Morniya’n

by HUSTINDER

ਮਹਿੰਗੇ ਭਾਅ ਦੀ ਐਨਕ ਅੱਖ 'ਤੇ
mahiMge bhAa dI ainaka akkha 'te
Expensive shades resting on your eyes,
ਨਾ ਸਰਫੇ ਦਾ ਪਰਹੇਜ਼ ਕੋਈ
nA saraphe dA paraheja਼ koI
You don't believe in the slightest restraint.
ਮੱਠੀ ਰੱਖ ਕੇ ਚਾਲ ਗੱਡੀ ਦੀ
maTThI rakkha ke chAla gaDDI dI
Keeping the car at a slow, steady crawl,
ਅੱਖ ਘੁਮਾਉਂਦੇ ਤੇਜ਼ ਤੁਸੀਂ
akkha ghumAuMde teja਼ tusIM
Yet your eyes scan the scene with lightning speed.
ਨਖਰੇ ਨੂੰ ਹੱਥ ਪਾ ਲੈਂਦੇ ਓ
nakhare nUM hattha pA laiMde o
You've truly learned how to handle my whims,
ਨਖਰੇ ਨੂੰ ਹੱਥ ਪਾ ਲੈਂਦੇ ਓ
nakhare nUM hattha pA laiMde o
You've truly learned how to handle my whims.
ਝੱਲਦੇ ਘੂਰ ਨਾ ਹਿੰਡਾਂ ਦੀ
jhallade ghUra nA hiMDAM dI
I won't tolerate any scowl or stubbornness,
ਸ਼ਹਿਰਾਂ ਵਿਚ ਜਵਾਨੀ ਮਾਣੇ
sa਼hirAM vicha javAnI mANe
You enjoy your youth in the city,
ਤੁਹਾਡੀ ਯਾਰੀ ਜੰਮੀ ਪਿੰਡਾਂ ਦੀ
tuhADI yArI jaMmI piMDAM dI
But your friendship is rooted deep in the villages.
ਸ਼ਹਿਰਾਂ ਵਿਚ ਜਵਾਨੀ ਮਾਣੇ
sa਼hirAM vicha javAnI mANe
You enjoy your youth in the city,
ਤੁਹਾਡੀ ਯਾਰੀ ਜੰਮੀ ਪਿੰਡਾਂ ਦੀ
tuhADI yArI jaMmI piMDAM dI
But your friendship is rooted deep in the villages.
ਸ਼ਹਿਰਾਂ ਵਿਚ ਜਵਾਨੀ ਮਾਣੇ
sa਼hirAM vicha javAnI mANe
You enjoy your youth in the city,
ਤੁਹਾਡੀ ਯਾਰੀ ਜੰਮੀ ਪਿੰਡਾਂ ਦੀ
tuhADI yArI jaMmI piMDAM dI
But your friendship is rooted deep in the villages.
ਸ਼ਹਿਰਾਂ ਵਿਚ ਜਵਾਨੀ ਮਾਣੇ
sa਼hirAM vicha javAnI mANe
You enjoy your youth in the city,
ਤੁਹਾਡੀ ਯਾਰੀ ਜੰਮੀ ਪਿੰਡਾਂ ਦੀ
tuhADI yArI jaMmI piMDAM dI
But your friendship is rooted deep in the villages.
ਸਰਕਾਰੀ ਲੋਹਾ ਕੁੱਟੀਏ ਪਿੰਡਾਂ ਵਿਚ
sarakArI lohA kuTTIe piMDAM vicha
We bash [Government iron: referring to handcuffs or prison bars] in the villages,
ਸਾਡੀ ਚੈਸਟ 'ਤੇ ਗੌਰ ਹੋਵੇ
sADI chaisaTa 'te gaura hove
People pay close attention to the width of my chest.
ਹਾਏ ਤੁਰਦੇ ਐਦਾਂ ਹਾਣ ਦੀਏ ਨੀ
hAe turade aidAM hANa dIe nI
Oh, we walk with such a stately gait, [Haan diye: term for a female of the same age/peer],
ਜਿਵੇਂ ਚੀਫ਼ ਗੈਸਟ ਦੀ ਤੋਰ ਹੋਵੇ
jiveM chIpha਼ gaisaTa dI tora hove
As if it were the grand entrance of a Chief Guest.
