Mittran Di Sohn
by HUSTINDERft Desi Crew, Mandeep Maavi
ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ, ਦੇਸੀ ਕਰੂ
desI karU, desI karU, desI karU, desI karU
Desi Crew, Desi Crew, Desi Crew, Desi Crew [Music production brand reference]
ਤੇਰੀਆਂ ਅਦਾਵਾਂ ਉੱਤੋਂ ਜਾਵਾਂ ਬਲਿਹਾਰੇ
terIAM adAvAM uttoM jAvAM balihAre
I surrender my soul to your graceful charms
ਨੀ ਤੇਰੀਆਂ ਅਦਾਵਾਂ ਉੱਤੋਂ ਜਾਵਾਂ ਬਲਿਹਾਰੇ
nI terIAM adAvAM uttoM jAvAM balihAre
I surrender my soul to your graceful charms [Nee: a gender-specific vocative used to address a woman directly]
ਨਖਰੇ ਜੇ ਕਰ-ਕਰ ਠੱਗੀ ਜਾਣੀ ਐਂ
nakhare je kara-kara ThaggI jANI aiM
With your playful pouting, you keep stealing my heart away
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly [Mitran: this friend/yours truly] desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਯਾਰ ਮੇਰੇ ਕਹਿੰਦੇ ਛੇਤੀ ਪੁੱਛ ਮੁਟਿਆਰ ਨੂੰ
yAra mere kahiMde ChetI puchCha muTiAra nUM
My brothers [Yaar: close friends/brothers; carries significant cultural weight regarding loyalty] say ask this maiden soon [Mutiyar: a young, eligible maiden]
ਦਿਲ ਦੇ ਸੁਣਾ ਦੇ ਸਾਰੇ ਦੁੱਖ ਮੁਟਿਆਰ ਨੂੰ
dila de suNA de sAre dukkha muTiAra nUM
Tell this maiden all the secrets and sorrows of your heart
ਹੈ ਦੁੱਖ ਮੁਟਿਆਰ ਨੂੰ
hai dukkha muTiAra nUM
Yes, tell them to the maiden
ਯਾਰ ਮੇਰੇ ਕਹਿੰਦੇ ਛੇਤੀ ਪੁੱਛ ਮੁਟਿਆਰ ਨੂੰ
yAra mere kahiMde ChetI puchCha muTiAra nUM
My brothers say ask this maiden soon
ਦਿਲ ਦੇ ਸੁਣਾ ਦੇ ਸਾਰੇ ਦੁੱਖ ਮੁਟਿਆਰ ਨੂੰ
dila de suNA de sAre dukkha muTiAra nUM
Tell this maiden all the secrets and sorrows of your heart
ਗੂੜ੍ਹੇ ਸੂਟ ਤੇਰੇ ਮੁੱਖੜੇ 'ਤੇ ਲਾਲੀਆਂ
gU.Dhe sUTa tere mukkha.De 'te lAlIAM
Dark-hued suits and a rosy glow upon your face
ਗੂੜ੍ਹੇ ਸੂਟ ਤੇਰੇ ਮੁੱਖੜੇ 'ਤੇ ਲਾਲੀਆਂ
gU.Dhe sUTa tere mukkha.De 'te lAlIAM
Dark-hued suits and a rosy glow upon your face
ਲਾਲੀ ਨੀ ਸੰਧੂਰ ਦੀ ਤੂੰ ਡੱਬੀ ਜਾਣੀ ਐਂ
lAlI nI saMdhUra dI tUM DabbI jANI aiM
You’ve stolen the radiant color from a box of vermillion
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਝਾਂਜਰਾਂ ਵਿਖਾਉਣੀ ਐਂ ਤੂੰ ਪਹੁੰਚੇ ਚੱਕ-ਚੱਕ ਕੇ
jhAMjarAM vikhAuNI aiM tUM pahuMche chakka-chakka ke
You show off your anklets by lifting your hem ever so slightly
ਨੱਚਦੀ ਪਰਾਡਾ ਨਾਲ ਅੱਖ ਬਿੱਲੋ ਡੱਕ ਕੇ
nachchadI parADA nAla akkha billo Dakka ke
Dancing in Prada, you keep your gaze steady, my darling [Billo: endearment for a beautiful girl, often implying light/hazel eyes]
ਨੀ ਅੱਖ ਬਿੱਲੋ ਡੱਕ ਕੇ
