Mittran De Dere
by HUSTINDERft G X VIRK, Savraj
ਆਉਂਦਾ ਜਾਂਦਾ ਫ਼ਤਿਹ ਬੁਲਾਉਂਦਾ ਵੇਖੋ ਐਮਪੀ ਚੱਲ ਕੇ ਆਉਂਦਾ
AuMdA jAMdA pha਼tiha bulAuMdA vekho aimapI challa ke AuMdA
Coming and going, he offers [Fateh: the Sikh greeting of victory/salutation], look, the MP walks this way

ਬਾਪੂ ਦੋ ਸੌ ਕਿੱਲਾ ਵਾਹੁੰਦਾ ਬਾਪੂ ਦੋ ਸੌ ਕਿੱਲਾ ਵਾਹੁੰਦਾ ਬਈ ਮੇਰੇ ਵਾਂਗੂ ਤਵੀਆਂ ਨੇ
bApU do sau killA vAhuMdA bApU do sau killA vAhuMdA baI mere vAMgU tavIAM ne
My father tills two hundred [Killa: an acre of land], my father tills two hundred [Killa: an acre of land], and I have disc-harrows for teeth
ਉਹ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
uha sADe vaila purANe tuhADIAM gallAM navIAM ne
Our rivalries are ancient, while your stories are brand new
ਵੇ ਸਾਡੇ ਵੈਲ ਪੁਰਾਣੇ ਤੁਹਾਡੀਆਂ ਗੱਲਾਂ ਨਵੀਆਂ ਨੇ
ve sADe vaila purANe tuhADIAM gallAM navIAM ne
Hey, our rivalries are ancient, while your stories are brand new
ਅੱਖ 'ਚ ਬਿੱਗ ਐਪਲ ਨੀ ਲੱਗੂ ਤੇਰੇ 'ਤੇ ਜੱਟਾਂ ਦਾ ਸੀਜ਼ਨ
akkha 'cha bigga aipala nI laggU tere 'te jaTTAM dA sIja਼na
The "Big Apple" is in your eyes, but the [Jatt: a member of the land-owning agricultural community known for pride and lifestyle] season is about to hit you

ਬਾਇਓ 'ਚ ਲਿਖਦੀ ਵੀਗਨ ਬਾਇਓ 'ਚ ਲਿਖਦੀ ਵੀਗਨ ਜੱਟ ਤੂੰ ਖਾ ਗਈ ਕੱਚੇ ਨੀ
bAio 'cha likhadI vIgana bAio 'cha likhadI vIgana jaTTa tUM khA gaI kachche nI
You write "Vegan" in your bio, you write "Vegan" in your bio, but you've devoured this [Jatt: land-owning youth] raw
ਹਾਏ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
hAe tuhADIAM umarAM jiMne tAM kola bora ne rakkhe nI
The calibers of weapons I keep are older than your entire age
ਉਹ ਤੁਹਾਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
uha tuhADIAM umarAM jiMne tAM kola bora ne rakkhe nI
Oh, the calibers of weapons I keep are older than your entire age
ਵੇ ਮੈਂ ਪੀ ਯੂ ਦੇ ਵਿਚ ਪੜ੍ਹਦੀ ਕਦੇ ਕਦਾਈਂ ਸਟੂ ਸੀ ਖੜ੍ਹਦੀ
ve maiM pI yU de vicha pa.DhadI kade kadAIM saTU sI kha.DhadI
I study at [PU: Panjab University, Chandigarh], and occasionally I’d stand at the Stu-C [Student Centre]