ਹਾਏ ਲਾ ਕੇ ਮਹਿਫ਼ਲ ਵਿਚ ਕਰ ਲਈਏ
hAe lA ke mahipha਼la vicha kara laIe
After sharing a few rounds in our gathering,
ਘੁੱਟ ਲਾ ਕੇ ਮਹਿਫ਼ਲ ਵਿਚ ਕਰ ਲਈਏ
ghuTTa lA ke mahipha਼la vicha kara laIe
After sharing a few rounds in our gathering.
ਗੱਲਾਂ ਜ਼ੋਰ ਦੀਆਂ ਜਾਂ ਟੌਹਰ ਦੀਆਂ
gallAM ja਼ora dIAM jAM Tauhara dIAM
We talk of power and of grand style.
ਪੱਟਾਂ ਦੇ ਵਿਚ ਘੁੱਗੀਆਂ ਜੱਟਾਂ ਦੇ
paTTAM de vicha ghuggIAM jaTTAM de
These [Jatts: land-owning agricultural community] have [Ghughiya'n: muscular curves on thighs resembling doves],
ਨੀ ਆਲੇ ਦੁਆਲੇ ਮੋਰਨੀਆਂ
nI Ale duAle moranIAM
And they are surrounded by [Morniya'n: peahens; a metaphor for beautiful, graceful women].
ਪੱਟਾਂ ਦੇ ਵਿਚ ਘੁੱਗੀਆਂ ਜੱਟਾਂ ਦੇ
paTTAM de vicha ghuggIAM jaTTAM de
These [Jatts] have [Ghughiya'n] on their thighs,
ਨੀ ਆਲੇ ਦੁਆਲੇ ਮੋਰਨੀਆਂ
nI Ale duAle moranIAM
And they are surrounded by [Morniya'n].
ਹਾਏ ਪੱਟਾਂ ਦੇ ਵਿਚ ਘੁੱਗੀਆਂ ਜੱਟਾਂ ਦੇ
hAe paTTAM de vicha ghuggIAM jaTTAM de
Oh, these [Jatts] have [Ghughiya'n] on their thighs,
ਨੀ ਆਲੇ ਦੁਆਲੇ ਮੋਰਨੀਆਂ
nI Ale duAle moranIAM
And they are surrounded by [Morniya'n].
ਹੁਣ ਮਲਕੀ ਮਲਕੀ ਕਰਦੇ ਫਿਰਦੇ
huNa malakI malakI karade phirade
Now you wander around calling me [Malki: a legendary folk heroine known for her beauty],
ਮਲਕੀ ਮਲਕੀ ਕਰਦੇ ਫਿਰਦੇ
malakI malakI karade phirade
Wandering around calling me [Malki].
ਤੇਰੇ ਵਰਗੇ ਕਿਵੇਂ ਹੋਰ ਬੜੇ
tere varage kiveM hora ba.De
There are many others like you out there.
ਤੇਰੇ 'ਤੇ ਇਲਜ਼ਾਮ ਲਵਾਉਣੇ
tere 'te ilaja਼Ama lavAuNe
You want to pin accusations on me,
ਵੈਸੇ ਤਾਂ ਦਿਲ ਨੂੰ ਚੋਰ ਬੜੇ
vaise tAM dila nUM chora ba.De
Though many have already tried to steal my heart.
ਵੇ ਜਾਊਂਗੀ ਤਾਂ ਘਰ ਜਾਊਂਗੀ
ve jAUMgI tAM ghara jAUMgI
If I ever go anywhere, it will be to my husband's home,
ਜਾਊਂਗੀ ਤਾਂ ਘਰ ਜਾਊਂਗੀ
jAUMgI tAM ghara jAUMgI
If I ever go anywhere, it will be to my husband's home.
ਤੈਨੂੰ ਨੀ ਮਿਲਣਾ ਇਕੱਲੇ ਨੂੰ
tainUM nI milaNA ikalle nUM
I won't meet you all alone like this.
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੇ
je pAuNI aiM tAM muMdarI pA de
If you want to claim me, put a ring on my finger,
ਵਿਹਲੀ ਨੀ ਉਂਗਲ ਛੱਲੇ ਨੂੰ
vihalI nI uMgala Challe nUM
This finger isn't sitting vacant for a mere [Challa: a plain, simple band ring].
