Lohe De Kunde

by HUSTINDER

ਬੜੀ ਦੁਨੀਆਦਾਰੀ ਵੇਖ ਲਈ
ba.DI dunIAdArI vekha laI
I have witnessed much of how the world works
ਚਾਹੇ ਉਮਰ ਵੀ ਅੱਧੀ ਲੰਘ ਚੱਲੀ
chAhe umara vI addhI laMgha challI
Even though half my life has already slipped away
ਉਹ ਗੱਲ ਬਚਪਨ ਵਾਲੀ ਭੁੱਲਦੀ ਨਾ
uha galla bachapana vAlI bhulladI nA
That childhood memory simply refuses to fade
ਬੜੇ ਰੰਗ ਜਵਾਨੀ ਰੰਗ ਚੱਲੀ
ba.De raMga javAnI raMga challI
Though youth has painted me in many vibrant shades
ਬੜੇ ਰੰਗ ਜਵਾਨੀ ਰੰਗ ਚੱਲੀ
ba.De raMga javAnI raMga challI
Though youth has painted me in many vibrant shades
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਜਦੋਂ ਅੜੀਏ ਲੋਹੇ ਦੇ ਕੁੰਡੇ ਸੀ
jadoM a.DIe lohe de kuMDe sI
Had iron latches [Kunde: traditional sliding iron bolts/latches used on heavy doors]
ਕਦੇ ਕਦੇ ਵਿਰਲਾਂ ਥਾਣੀ
kade kade viralAM thANI
Sometimes, through the narrow cracks of the wood
ਸਾਨੂੰ ਤੇਰੇ ਦਰਸ਼ਨ ਹੁੰਦੇ ਸੀ
sAnUM tere darasa਼na huMde sI
I used to catch a divine glimpse of you
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਸੀ ਸਾਰੇ ਪਿੰਡ ਚੋਂ ਸਿਰ ਕੱਢਵਾਂ
sI sAre piMDa choM sira kaDDhavAM
Your home and your lineage were held in the highest regard
ਤੁਹਾਡਾ ਘਰ ਤੇ ਤੁਹਾਡਾ ਲਾਣਾ ਨੀ
tuhADA ghara te tuhADA lANA nI
Renowned throughout the entire village [Kudi: girl/maiden] [Ni/Nee: a gender-specific vocative]
ਨਾ ਕਿਸੇ ਬਹਾਨੇ ਬਣ ਸਕਿਆ
nA kise bahAne baNa sakiA
I could never find a single excuse
ਮੇਰਾ ਜਿੱਥੇ ਆਉਣਾ ਜਾਣਾ ਨੀ
merA jitthe AuNA jANA nI
To justify coming or going from your place
ਉਹ ਮੇਰਾ ਜਿੱਥੇ ਆਉਣਾ ਜਾਣਾ ਨੀ
uha merA jitthe AuNA jANA nI
Oh, to justify coming or going from your place
ਉਂਝ ਮੇਰੇ ਨਾਲ ਸੀ ਪੜ੍ਹਦੇ ਰਹੇ
uMjha mere nAla sI pa.Dhade rahe
Though some boys from your street
ਕੁਝ ਤੇਰੀ ਗਲੀ ਦੇ ਮੁੰਡੇ ਸੀ
kujha terI galI de muMDe sI
Used to be my classmates and friends
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਜਦੋਂ ਅੜੀਏ ਲੋਹੇ ਦੇ ਕੁੰਡੇ ਸੀ
jadoM a.DIe lohe de kuMDe sI
Had iron latches [Kunde: traditional sliding iron bolts/latches used on heavy doors]
ਕਦੇ ਕਦੇ ਵਿਰਲਾਂ ਥਾਣੀ
kade kade viralAM thANI
Sometimes, through the narrow cracks of the wood
ਸਾਨੂੰ ਤੇਰੇ ਦਰਸ਼ਨ ਹੁੰਦੇ ਸੀ
sAnUM tere darasa਼na huMde sI
I used to catch a divine glimpse of you