ਕੁੜੀਆਂ ਦੀ ਢਾਣੀ ਸੜਦੀ ਕੁੜੀਆਂ ਦੀ ਢਾਣੀ ਸੜਦੀ ਓਦਾਂ ਵਾਂਗੂ ਮੈਂ ਕਵਾਂ
ku.DIAM dI DhANI sa.DadI ku.DIAM dI DhANI sa.DadI odAM vAMgU maiM kavAM
The group of [Kudi: girls/maidens] would burn with envy, the group of [Kudi: girls/maidens] would burn with envy, and that's how I’d describe it
ਉਏ ਉਂਝ ਹੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
ue uMjha hI lAuMdI tainUM ainaka lA ke vekhAM ve
I just put on my glasses just to catch a glimpse of you
ਮੈਂ ਉਂਝ ਹੀ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਵੇ
maiM uMjha hI lAuMdI tainUM ainaka lA ke vekhAM ve
I just put on my glasses just to catch a glimpse of you
ਯਾਰੀ ਸੌ ਬਟਾ ਸੌ ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI sau baTA sau A ToTala gaDDI challadI kitthe A lokala
This friendship is a hundred out of hundred, the car never just stays local
ਯਾਰੀ ਸੌ ਬਟਾ ਸੌ ਆ ਟੋਟਲ ਗੱਡੀ ਚੱਲਦੀ ਕਿੱਥੇ ਆ ਲੋਕਲ
yArI sau baTA sau A ToTala gaDDI challadI kitthe A lokala
This friendship is a hundred out of hundred, the car never just stays local
ਡਿੱਗੀ 'ਤੇ ਯਾਰ ਬਹਿੰਦੇ ਜਾਂ ਬੋਤਲ ਨੀ ਯਾਰ ਬਹਿੰਦੇ ਜਾਂ ਬੋਤਲ ਹਰ ਇੱਕ ਦੇ ਨਾਲ ਬਣਦੀ ਨੀ
DiggI 'te yAra bahiMde jAM botala nI yAra bahiMde jAM botala hara ikka de nAla baNadI nI
In the trunk sit [Yaar: close friends/brothers; carries significant cultural weight regarding loyalty] or a bottle, yes [Yaar: close friends/brothers] or a bottle, I don't vibe with everyone
ਹੋ ਤੇਰੀ ਦੀਦ ਤਾਂ ਅੜੀਏ ਨੀ ਨਿਕੋਟੀਨ ਦੇ ਵਰਗੀ ਨੀ
ho terI dIda tAM a.DIe nI nikoTIna de varagI nI
But a glimpse of you, my stubborn darling, is just like nicotine
ਤੇਰੀ ਦੀਦ ਤਾਂ ਅੜੀਏ ਨੀ ਨਿਕੋਟੀਨ ਦੇ ਵਰਗੀ ਨੀ
terI dIda tAM a.DIe nI nikoTIna de varagI nI
A glimpse of you, my stubborn darling, is just like nicotine
ਲੈ ਬੋਚ ਸਾਂਭ ਤੂੰ ਜਾਂਦਿਆਂ ਜਾਂਦਾ ਹੁਸਨ ਜੱਟੀ ਦਾ ਖਿੰਡਿਆ
lai bocha sAMbha tUM jAMdiAM jAMdA husana jaTTI dA khiMDiA
Catch it and cherish it as you go, the scattered beauty of this [Jatti: Female of the Jatt community]

ਪੰਡਿਤ ਕਰ ਗਿਆ ਕੋਈ ਵਿੱਦਿਆ ਪੰਡਿਤ ਕਰ ਗਿਆ ਕੋਈ ਵਿੱਦਿਆ ਕੁੰਡਲੀ ਵਾਹ ਕੇ ਲੈ ਗਿਆ ਵੇ
paMDita kara giA koI viddiA paMDita kara giA koI viddiA kuMDalI vAha ke lai giA ve
A priest has performed some ritual, a priest has performed some ritual, he has drawn my horoscope and taken it
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will be left for you if someone else takes me away in marriage?
ਕੀ ਪੱਲੇ ਤੇਰੇ ਰਹਿ ਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
kI palle tere rahi jU je koI viAha ke lai giA ve
What will be left for you if someone else takes me away in marriage?
ਉਹ ਵਿੱਦਿਆ ਥਾਈਂ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਠੋਕੀ
uha viddiA thAIM jAU rokI jadoM rapha਼la siddhI maiM ThokI
That ritual will be stopped right there once I fire my rifle straight
ਵਿੱਦਿਆ ਥਾਈਂ ਜਾਊ ਰੋਕੀ ਜਦੋਂ ਰਫ਼ਲ ਸਿੱਧੀ ਮੈਂ ਠੋਕੀ
viddiA thAIM jAU rokI jadoM rapha਼la siddhI maiM ThokI
That ritual will be stopped right there once I fire my rifle straight
ਨੀ ਜਿੰਦ ਅੜੀਆਂ ਭੰਨਣ ਦਾ ਸ਼ੌਕੀ ਉਹ ਅੜੀਆਂ ਭੰਨਣ ਦਾ ਸ਼ੌਕੀ ਨੀ ਖੂੰਜਿਆਂ ਨਾਲ ਲਾ ਦੂੰਗਾ
nI jiMda a.DIAM bhaMnaNa dA sa਼aukI uha a.DIAM bhaMnaNa dA sa਼aukI nI khUMjiAM nAla lA dUMgA
My soul is fond of breaking stubborn wills, fond of breaking stubborn wills, I'll back them into a corner
ਉਹ ਜੇ ਨਾ ਹੋਈ ਵਿਚ ਕਰਮਾਂ ਨੀ ਧੱਕੇ ਨਾਲ ਵਿਆਹ ਲੂੰਗਾ
uha je nA hoI vicha karamAM nI dhakke nAla viAha lUMgA
If it’s not written in our fate, I’ll marry you by sheer force
ਜੇ ਨਾ ਮਰਜ਼ੀ ਨਾਲ ਤੋਰੀ ਨੀ ਧੱਕੇ ਨਾਲ ਵਿਆਹ ਲੂੰਗਾ
je nA maraja਼I nAla torI nI dhakke nAla viAha lUMgA
If you aren’t given to me willingly, I’ll marry you by sheer force