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੇ
je pAuNI aiM tAM muMdarI pA de
If you want to claim me, put a ring on my finger,
ਵਿਹਲੀ ਨੀ ਉਂਗਲ ਛੱਲੇ ਨੂੰ
vihalI nI uMgala Challe nUM
This finger isn't sitting vacant for a mere [Challa].
ਜੇ ਪਾਉਣੀ ਐਂ ਤਾਂ ਮੁੰਦਰੀ ਪਾ ਦੇ
je pAuNI aiM tAM muMdarI pA de
If you want to claim me, put a ring on my finger.
ਹੋ ਗੇੜੇ ਗੇੜੇ ਗੇੜੇ ਨੀ
ho ge.De ge.De ge.De nI
Oh, circles, circles, and more circles [Gera: a flirtatious lap or round],
ਤੂੰ 21 ਸਾਲ ਦੇ ਨੇੜੇ
tUM 21 sAla de ne.De
You are nearing twenty-one years of age.
ਤੇਰਾ ਯਾਰ 26 ਨੂੰ ਛੇੜੇ
terA yAra 26 nUM Che.De
[Yours truly] is flirting with twenty-six,
ਦੇਵੇ ਗੇੜੇ ਟਾਇਰ ਉਧੇੜੇ
deve ge.De TAira udhe.De
Doing rounds until the tires are worn down.
ਜਿਵੇਂ ਤੂੰ ਸੀਣ ਉਧੇੜੇ ਤਰਪਾਈ ਪਿੱਛੋਂ
jiveM tUM sINa udhe.De tarapAI pichChoM
Just like you rip the stitches after doing the [Tarpai: traditional hand-hemming].
ਹਾਏ ਕਰ ਨਾ ਕਾਹਲੀ ਹਾਣ ਦੀਏ ਨੀ
hAe kara nA kAhalI hANa dIe nI
Hey, don't be in such a hurry, my dear,
ਨੰਬਰ ਲੱਗੂ ਵੱਡੇ ਬਾਈ ਪਿੱਛੋਂ
naMbara laggU vaDDe bAI pichChoM
Your turn comes only after my elder brother.
ਮੂੰਹ ਕਰ ਨਾ ਕਾਹਲੀ ਹਾਣ ਦੀਏ ਨੀ
mUMha kara nA kAhalI hANa dIe nI
Don't turn your face away in a hurry, my dear,
ਬੇਬੇ ਸੱਸ ਬਣੂਗੀ ਤਾਈ ਪਿੱਛੋਂ
bebe sassa baNUgI tAI pichChoM
My mother will become your mother-in-law only after the [Tai: wife of father’s elder brother].
ਹਾਏ ਕਰ ਨਾ ਕਾਹਲੀ ਹਾਣ ਦੀਏ
hAe kara nA kAhalI hANa dIe
Hey, don't be in such a hurry, my dear.
ਵੇ ਕਿੱਥੇ ਨਾਪ ਗੁੱਟਾਂ ਦਾ ਲੈਂਦੇ
ve kitthe nApa guTTAM dA laiMde
Where would you even find the time to measure my wrists?
ਕਿੱਥੇ ਨਾਪ ਗੁੱਟਾਂ ਦਾ ਲੈਂਦੇ
kitthe nApa guTTAM dA laiMde
Where would you even find the time to measure my wrists?
ਚਸਕੇ ਤੁਹਾਨੂੰ ਡੌਲਿਆਂ ਦੇ
chasake tuhAnUM DauliAM de
You are only obsessed with your biceps.
ਖਰੀ ਚਾਂਦੀ ਵਿਚ ਹਿਸਾਬ ਨੀ ਰੱਖਦੇ
kharI chAMdI vicha hisAba nI rakkhade
You don't keep an account of pure silver,
ਖਰੀ ਗੋਲੀ ਦੇ ਤੋਲਿਆਂ ਦਾ
kharI golI de toliAM dA
But you count every gram of a lead bullet.
ਓ ਓਪਰਿਆਂ ਨਾਲ ਹਾਣ ਦਿਆ
o opariAM nAla hANa diA
Oh, [Haan dya: male peer/partner], with strangers,
ਓ ਓਪਰਿਆਂ ਨਾਲ ਹਾਣ ਦਿਆ
o opariAM nAla hANa diA
I don't break my silence very easily.
