Mittra'n De Circle
by HUSTINDERft Jaymeet
ਮਿੱਤਰਾਂ ਦੇ ਮਿੱਤਰਾਂ ਦੇ
mittarAM de mittarAM de
Within yours truly’s, within yours truly’s
ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
mittarAM de mittarAM de sarakala 'cha
Within the circle of yours truly [Mitran: yours truly/this friend], within his inner circle
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਤਾਰਿਆਂ ਨਾਲ ਬੈਠ ਕੇ ਸਲਾਹਾਂ ਕਰਦੀ
tAriAM nAla baiTha ke salAhAM karadI
Sitting with the stars, she plots her schemes
ਥੱਲੇ ਫਿਰਦੀ ਆ ਚੰਨ ਲਾਉਣ ਨੂੰ
thalle phiradI A chaMna lAuNa nUM
To bring the moon itself down to earth for me
ਕਿਹੜੇ ਫੋਲੋ ਕਰਾਂ ਮੈਂ ਟਰੈਂਡ ਦੇਖਦੀ ਆ
kiha.De pholo karAM maiM TaraiMDa dekhadI A
She watches closely to see which trends I follow
ਕਿਹੜੀ ਕੁੜੀ ਮੇਰੀ ਆ ਫ੍ਰੈਂਡ ਦੇਖਦੀ ਆ
kiha.DI ku.DI merI A phraiMDa dekhadI A
She checks to see which girl is a friend of mine

ਦੇਖਦੀ ਆ ਮੈਪ ਉੱਤੇ ਰੋਡ ਕਿਹੜੀ ਜਾਂਦੀ ਰੋਡ ਜਾਂਦੀ ਮਿੱਤਰਾਂ ਦੇ ਟਾਊਨ ਨੂੰ
dekhadI A maipa utte roDa kiha.DI jAMdI roDa jAMdI mittarAM de TAUna nUM
She monitors the map to see which road leads, which road leads to this friend’s town
ਹੋ ਮਿੱਤਰਾਂ ਦੇ ਮਿੱਤਰਾਂ ਦੇ
ho mittarAM de mittarAM de
Oh, within yours truly’s, within yours truly’s
ਹੋ ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
ho mittarAM de mittarAM de sarakala 'cha
Oh, within the circle of yours truly [Mitran: yours truly/this friend]
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਤਾਰਿਆਂ ਨਾਲ ਬੈਠ ਕੇ ਸਲਾਹਾਂ ਕਰਦੀ
tAriAM nAla baiTha ke salAhAM karadI
Sitting with the stars, she plots her schemes
ਥੱਲੇ ਫਿਰਦੀ ਆ ਚੰਨ ਲਾਉਣ ਨੂੰ
thalle phiradI A chaMna lAuNa nUM
To bring the moon itself down to earth for me
ਹੋ ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
ho mittarAM de mittarAM de sarakala 'cha
Oh, within the circle of yours truly [Mitran: yours truly/this friend]
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਸਿੱਧੇ ਵਾਲਾਂ ਵਾਲੇ ਚੀਰੇ ਉੱਤੋਂ ਨਜ਼ਰਾਂ ਦੇ ਤੀਰੇ ਉਹਨੇ ਸਾਡੇ ਵੱਲ ਤਾਣੇ ਹੁੰਦੇ ਨੇ
siddhe vAlAM vAle chIre uttoM naja਼rAM de tIre uhane sADe valla tANe huMde ne
With her hair parted straight, she aims the arrows of her gaze directly at me
ਹੋ ਸਾਡੇ ਆਲੇ ਢੰਗ ਸਾਰੇ ਇੱਕੋ ਜਿਹੇ ਰੰਗ ਸਾਰੇ ਰੋਜ਼ ਮੈਚ ਪਾਣੇ ਹੁੰਦੇ ਨੇ
ho sADe Ale DhaMga sAre ikko jihe raMga sAre roja਼ maicha pANe huMde ne
Our styles are the same, all the colors match, we end up coordinating every day
ਸਿੱਧੇ ਵਾਲਾਂ ਵਾਲੇ ਚੀਰੇ ਉੱਤੋਂ ਨਜ਼ਰਾਂ ਦੇ ਤੀਰੇ ਉਹਨੇ ਸਾਡੇ ਵੱਲ ਤਾਣੇ ਹੁੰਦੇ ਨੇ
siddhe vAlAM vAle chIre uttoM naja਼rAM de tIre uhane sADe valla tANe huMde ne
With her hair parted straight, she aims the arrows of her gaze directly at me
ਸਾਡੇ ਆਲੇ ਢੰਗ ਸਾਰੇ ਇੱਕੋ ਜਿਹੇ ਰੰਗ ਸਾਰੇ ਰੋਜ਼ ਮੈਚ ਪਾਣੇ ਹੁੰਦੇ ਨੇ
sADe Ale DhaMga sAre ikko jihe raMga sAre roja਼ maicha pANe huMde ne
Our styles are the same, all the colors match, we end up coordinating every day
ਕਿਹੜਾ ਲਾ ਕੇ ਨਿਕਲੇ ਆਂ ਬੋਡੀ ਤੇ ਕੋਲੋਨ ਉਹ ਪੁੱਛੇ ਆਉਂਦੀ ਜਾਂਦੀ ਪੌਣ ਨੂੰ
kiha.DA lA ke nikale AM boDI te kolona uha puchChe AuMdI jAMdI pauNa nUM
She asks the passing breeze what cologne I’ve sprayed on my body today
ਹੋ ਮਿੱਤਰਾਂ ਦੇ ਮਿੱਤਰਾਂ ਦੇ
ho mittarAM de mittarAM de
Oh, within yours truly’s, within yours truly’s
ਹੋ ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
ho mittarAM de mittarAM de sarakala 'cha
Oh, within the circle of yours truly [Mitran: yours truly/this friend]
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਤਾਰਿਆਂ ਨਾਲ ਬੈਠ ਕੇ ਸਲਾਹਾਂ ਕਰਦੀ
tAriAM nAla baiTha ke salAhAM karadI
Sitting with the stars, she plots her schemes
ਥੱਲੇ ਫਿਰਦੀ ਆ ਚੰਨ ਲਾਉਣ ਨੂੰ
thalle phiradI A chaMna lAuNa nUM
To bring the moon itself down to earth for me
ਤਾਰਿਆਂ ਨਾਲ ਬੈਠ ਕੇ ਸਲਾਹਾਂ ਕਰਦੀ
tAriAM nAla baiTha ke salAhAM karadI
Sitting with the stars, she plots her schemes
ਥੱਲੇ ਫਿਰਦੀ ਆ ਚੰਨ ਲਾਉਣ ਨੂੰ
thalle phiradI A chaMna lAuNa nUM
To bring the moon itself down to earth for me
ਬਾਲੀ ਬਣਦੀ ਚਲਾਕ ਫਿਰੇ ਕਰਦੀ ਸਟਾਕ ਸਾਨੂੰ ਹਰ ਦੂਜੇ ਐਪ ਦੇ ਉੱਤੇ
bAlI baNadI chalAka phire karadI saTAka sAnUM hara dUje aipa de utte
Acting all clever, she keeps stalking me on every other app
ਉਹ ਵੇਖ ਹਿੱਲ ਜਾਂਦੀ ਜਦੋਂ ਖੜ੍ਹੀ ਮਿਲ ਜਾਂਦੀ ਸਾਨੂੰ ਮਾੜੇ ਮੋਟੇ ਗੈਪ ਦੇ ਉੱਤੇ
uha vekha hilla jAMdI jadoM kha.DhI mila jAMdI sAnUM mA.De moTe gaipa de utte
She gets rattled when she finds me standing there after just a short gap

