Hundi Si Gareebi
by HUSTINDERft Desi Crew, Dean Warring
ਹਾਂ ਸਾਨੂੰ ਪਤਾ ਪੜ੍ਹਾਈ ਕਿੱਦਾਂ
hAM sAnUM patA pa.DhAI kiddAM
Yes, I know well how my education went
ਤੇ ਜ਼ਿੰਦਗੀ ਰਾਹ 'ਤੇ ਆਈ ਕਿੱਦਾਂ
te ja਼iMdagI rAha 'te AI kiddAM
And how my life finally got back on track
ਹੋ ਪਤਾ ਸੀ ਇੱਕ ਦਿਨ ਯਾਦ ਆਵੇਂਗੀ
ho patA sI ikka dina yAda AveMgI
I knew that one day you would come back to my mind
ਹਾਏ ਆਈ ਵੀ ਤੇ ਆਈ ਕਿੱਦਾਂ
hAe AI vI te AI kiddAM
But oh, the way you returned was quite something
ਹੋ ਸ਼ਾਮੀ ਚੰਡੀਗੜ੍ਹੋਂ ਫ਼ੋਨ ਆ ਗਿਆ ਬਰਾੜ ਦਾ
ho sa਼AmI chaMDIga.DhoM pha਼ona A giA barA.Da dA
In the evening, I got a call from Brar [Self-reference to the song's lyricist/artist] from Chandigarh
ਵਿਚੋਂ ਮੱਚਦੇ ਕਲੇਜੇ ਉੱਤੋਂ ਮੀਂਹ ਹਾੜ ਦਾ
vichoM machchade kaleje uttoM mIMha hA.Da dA
My heart was already scorching, and then came the rains of [Haadh: the hottest month of the Punjabi calendar, June-July]
ਉਹ ਪੈੱਗ ਤਿੰਨ-ਤਿੰਨ ਲਾ ਕੇ ਬੈਠੇ ਸੀਗੇ ਰੈੱਡ 'ਤੇ
uha paigga tiMna-tiMna lA ke baiThe sIge raiDDa 'te
We were sitting there, three pegs deep into the Red Label
ਜਦੋਂ ਚੌਥਾ ਪਾਉਣ ਲੱਗੇ ਡੁੱਲ੍ਹ ਗਿਆ ਬੈੱਡ 'ਤੇ
jadoM chauthA pAuNa lagge Dullha giA baiDDa 'te
Just as I went to pour the fourth, it spilled over the bed
ਇਹ ਸਾਡਾ ਡੁੱਲ੍ਹਿਆ ਕਹਾਣੀ ਅੱਖਾਂ ਮੂਹਰੇ ਘੁੰਮ ਗਈ
iha sADA DullhiA kahANI akkhAM mUhare ghuMma gaI
This spill made the whole story flash before my eyes
ਗੱਲ ਰਹਿੰਦੀ ਨਹੀਂ ਸੀ ਆਈ ਸਾਡੇ ਮੂੰਹ ਅੱਲੜ੍ਹੇ
galla rahiMdI nahIM sI AI sADe mUMha alla.Dhe
A secret that hadn't crossed my lips in a long time, [Allarh: young, innocent maiden]
ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
mainUM DullhadA galAsa dekha galla yAda A gaI
Seeing the glass spill, a memory came rushing back
ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
kade mittarAM 'te DullhadI sI tUM alla.Dhe
That once, you used to 'spill' [be head over heels] for [Mitran: yours truly]
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
DullhadA galAsa dekha galla yAda A gaI

ਹੋ ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
ho kade mittarAM 'te DullhadI sI tUM alla.Dhe
Oh, once you used to be infatuated with [Mitran: yours truly]
ਹੋ ਕਿੰਨਾ ਰੋਏ ਸਾਂ ਬਲੈਕ ਹੋ ਕੇ ਹੌਲ ਜਿਹੀ ਰਾਤ ਨੂੰ
ho kiMnA roe sAM balaika ho ke haula jihI rAta nUM
How I wept in the dark, feeling that hollow ache in the night
ਹੁਣ ਆਵੇ ਤੇਰੀ ਯਾਦ ਆਪਾਂ ਹੱਸ ਲਈਦਾ
huNa Ave terI yAda ApAM hassa laIdA
Now when your memory visits, I just laugh it off
ਨੀ ਜਦੋਂ ਮਿੱਤਰਾਂ 'ਚ ਬੈਠਾ ਗੱਲਾਂ ਹੋਣ ਤੇਰੀਆਂ
nI jadoM mittarAM 'cha baiThA gallAM hoNa terIAM
[Ni: a gender-specific vocative used to address a woman directly], when I'm with [Yaar: close friends/brothers] and we talk about you
ਕੁਝ ਦਿਲ ਪੋਟੇ ਕੁਝ ਦੱਸ ਲਈਦਾ
kujha dila poTe kujha dassa laIdA
I keep some feelings to myself and share just a few
ਹਾਏ ਕਿਵੇਂ ਕਰ ਗਈ ਤੂੰ ਦਿਲ ਨੂੰ ਚਟਾਨ ਸੋਚਦਾ
hAe kiveM kara gaI tUM dila nUM chaTAna sochadA
I wonder how you turned your heart into a solid stone
ਕਦੇ ਜਿਹਦੇ ਨਾਲੋਂ ਭਾਰੀ ਸੀਗੀ ਰੂੰ ਅੱਲੜ੍ਹੇ
kade jihade nAloM bhArI sIgI rUM alla.Dhe
When once it was softer and lighter than [Narma: long-staple cotton; specific to the Malwa region, describing softness/purity]
ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
mainUM DullhadA galAsa dekha galla yAda A gaI
Seeing the glass spill, a memory came rushing back
ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