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਸਾਡੀ ਗਲੀ ਦੇ ਵਿੱਚੋਂ ਲੰਘਦੀ ਸੀ
sADI galI de vichchoM laMghadI sI
Used to pass right through my street
ਤੇਰੀ ਪੀਲੇ ਰੰਗ ਦੀ ਵੈਨ ਕੁੜੇ
terI pIle raMga dI vaina ku.De
That yellow-colored school van of yours [Kudi: girl/maiden]
ਤੇਰੇ ਘਰ ਅੱਗੇ ਜਾ ਅੜਦੀ ਸੀ
tere ghara agge jA a.DadI sI
It would always come to a stubborn halt right before your house
ਮੇਰੀ ਸਾਈਕਲ ਵਾਲੀ ਚੈਨ ਕੁੜੇ
merI sAIkala vAlI chaina ku.De
The chain of my bicycle, oh [Kudi: girl/maiden]
ਉਹ ਮੇਰੀ ਸਾਈਕਲ ਵਾਲੀ ਚੈਨ ਕੁੜੇ
uha merI sAIkala vAlI chaina ku.De
Oh, the chain of my bicycle
ਜਦੋਂ ਮੇਰੇ ਸਿਰ ਤੇ ਜੂੜਾ ਸੀ
jadoM mere sira te jU.DA sI
Back when I wore my hair in a top-knot [Joora: a traditional Sikh/Punjabi top-knot for boys]
ਤੂੰ ਵਾਲ ਦੋ ਗੁੱਤਾਂ ਵਿੱਚ ਗੁੰਦੇ ਸੀ
tUM vAla do guttAM vichcha guMde sI
You used to weave your hair into two long braids
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਜਦੋਂ ਅੜੀਏ ਲੋਹੇ ਦੇ ਕੁੰਡੇ ਸੀ
jadoM a.DIe lohe de kuMDe sI
Had iron latches [Kunde: traditional sliding iron bolts/latches used on heavy doors]
ਕਦੇ ਕਦੇ ਵਿਰਲਾਂ ਥਾਣੀ
kade kade viralAM thANI
Sometimes, through the narrow cracks of the wood
ਸਾਨੂੰ ਤੇਰੇ ਦਰਸ਼ਨ ਹੁੰਦੇ ਸੀ
sAnUM tere darasa਼na huMde sI
I used to catch a divine glimpse of you
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਲੱਕੜ ਦਿਆਂ ਗੇਟਾਂ ਨੂੰ
lakka.Da diAM geTAM nUM
Back when those wooden gates
ਇਹ ਉਸ ਸਮੇਂ ਦੇ ਵਾਕੇ ਨੇ
iha usa sameM de vAke ne
These are historic feats [Vaka: historic feat/legendary event] from that era
ਜਿਹਨੂੰ ਲੰਘ ਗਏ ਦੋ ਦਹਾਕੇ ਨੇ
jihanUM laMgha gae do dahAke ne
Two decades have since passed them by
ਇੱਕ ਅੱਧੀ ਨਾ-ਮੁਲਾਕਾਤ ਜੁੜੀ
ikka addhI nA-mulAkAta ju.DI
Hardly a single meeting ever actually occurred
ਬੱਸ ਦੂਰ ਨੇੜੇ ਦੇ ਝਾਕੇ ਨੇ
bassa dUra ne.De de jhAke ne
Just those fleeting glances from near and far
ਜਿੱਥੇ ਯਾਦ ਦਾ ਪਿੰਡ ਆਬਾਦ ਵਸੇ
jitthe yAda dA piMDa AbAda vase
Where the village of memory remains vibrantly settled
ਮੇਰੇ ਦਿਲ ਦੇ ਪੁਰਾਣੇ ਇਲਾਕੇ ਨੇ
mere dila de purANe ilAke ne
In the old territories of my heart
ਉਹ ਮੇਰੇ ਦਿਲ ਦੇ ਪੁਰਾਣੇ ਇਲਾਕੇ ਨੇ
uha mere dila de purANe ilAke ne
Oh, in the old territories of my heart

Share

More by HUSTINDER

View all songs →