ਮੈਂ ਬਹੁਤੀ ਚੁੱਪ ਨਾ ਤੋੜਾਂ ਵੇ
maiM bahutI chuppa nA to.DAM ve
My complexion is becoming as radiant as pure light,
ਰੰਗ ਚਾਨਣ ਵਰਗਾ ਹੋਈ ਜਾਂਦਾ ਏ
raMga chAnaNa varagA hoI jAMdA e
As if I’ve squeezed the essence of the moon onto my face.
ਜਿਵੇਂ ਮੁੱਖ 'ਤੇ ਚੰਨ ਨਿਚੋੜਾਂ ਵੇ
jiveM mukkha 'te chaMna nicho.DAM ve
My complexion is becoming as radiant as pure light,
ਰੰਗ ਚਾਨਣ ਵਰਗਾ ਹੋਈ ਜਾਂਦਾ ਏ
raMga chAnaNa varagA hoI jAMdA e
As if I’ve squeezed the essence of the moon onto my face.
ਜਿਵੇਂ ਮੁੱਖ 'ਤੇ ਚੰਨ ਨਿਚੋੜਾਂ ਵੇ
jiveM mukkha 'te chaMna nicho.DAM ve
My complexion is becoming as radiant as pure light.
ਰੰਗ ਚਾਨਣ ਵਰਗਾ ਹੋਈ ਜਾਂਦਾ ਏ
raMga chAnaNa varagA hoI jAMdA e
Slipping right out of my hands,
ਹੱਥਾਂ ਵਿਚੋਂ ਗਿਰਦਾ ਜਾਂਦਾ
hatthAM vichoM giradA jAMdA
Your beauty is like the [Chona: elite variety of rice] harvest.
ਤੇਰਾ ਰੰਗ ਚੋਣੇ ਦੇ ਵਾਂਗੂ ਨੀ
terA raMga choNe de vAMgU nI
I will be of use to you in hard times,
ਹਾਏ ਔਖੇ ਵੇਲੇ ਕੰਮ ਆਵਾਂਗੇ
hAe aukhe vele kaMma AvAMge
Like stored wheat or a reserve of gold.
ਕਣਕ ਜਾਂ ਸੋਨੇ ਵਾਂਗੂ ਨੀ
kaNaka jAM sone vAMgU nI
If I ever happen to forget you,
ਕਿਤੇ ਚੇਤਾ ਤੇਰਾ ਭੁੱਲ ਜੇ ਹਾਏ
kite chetA terA bhulla je hAe
If I ever forget you, then—
ਚੇਤਾ ਤੇਰਾ ਭੁੱਲ ਜੇ ਤੂੰ
chetA terA bhulla je tUM
I'm as stubborn as a [Laan: a mechanical lock or a strong traditional bond].
ਆਪਾਂ ਟਿੱਚ ਦੱਬੀ ਲਾਣ ਜਿਹੀ
ApAM Tichcha dabbI lANa jihI
You have a trail of noise following you,
ਸ਼ੋਰ ਜੇ ਪਿੱਛੇ ਲਾਈ ਫਿਰੇ
sa਼ora je pichChe lAI phire
Like a drop of [Paan: betel leaf juice] fallen on a wedding carriage.
ਡੋਲੀ 'ਤੇ ਡਿੱਗੀ ਪਾਣ ਜਿਹੀ
DolI 'te DiggI pANa jihI
You won't find protectors like us,
ਨੀ ਸਾਡੇ ਕੋਲੋਂ ਨੀ ਰੱਖਵਾਲੇ
nI sADe koloM nI rakkhavAle
You won't find a friendship as prideful as ours.
ਯਾਰੀ ਲੱਭਣੀ ਨਹੀਂ ਮਾਣ ਜਿਹੀ
yArI labbhaNI nahIM mANa jihI
You won't find protectors like us,
ਨੀ ਸਾਡੇ ਕੋਲੋਂ ਨੀ ਰੱਖਵਾਲੇ
nI sADe koloM nI rakkhavAle
You won't find a friendship as prideful as ours.
ਯਾਰੀ ਲੱਭਣੀ ਨਹੀਂ ਮਾਣ ਜਿਹੀ
yArI labbhaNI nahIM mANa jihI

Share

More by HUSTINDER

View all songs →