kade mittarAM 'te DullhadI sI tUM alla.Dhe
That once, you used to 'spill' [be head over heels] for [Mitran: yours truly]
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
DullhadA galAsa dekha galla yAda A gaI
Seeing the glass spill, a memory came rushing back
ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
kade mittarAM 'te DullhadI sI tUM alla.Dhe
That once, you used to 'spill' [be head over heels] for [Mitran: yours truly]
ਹੋ ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
ho kade mittarAM 'te DullhadI sI tUM alla.Dhe
Oh, once you used to be infatuated with [Mitran: yours truly]
ਹੋ ਤੁਹਾਡੀ ਫਿਰਨੀ ਦੇ ਨਲਕੇ ਦਾ ਸ਼ਹਿਦ ਜਿਹਾ ਪਾਣੀ
ho tuhADI phiranI de nalake dA sa਼hida jihA pANI
The honey-sweet water from the hand-pump at your [Firni: the peripheral road encircling a village]
ਸੱਚ ਜਾਣੀ ਹੁਣ ਮਿੱਤਰਾਂ ਨੂੰ ਜ਼ਹਿਰ ਲੱਗਦਾ
sachcha jANI huNa mittarAM nUM ja਼hira laggadA
Truth be told, it now tastes like poison to [Mitran: yours truly]
ਜਿਹੜਾ ਅੰਦਰੋਂ ਤੇ ਬਾਹਰੋਂ ਮਾਰਦਾ ਏ ਠੋਕਰਾਂ
jiha.DA aMdaroM te bAharoM mAradA e ThokarAM
The place that kicks me down from the inside and the out
ਸਾਨੂੰ ਚੀਨ ਨਾਲੋਂ ਭੈੜਾ ਤੇਰਾ ਸ਼ਹਿਰ ਲੱਗਦਾ
sAnUM chIna nAloM bhai.DA terA sa਼hira laggadA
Your city feels more hostile to us than the border of China
ਸਾਡੀ ਖਾ ਗਿਆ ਜਵਾਨੀ ਮਾਰਕੀਨ ਵਰਗੀ
sADI khA giA javAnI mArakIna varagI
It consumed my youth which was as pure as unbleached [Markeen: a type of raw, durable cotton cloth]
ਅਸੀਂ ਭੁੱਲ ਕੇ ਵੀ ਕਰਦੇ ਨੀ ਮੂੰਹ ਅੱਲੜ੍ਹੇ
asIM bhulla ke vI karade nI mUMha alla.Dhe
Now I don't even look in that direction, even by mistake
ਮੈਨੂੰ ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
mainUM DullhadA galAsa dekha galla yAda A gaI
Seeing the glass spill, a memory came rushing back
ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
kade mittarAM 'te DullhadI sI tUM alla.Dhe
That once, you used to 'spill' [be head over heels] for [Mitran: yours truly]
ਡੁੱਲ੍ਹਦਾ ਗਲਾਸ ਦੇਖ ਗੱਲ ਯਾਦ ਆ ਗਈ
DullhadA galAsa dekha galla yAda A gaI
Seeing the glass spill, a memory came rushing back
ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
kade mittarAM 'te DullhadI sI tUM alla.Dhe
That once, you used to 'spill' [be head over heels] for [Mitran: yours truly]
ਹੋ ਕਦੇ ਮਿੱਤਰਾਂ 'ਤੇ ਡੁੱਲ੍ਹਦੀ ਸੀ ਤੂੰ ਅੱਲੜ੍ਹੇ
ho kade mittarAM 'te DullhadI sI tUM alla.Dhe
Oh, once you used to be infatuated with [Mitran: yours truly]
ਤੈਨੂੰ ਹੁੰਦਾ ਸੀ ਮੈਂ ਯਾਦ ਲੋਕ ਗੀਤ ਵਾਂਗਰਾ
tainUM huMdA sI maiM yAda loka gIta vAMgarA
You used to remember me like a timeless folk song
ਸਾਰੀ ਦੁਨੀਆ ਨੂੰ ਭੁੱਲ ਗਈ ਸੀ ਵੈਰਨੇ
sArI dunIA nUM bhulla gaI sI vairane
You had forgotten the whole world for me, [Vairne: a poetic address for a woman who has become an enemy/heartbreaker]
ਉਦੋਂ ਲੱਗਦਾ ਸੀ ਕਿਸੇ ਨਾਲ ਵੱਜਣਾ ਨਹੀਂ
udoM laggadA sI kise nAla vajjaNA nahIM
Back then, it seemed like no one could ever compete
ਜਿੰਨਾ ਬੀ ਨਾਲ ਘੁਲ ਗਈ ਸੀ ਵੈਰਨੇ
jiMnA bI nAla ghula gaI sI vairane
With how deeply you were dissolved in 'B' [Refers to the artist's nickname/identity]
ਚੱਲ ਸੁਣ ਲਏ ਜੇ ਗੀਤ ਗੱਲ ਦਿਲ 'ਤੇ ਨਾ ਲਾਜੀ
challa suNa lae je gIta galla dila 'te nA lAjI
Well, if you hear this song, don't take it too close to your heart
ਗੱਲ ਗੱਲਾਂ ਵਿਚੋਂ ਚੱਲ ਪਈ ਸੀ ਉਹ ਅੱਲੜ੍ਹੇ
galla gallAM vichoM challa paI sI uha alla.Dhe
The topic just happened to come up in conversation, [Allarh: young maiden]