ਕਦੇ ਕਦੇ ਬੈਠੀ ਇੱਦਾਂ ਉਡੀਕਦੀ ਆ ਧੁੱਪ ਜਿਵੇਂ ਹਾੜ ਵਾਲੀ ਉਡੀਕੇ ਸਾਉਣ ਨੂੰ
kade kade baiThI iddAM uDIkadI A dhuppa jiveM hA.Da vAlI uDIke sAuNa nUM
Sometimes she sits and waits for me like the scorching heat of [Haarh: the peak summer month] waits for the rains of [Sawan: the monsoon month]
ਹੋ ਮਿੱਤਰਾਂ ਦੇ ਮਿੱਤਰਾਂ ਦੇ
ho mittarAM de mittarAM de
Oh, within yours truly’s, within yours truly’s
ਹੋ ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
ho mittarAM de mittarAM de sarakala 'cha
Oh, within the circle of yours truly [Mitran: yours truly/this friend]
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਤਾਰਿਆਂ ਨਾਲ ਬੈਠ ਕੇ ਸਲਾਹਾਂ ਕਰਦੀ
tAriAM nAla baiTha ke salAhAM karadI
Sitting with the stars, she plots her schemes
ਥੱਲੇ ਫਿਰਦੀ ਆ ਚੰਨ ਲਾਉਣ ਨੂੰ
thalle phiradI A chaMna lAuNa nUM
To bring the moon itself down to earth for me
ਹੋ ਮਿੱਤਰਾਂ ਦੇ ਮਿੱਤਰਾਂ ਦੇ ਸਰਕਲ 'ਚ
ho mittarAM de mittarAM de sarakala 'cha
Oh, within the circle of yours truly [Mitran: yours truly/this friend]
ਫਿਰਦੀ ਆ ਸੰਨ੍ਹ ਲਾਉਣ ਨੂੰ
phiradI A saMnha lAuNa nUM
She is roaming around, trying to breach the fortress
ਉਹਦੇ ਮੁੱਖ ਦਾ ਬਲੱਸ਼ ਦੱਸੇ ਹਾਰਡ ਕ੍ਰੱਸ਼ ਮੁੰਡਾ ਬਣ ਗਿਆ ਏ ਭਦੌੜ ਦਾ
uhade mukkha dA balassa਼ dasse hAraDa krassa਼ muMDA baNa giA e bhadau.Da dA
The blush on her face reveals a hard crush, the boy from [Bhadaur: a town in Punjab, the artist Hustinder's hometown] has won her over
ਇਹ ਜੋ ਆਈ ਕੰਟੈਕਟ ਇਹ ਲੰਮਾ ਪ੍ਰੋਜੈਕਟ ਐਵੇਂ ਪਿਆਰ ਕੰਮ ਹੈਣੀ ਚੌੜ ਦਾ
iha jo AI kaMTaikaTa iha laMmA projaikaTa aiveM piAra kaMma haiNI chau.Da dA
This eye contact is a long-term project; love isn't just some trivial joke

ਜਦੋਂ ਅੱਖ ਉਹਦੀ ਆਈ ਹੋਣਾ ਡੂ ਔਰ ਡਾਈ ਫਿਰ ਆਊ ਸਿੱਧਾ ਉਹ ਵਿਆਹੁਣ ਨੂੰ
jadoM akkha uhadI AI hoNA DU aura DAI phira AU siddhA uha viAhuNa nUM
When she finally locks her target, it’ll be do or die, then she’ll come straight to wed me