Move Your Car

by HUSTINDERft Jasmeen Akhtar, Savraj, Ricky Khan

ਸਾਲ ਪਿਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
sAla piChale toM ba.DI atta chakkI phiradA sI
Since last year, he had been causing a massive frenzy [Att: wrecking havoc/creating a storm]
ਇਹਦੇ ਨਾਲ ਦਾ ਹਰੇਕ ਸਮਝਾਉਂਦਾ ਚਿਰ ਦਾ ਸੀ
ihade nAla dA hareka samajhAuMdA chira dA sI
Every single one of his associates had been trying to warn him for a long time

ਉਹ ਨਾ ਟਲਿਆ ਚੰਦ ਚੜ੍ਹਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha nA TaliA chaMda cha.DhAtA ku.De nI terI kaiTavAka ne
He didn't listen and caused a monumental disaster [Ni/Nee: gender-specific vocative for a woman], all because of your catwalk
ਉਹ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira kaDhavAtA ku.De nI terI kaiTavAka ne
He’s been uprooted [Puttia: conquered/destroyed] and a blood-feud has been sparked, maiden [Kudi: girl/maiden], by your catwalk
ਉਹ ਪੱਟਤਾ ਵੈਰ ਦੇਖ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira dekha paTTatA vaira kaDhavAtA ku.De nI terI kaiTavAka ne
He’s been uprooted, look, he's destroyed, a feud has been sparked, maiden, by your catwalk
ਤੇਰੇ ਪਿੰਡ ਦੀ ਲੋਕੇਸ਼ਨ ਪਾਈ ਨੀ ਮੌਤ ਹਾਕਾਂ ਮਾਰ ਬੁਲਾਈ
tere piMDa dI lokesa਼na pAI nI mauta hAkAM mAra bulAI
He set the location to your village, effectively summoning death with his own hands
ਹਾਕਾਂ ਮਾਰ ਬੁਲਾਈ
hAkAM mAra bulAI
Effectively summoning death with his own hands
ਮੋਢਿਆਂ 'ਚ ਪੱਟੇ ਫਸਾਏ ਸੀ ਉਡੀਕ ਜਾਂਦੇ ਤੇਰੇ ਭਾਈ
moDhiAM 'cha paTTe phasAe sI uDIka jAMde tere bhAI
With belts strapped across their shoulders, your brothers were lying in wait
ਉਡੀਕ ਜਾਂਦੇ ਤੇਰੇ ਭਾਈ
uDIka jAMde tere bhAI
Your brothers were lying in wait
ਹਾਏ ਉਹ ਉੱਤੋਂ ਕੁੱਟਿਆ ਬੂਥਾ ਸਜਾਤਾ ਹਾਏ ਨੀ ਤੇਰੀ ਕੈਟਵਾਕ ਨੇ
hAe uha uttoM kuTTiA bUthA sajAtA hAe nI terI kaiTavAka ne
Oh, they thrashed him and rearranged his face, alas, all because of your catwalk
ਉਹ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira kaDhavAtA ku.De nI terI kaiTavAka ne
He’s been uprooted and a blood-feud has been sparked, maiden, by your catwalk
ਉਹ ਪੱਟਤਾ ਵੈਰ ਦੇਖ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira dekha paTTatA vaira kaDhavAtA ku.De nI terI kaiTavAka ne
He’s been uprooted, look, he's destroyed, a feud has been sparked, maiden, by your catwalk
ਹੁਣ ਮਿਰਜ਼ਾ ਬਣ ਕੇ ਸਾਹਿਬਾ ਫਿਰਦੀ ਸੀ
huNa miraja਼A baNa ke sAhibA phiradI sI
He tried to play the hero [Mirza: the tragic legendary lover], while you acted like [Sahiba: the heroine who famously broke Mirza's arrows]
ਫੀਲਿੰਗਾਂ ਦੇ ਵਿਚ ਹਿੱਕ ਤਣੀ ਫਿਰਦੀ ਸੀ
phIliMgAM de vicha hikka taNI phiradI sI
With a chest puffed out high, he was lost in his own feelings
ਹੁਣ ਪੁੱਛਦੀ ਏ ਉਹਦੀ ਸੁੱਖ-ਸਾਂਦ ਉਹਨਾਂ ਤੋਂ
huNa puchChadI e uhadI sukkha-sAMda uhanAM toM
Now you're asking about his well-being from the very people...
ਨੀ ਉਹਦੇ ਪਿੱਛੇ ਜਿਨ੍ਹਾਂ ਨਾਲ ਲੜੀ ਫਿਰਦੀ ਸੀ
nI uhade pichChe jinhAM nAla la.DI phiradI sI
...with whom you were fighting just for his sake
ਕਹਿੰਦੇ ਜੰਡ ਵਾਲਾ ਪੌਣ ਦਿਖਾਤਾ ਹਾਏ ਨੀ ਤੇਰੀ ਕੈਟਵਾਕ ਨੇ
kahiMde jaMDa vAlA pauNa dikhAtA hAe nI terI kaiTavAka ne
They say you've shown him the legendary tree of defeat [Jand: the tree where Mirza was killed], alas, all because of your catwalk
ਉਹ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira kaDhavAtA ku.De nI terI kaiTavAka ne
He’s been uprooted and a blood-feud has been sparked, maiden, by your catwalk
ਉਹ ਪੱਟਤਾ ਵੈਰ ਦੇਖ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira dekha paTTatA vaira kaDhavAtA ku.De nI terI kaiTavAka ne
He’s been uprooted, look, he's destroyed, a feud has been sparked, maiden, by your catwalk
ਸੀਗੇ ਨਾਲ ਰੀਲਾਂ ਵਿਚ ਨੱਚਦੇ ਨੀ ਪਤਾ ਲੱਗਿਆ ਨਾ ਕਦੋਂ ਕੰਧਾਂ ਟੱਪ ਗਏ
sIge nAla rIlAM vicha nachchade nI patA laggiA nA kadoM kaMdhAM Tappa gae
Those who used to dance with him in social media reels, nobody saw them vanish over the walls

ਉਹ ਭਦੌੜ ਵਾਲੇ ਨੇ ਦੱਸਿਆ ਨੀ ਜਿਊਂਦੇ ਰਹਿਣ ਜਿਨ੍ਹਾਂ ਨੇ ਚੱਕਿਆ
uha bhadau.Da vAle ne dassiA nI jiUMde rahiNa jinhAM ne chakkiA
The one from Bhadaur [Self-reference to the lyricist/artist's roots] told me, long live those who picked him up
ਉਹਦੀ ਜੱਗਬਾਣੀ ਨਾਲ ਪਾਤਾ ਹਾਏ ਨੀ ਤੇਰੀ ਕੈਟਵਾਕ ਨੇ
uhadI jaggabANI nAla pAtA hAe nI terI kaiTavAka ne
His story ended up in the headlines [Jagbani: a popular Punjabi newspaper], alas, all because of your catwalk
ਉਹ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira kaDhavAtA ku.De nI terI kaiTavAka ne
He’s been uprooted and a blood-feud has been sparked, maiden, by your catwalk
ਉਹ ਪੱਟਤਾ ਵੈਰ ਦੇਖ ਪੱਟਤਾ ਵੈਰ ਕਢਵਾਤਾ ਕੁੜੇ ਨੀ ਤੇਰੀ ਕੈਟਵਾਕ ਨੇ
uha paTTatA vaira dekha paTTatA vaira kaDhavAtA ku.De nI terI kaiTavAka ne
He’s been uprooted, look, he's destroyed, a feud has been sparked, maiden, by your catwalk

Share

More by HUSTINDER

View all songs →