nI akkha billo Dakka ke
Yes, keeping your gaze steady, my darling
ਝਾਂਜਰਾਂ ਵਿਖਾਉਣੀ ਐਂ ਤੂੰ ਪਹੁੰਚੇ ਚੱਕ-ਚੱਕ ਕੇ
jhAMjarAM vikhAuNI aiM tUM pahuMche chakka-chakka ke
You show off your anklets by lifting your hem ever so slightly
ਨੱਚਦੀ ਪਰਾਡਾ ਨਾਲ ਅੱਖ ਬਿੱਲੋ ਡੱਕ ਕੇ
nachchadI parADA nAla akkha billo Dakka ke
Dancing in Prada, you keep your gaze steady, my darling
ਤੇਰੇ ਚਿੱਤ ਧਿਆਨ ਮਨਦੀਪ ਮਾਵੀ ਦਾ
tere chitta dhiAna manadIpa mAvI dA
Your heart and mind are fixed on Mandeep Maavi [Self-reference to the song's lyricist]
ਤੇਰੇ ਚਿੱਤ ਧਿਆਨ ਮਨਦੀਪ ਮਾਵੀ ਦਾ
tere chitta dhiAna manadIpa mAvI dA
Your heart and mind are fixed on Mandeep Maavi
ਤੂੰ ਵੀ ਸੰਗ ਕੇ ਚੁੰਨੀ ਦੀ ਕੋਰ ਚੱਬੀ ਜਾਣੀ ਐਂ
tUM vI saMga ke chuMnI dI kora chabbI jANI aiM
Even you, in your shyness, keep biting the corner of your veil [Chunni: traditional headscarf/veil]
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦਾ ਦਿਲ ਤੇਰਾ ਦਿਲ ਮੰਗਦਾ
mittarAM dA dila terA dila maMgadA
Yours truly desires only your heart in return
ਨੀ ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
nI mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਮਿੱਤਰਾਂ ਦੀ ਸਹੁੰ ਸੋਹਣੀ ਲੱਗੀ ਜਾਣੀ ਐਂ
mittarAM dI sahuM sohaNI laggI jANI aiM
I swear by myself, you just keep getting more beautiful
ਨੱਕ ਵਾਲੇ ਕੋਕੇ ਨੂੰ ਸਿਖਾਇਆ ਮੈਨੂੰ ਲੱਗਦਾ
nakka vAle koke nUM sikhAiA mainUM laggadA
It seems you've trained the stud in your nose to tease me
ਨੀ ਐਲ.ਜੀ. ਦੇ ਰੌਂਦ ਵਾਂਗੂ ਕਾਲਜੇ 'ਚ ਵੱਜਦਾ
nI aila.jI. de rauMda vAMgU kAlaje 'cha vajjadA
It strikes my heart like a shot from an LG round [Reference to a lethal caliber bullet/ammunition]
ਹੈ ਕਾਲਜੇ 'ਚ ਵੱਜਦਾ
hai kAlaje 'cha vajjadA
Yes, it strikes right through my heart
ਨੱਕ ਵਾਲੇ ਕੋਕੇ ਨੂੰ ਸਿਖਾਇਆ ਮੈਨੂੰ ਲੱਗਦਾ
nakka vAle koke nUM sikhAiA mainUM laggadA
It seems you've trained the stud in your nose to tease me
ਨੀ ਐਲ.ਜੀ. ਦੇ ਰੌਂਦ ਵਾਂਗੂ ਕਾਲਜੇ 'ਚ ਵੱਜਦਾ
nI aila.jI. de rauMda vAMgU kAlaje 'cha vajjadA
It strikes my heart like a shot from an LG round
ਕਰੂ ਰਿਕੁਆਇਰਮੈਂਟਾਂ ਜੱਟ ਪੂਰੀਆਂ
karU rikuAiramaiMTAM jaTTa pUrIAM
This [Jatt: a member of the land-owning agricultural community known for pride] will fulfill your every requirement
ਕਰੂ ਰਿਕੁਆਇਰਮੈਂਟਾਂ ਜੱਟ ਪੂਰੀਆਂ
karU rikuAiramaiMTAM jaTTa pUrIAM
This [Jatt] will fulfill your every requirement
ਦੱਸ ਕਿਹੋ ਜਿਹਾ ਦਿਲਜਾਨੀ ਲੱਭੀ ਜਾਣੀ ਐਂ
dassa kiho jihA dilajAnI labbhI jANI aiM
Tell me, what kind of soulmate are you searching for?