Kidan Dian Gallan

by HUSTINDER

ਹਾਏ ਲੋਕਾਂ ਦੀਆਂ ਬਥੇਰੀਆਂ ਗੱਲਾਂ ਹੋ ਗਈਆਂ
hAe lokAM dIAM batherIAM gallAM ho gaIAM
Oh, there has been enough gossip among the people
ਮੈਂ ਬੋਲਾਂ ਜੇ ਤੇਰੀਆਂ ਗੱਲਾਂ ਹੋ ਗਈਆਂ
maiM bolAM je terIAM gallAM ho gaIAM
But if I speak, it will be all about you
ਮੈਂ ਸੱਚ ਵੇਖਣਾ ਨਾ ਜਾਂ ਵੇਖ ਕੇ ਛੱਡ ਦੇਣਾ
maiM sachcha vekhaNA nA jAM vekha ke ChaDDa deNA
Should I ignore the truth or just witness it and let it go?
ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ
iha tAM viCha.Dana vAlIAM gallAM ho gaIAM
These have become the kind of things that lead to parting ways
ਵੇ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ
ve nA miladiAM nA hI gallAM karadiAM
We neither meet nor do we talk anymore
ਆਪਣੇ ਵਿਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ
ApaNe vicha kiddAM dIAM gallAM ho gaIAM
What kind of turn have things taken between us?
ਦਿਲ ਬਿੰਦ ਵਿਸਾਹ ਨਹੀਂ ਕਰਦਾ ਸੱਜਰੀ ਲੱਗੀ ਤੋਂ
dila biMda visAha nahIM karadA sajjarI laggI toM
Since this fresh love began, my heart hasn't found a moment's peace
ਜਾਣੇ ਥੱਲੇ ਅੱਗ ਸੀ ਲੱਗਦੀ ਪੱਬ ਤੇ ਅੱਡੀ ਚੋਂ
jANe thalle agga sI laggadI pabba te aDDI choM
I felt as if fire was rising from my heels to my toes
ਹੁਣ ਸੋਚਾਂ ਉਂਝ ਵਾਅਦੇ ਨਹੀਂ ਸੀ ਗੱਲਾਂ ਸੀ
huNa sochAM uMjha vAade nahIM sI gallAM sI
Now I realize those weren't promises, just empty words
ਗੱਲਾਂ ਹੀ ਸੀ ਤੇ ਗੱਲਾਂ ਕਿਧਰੇ ਖੋ ਗਈਆਂ
gallAM hI sI te gallAM kidhare kho gaIAM
They were just words, and now those words are lost somewhere
ਵੇ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ
ve nA miladiAM nA hI gallAM karadiAM
We neither meet nor do we talk anymore
ਆਪਣੇ ਵਿਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ
ApaNe vicha kiddAM dIAM gallAM ho gaIAM
What kind of turn have things taken between us?
ਮੈਂ ਸੱਚ ਵੇਖਣਾ ਨਾ ਜਾਂ ਵੇਖ ਕੇ ਛੱਡ ਦੇਣਾ
maiM sachcha vekhaNA nA jAM vekha ke ChaDDa deNA
Should I ignore the truth or just witness it and let it go?
ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ
iha tAM viCha.Dana vAlIAM gallAM ho gaIAM
These have become the kind of things that lead to parting ways
ਉਹ ਨਾਈਟ ਆਊਟ ਵੀ ਜਿੱਥੇ ਕਰੀ ਦੀਵਾਲੀ ਦੀ
uha nAITa AUTa vI jitthe karI dIvAlI dI
That night out where we celebrated Diwali together
ਅੱਗ ਦਿਲ ਨੂੰ ਲਾਉਂਦੀ ਠੰਡੀ ਯਾਦ ਮਨਾਲੀ ਦੀ
agga dila nUM lAuMdI ThaMDI yAda manAlI dI
Now the cold memories of Manali set my heart ablaze
ਰਾਤੀਂ ਬੈਕਅੱਪ ਕੀਤਾ ਫ਼ੋਨ ਫੋਟੋਆਂ ਲੱਭ ਗਈਆਂ
rAtIM baikaappa kItA pha਼ona phoToAM labbha gaIAM
I backed up my phone last night and found the old photos
ਤਾਜ਼ੀਆਂ ਸਭ ਪੁਰਾਣੀਆਂ ਗੱਲਾਂ ਹੋ ਗਈਆਂ
tAja਼IAM sabha purANIAM gallAM ho gaIAM
All those fresh memories have now become things of the past
ਵੇ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ
ve nA miladiAM nA hI gallAM karadiAM
We neither meet nor do we talk anymore
ਆਪਣੇ ਵਿਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ
ApaNe vicha kiddAM dIAM gallAM ho gaIAM
What kind of turn have things taken between us?
ਮੈਂ ਸੱਚ ਵੇਖਣਾ ਨਾ ਜਾਂ ਵੇਖ ਕੇ ਛੱਡ ਦੇਣਾ
maiM sachcha vekhaNA nA jAM vekha ke ChaDDa deNA
Should I ignore the truth or just witness it and let it go?
ਇਹ ਤਾਂ ਵਿਛੜਨ ਵਾਲੀਆਂ ਗੱਲਾਂ ਹੋ ਗਈਆਂ
iha tAM viCha.Dana vAlIAM gallAM ho gaIAM
These have become the kind of things that lead to parting ways
ਹਾਏ ਕੌਣ ਲਿਖੂਗਾ ਅੰਤਿਮ ਕਹਾਣੀ ਵਿਛੜਨ ਦੀ
hAe kauNa likhUgA aMtima kahANI viCha.Dana dI
Oh, who will write the final chapter of this separation?
ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ
vaddha naja਼dIkI sadA nisa਼AnI viCha.Dana dI
Excessive closeness is always a sign of an impending goodbye
ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾਂ ਨੇ
dila naMbara te sa਼hira badala liA sajjaNAM ne
My [Sajjan: soulmate/beloved] has changed their heart, their number, and their city
ਜੀਹਦਾ ਡਰ ਸੀ ਉਹ ਹੀ ਗੱਲਾਂ ਹੋ ਗਈਆਂ
jIhadA Dara sI uha hI gallAM ho gaIAM
Exactly what I feared has finally come to pass
ਵੇ ਨਾ ਮਿਲਦਿਆਂ ਨਾ ਹੀ ਗੱਲਾਂ ਕਰਦਿਆਂ
ve nA miladiAM nA hI gallAM karadiAM
We neither meet nor do we talk anymore
ਆਪਣੇ ਵਿਚ ਕਿੱਦਾਂ ਦੀਆਂ ਗੱਲਾਂ ਹੋ ਗਈਆਂ
ApaNe vicha kiddAM dIAM gallAM ho gaIAM
What kind of turn have things taken between us?

Share

More by HUSTINDER

View all songs →