Number Purana
by HUSTINDER
ਓ ਕਿਹੜੀ ਕਿਹੜੀ ਕਿਹੜੀ ਕਿਹੜੀ ਕਿਹੜੀ ਕਿਹੜੀ ਗੱਲ ਉੱਤੇ ਮਿੱਟੀ ਪਾਊਗੀ
o kiha.DI kiha.DI kiha.DI kiha.DI kiha.DI kiha.DI galla utte miTTI pAUgI
Oh, which specific things, which secrets will she try to bury and move on from?
ਕਿ ਲੋਕਾਂ ਤੋਂ ਲੁਕਾਊਗੀ ਹੋ ਗੀਤ ਕੱਲਾ ਕੱਲਾ ਆਇਆ ਜਦੋਂ ਭੇਦ ਖੋਲ੍ਹਦਾ
ki lokAM toM lukAUgI ho gIta kallA kallA AiA jadoM bheda kholhadA
How will she keep hiding them from the world? Every single song of mine will reveal the hidden truth
ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ ਬੰਦ ਬੋਲਦਾ ਉਹ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
naMbara purANA jIhadA baMda boladA baMda boladA uha dasse ku.DIAM nUM muMDA mere piMDa kola dA
The old phone number that now stays switched off, stays switched off; she tells other [Kudi: girl/maiden] it’s just a boy from near her village
ਓ ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ ਬੰਦ ਬੋਲਦਾ ਉਹ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
o naMbara purANA jIhadA baMda boladA baMda boladA uha dasse ku.DIAM nUM muMDA mere piMDa kola dA
Oh, that old number that stays switched off, stays switched off; she tells other [Kudi: girl/maiden] it’s just a boy from near her village
ਉੱਤੋਂ ਉੱਤੋਂ ਦੱਸੇ ਗੱਲ ਸਾਰੀ ਨਹੀਂ ਦੱਸਦੀ ਜੋ ਮੇਰੇ ਨਾਲ ਉਮਰ ਗੁਜ਼ਾਰੀ ਨਹੀਂ ਦੱਸਦੀ ਗੁਜ਼ਾਰੀ ਨਹੀਂ ਦੱਸਦੀ
uttoM uttoM dasse galla sArI nahIM dassadI jo mere nAla umara guja਼ArI nahIM dassadI guja਼ArI nahIM dassadI
Oh, that old number that stays switched off, stays switched off; she tells other [Kudi: girl/maiden] it’s just a boy from near her village
ਉੱਤੋਂ ਉੱਤੋਂ ਦੱਸੇ ਗੱਲ ਸਾਰੀ ਨਹੀਂ ਦੱਸਦੀ ਜੋ ਮੇਰੇ ਨਾਲ ਉਮਰ ਗੁਜ਼ਾਰੀ ਨਹੀਂ ਦੱਸਦੀ
uttoM uttoM dasse galla sArI nahIM dassadI jo mere nAla umara guja਼ArI nahIM dassadI
She only gives them a surface-level story; she doesn't mention the lifetime she spent with me, doesn't mention the life spent
ਓ ਜਿੰਨੀ ਮੇਰੇ ਨਾਲ ਸੀ ਕਿਤੇ ਖੁੱਲ੍ਹੀ ਤਾਂ ਨਹੀਂ ਹੋਣੀ ਚੇਤਾ ਭੁੱਲੀ ਤਾਂ ਨਹੀਂ ਹੋਣੀ ਮੇਰੀ ਜ਼ਿੰਦਗੀ ‘ਚ ਆਪਣੇ ਨੇ ਪੈਰ ਰੋਲਦਾ
o jiMnI mere nAla sI kite khullhI tAM nahIM hoNI chetA bhullI tAM nahIM hoNI merI ja਼iMdagI ‘cha ApaNe ne paira roladA
She only gives them a surface-level story; she doesn't mention the lifetime she spent with me
ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ ਬੰਦ ਬੋਲਦਾ ਉਹ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
naMbara purANA jIhadA baMda boladA baMda boladA uha dasse ku.DIAM nUM muMDA mere piMDa kola dA
Oh, the freedom she had with me, surely she hasn't found that elsewhere? Surely she hasn't forgotten? She’s trampling over the footprints she left in my life
