ
sADA vI iMjha sababba hove
May such a blessed coincidence occur for us
ਤੈਨੂੰ ਵੀ ਖ਼ਬਰ ਹੋਵੇ
tainUM vI kha਼bara hove
That you too become aware of my state
ਜਿੱਥੇ ਮੇਰੀ ਨਜ਼ਰ ਪਵੇ
jitthe merI naja਼ra pave
Wherever my gaze happens to fall
ਸ਼ਾਮਾਂ ਦੀ ਕਦਰ ਹੋਵੇ
sa਼AmAM dI kadara hove
May the beauty of the evening be cherished
ਹਾਏ ਸਾਡੇ ਮੁੱਖ ਉੱਤੇ ਵੀ
hAe sADe mukkha utte vI
O, upon my face as well
ਕੋਈ ਜ਼ੁਲਫ਼ਾਂ ਦਾ ਜਾਲ ਹੋ ਜਾਏ
koI ja਼ulapha਼AM dA jAla ho jAe
May a silken snare of your tresses fall
ਹਾਏ ਸਾਡੇ ਮੁੱਖ ਉੱਤੇ ਵੀ
hAe sADe mukkha utte vI
O, upon my face as well
ਕੋਈ ਜ਼ੁਲਫ਼ਾਂ ਦਾ ਜਾਲ ਹੋ ਜਾਏ
koI ja਼ulapha਼AM dA jAla ho jAe
May a silken snare of your tresses fall
ਹਾਏ ਬਣ ਜੇ ਬਹਾਨਾ ਕੋਈ
hAe baNa je bahAnA koI
O, if only some excuse could be made
ਤੇ ਗੱਲ ਤੇਰੇ ਨਾਲ ਹੋ ਜਾਏ
te galla tere nAla ho jAe
So that a conversation could happen with you
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing
ਨਾ ਸੁਣੇ ਇਸ਼ਕੇ ਦੇ ਗੀਤ
nA suNe isa਼ke de gIta
The world doesn't listen to songs of love
ਸਦਾ ਮਾੜੀ ਰੱਖੇ ਨੀਤ
sadA mA.DI rakkhe nIta
It always keeps a malicious intent
ਨਾ ਜਰਦੀ ਪ੍ਰੀਤ
nA jaradI prIta
It cannot tolerate true devotion
ਇਹੀ ਦੁਨੀਆ ਦੀ ਰੀਤ
ihI dunIA dI rIta
This is simply the way of the world
ਮੈਂ ਲਿਖਾਂ ਕੁਝ ਤੇਰੇ ਲਈ
maiM likhAM kujha tere laI
Let me write something dedicated to you
ਜੋ ਲੋਕਾਂ ਲਈ ਕਮਾਲ ਹੋ ਜਾਏ
jo lokAM laI kamAla ho jAe
Which becomes a masterpiece in the eyes of the people
ਹਾਏ ਬਣ ਜੇ ਬਹਾਨਾ ਕੋਈ
hAe baNa je bahAnA koI
O, if only some excuse could be made
ਤੇ ਗੱਲ ਤੇਰੇ ਨਾਲ ਹੋ ਜਾਏ
te galla tere nAla ho jAe
So that a conversation could happen with you
ਮੈਂ ਲਿਖਾਂ ਕੁਝ ਤੇਰੇ ਲਈ
maiM likhAM kujha tere laI
Let me write something dedicated to you
ਜੋ ਲੋਕਾਂ ਲਈ ਕਮਾਲ ਹੋ ਜਾਏ
jo lokAM laI kamAla ho jAe
Which becomes a masterpiece in the eyes of the people
ਹਾਏ ਬਣ ਜੇ ਬਹਾਨਾ ਕੋਈ
hAe baNa je bahAnA koI
O, if only some excuse could be made
ਤੇ ਗੱਲ ਤੇਰੇ ਨਾਲ ਹੋ ਜਾਏ
te galla tere nAla ho jAe
So that a conversation could happen with you
ਜੇ ਪੁੱਛੇਂ ਸਾਡਾ ਹਾਲ ਤੂੰ
je puchCheM sADA hAla tUM
If you were to ask how I’m doing

Share

More by HUSTINDER

View all songs →