ਓ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
o dasse ku.DIAM nUM muMDA mere piMDa kola dA
The old phone number that now stays switched off, stays switched off; she tells other girls it’s just a boy from near her village

Oh, she tells other girls it’s just a boy from near her village
ਓ ਸ਼ਕਲ ਵੀ ਯਾਦ ਹੋਣੀ ਬੋਲ ਵੀ ਪਛਾਣਦੀ ਉਹ ਟਿੱਬਿਆਂ ਦੀ ਜੰਮੀ ਰੁੱਤ ਬਰਫ਼ਾਂ ਦੀ ਮਾਣਦੀ ਬਰਫ਼ਾਂ ਦੀ ਮਾਣਦੀ
o sa਼kala vI yAda hoNI bola vI paChANadI uha TibbiAM dI jaMmI rutta barapha਼AM dI mANadI barapha਼AM dI mANadI
Oh, she tells other girls it’s just a boy from near her village
ਓ ਸ਼ਕਲ ਵੀ ਯਾਦ ਹੋਣੀ ਬੋਲ ਵੀ ਪਛਾਣਦੀ ਉਹ ਟਿੱਬਿਆਂ ਦੀ ਜੰਮੀ ਰੁੱਤ ਬਰਫ਼ਾਂ ਦੀ ਮਾਣਦੀ
o sa਼kala vI yAda hoNI bola vI paChANadI uha TibbiAM dI jaMmI rutta barapha਼AM dI mANadI
Oh, she must remember my face, she must recognize my voice; she was born in the [Tibbe: high sand dunes of rural Punjab] but now enjoys the snowy winters abroad
ਸਾਊ ਮੁਕਰਦੀ ਹੋਣੀ ਮੇਰੀ ਯਾਦ ਦੇਸ਼ ਤੋਂ ਦੀ ਇੰਟਿਊਸ਼ਨ ਜਿਹੀ ਆਉਂਦੀ ਮੈਨੂੰ ਲੁੱਕ-ਛਿੱਪ ਕੋਈ ਆਈਡੀ ਫਰੋਲ੍ਹਦਾ
sAU mukaradI hoNI merI yAda desa਼ toM dI iMTiUsa਼na jihI AuMdI mainUM lukka-Chippa koI AIDI pharolhadA
Oh, she must remember my face, she must recognize my voice; she was born in the [Tibbe: high sand dunes of rural Punjab] but now enjoys the snowy winters abroad
ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ ਬੰਦ ਬੋਲਦਾ ਉਹ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
naMbara purANA jIhadA baMda boladA baMda boladA uha dasse ku.DIAM nUM muMDA mere piMDa kola dA
The innocent girl must be denying my memories to that foreign land; I get an intuition that she secretly scrolls through my social media profiles
ਓ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
o dasse ku.DIAM nUM muMDA mere piMDa kola dA
The old phone number that now stays switched off, stays switched off; she tells other girls it’s just a boy from near her village
ਰੂਟ ਯਾਦ ਆਉਣਾ ਉਹਨੂੰ ਮਿੰਨੀ ਬੱਸ ਦਾ ਚਿਹਰਾ ਜੋ-ਜੋ ਹੱਸਦਾ ਹੋਣਾ ਜਦੋਂ ਕਿਤੇ ਜ਼ਿਕਰ [?] ਦਾ
rUTa yAda AuNA uhanUM miMnI bassa dA chiharA jo-jo hassadA hoNA jadoM kite ja਼ikara [?] dA
Oh, she tells other girls it’s just a boy from near her village
ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ ਬੰਦ ਬੋਲਦਾ ਉਹ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ
naMbara purANA jIhadA baMda boladA baMda boladA uha dasse ku.DIAM nUM muMDA mere piMDa kola dA
She will surely remember the route of that mini-bus; and how her face used to light up whenever my name was mentioned