Odon Galan Hor Si
by HUSTINDER
ਤੇਰੇ ਸ਼ਹਿਰ ਦੀਆਂ ਧੁੱਪਾਂ ਵਿਚ ਸੜ ਗਏ
tere sa਼hira dIAM dhuppAM vicha sa.Da gae
I was scorched in the scorching sun of your city
ਨੀ ਅਸੀਂ ਲੋਕਾਂ ਦੀਆਂ ਗੱਲਾਂ ਸਭ ਜਰ ਗਏ
nI asIM lokAM dIAM gallAM sabha jara gae
[Ni: a gender-specific vocative used to address a woman directly] I endured all the taunts people threw my way

ਹੈ ਜਦੋਂ ਆਸਰਾ ਸੀ ਤੇਰਾ
hai jadoM AsarA sI terA
When I had only your support to lean on
ਨੀ ਰੱਬ ਵਰਗਾ ਸੀ ਜੇਰਾ
nI rabba varagA sI jerA
My heart was as courageous and steadfast as God
ਜਦੋਂ ਸਾਡੀਆਂ ਮੁਹੱਬਤਾਂ ਦਾ ਦੌਰ ਸੀ
jadoM sADIAM muhabbatAM dA daura sI
When our love was at its peak
ਨੀ ਉਦੋਂ ਗੱਲਾਂ ਹੋਰ ਸੀ ਨੀ ਉਦੋਂ ਗੱਲਾਂ ਹੋਰ ਸੀ
nI udoM gallAM hora sI nI udoM gallAM hora sI
[Ni: a gender-specific vocative used to address a woman directly] Things were different then, things were so different then
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
jadoM sADe utte huMdA terA ja਼ora sI
When you held a complete sway over me

ਤੂੰ ਜਦੋਂ ਪਿੰਡ 'ਚ ਸਕੂਲ ਪੂਰਾ ਕਰਿਆ
tUM jadoM piMDa 'cha sakUla pUrA kariA
When you finished your schooling in the village
ਨੀ ਫ਼ਾਰਮ ਪੀ. ਯੂ. ਦੇ ਵਿਚ ਜਾ ਕੇ ਭਰਿਆ
nI pha਼Arama pI. yU. de vicha jA ke bhariA
And went to fill the admission forms for [P.U.: Panjab University, Chandigarh]

ਮੈਥੋਂ ਨਾ ਇੰਨਾ ਸਰਿਆ ਮੈਂ ਬਾਰ੍ਹਾਂ ਤੱਕ ਪੜ੍ਹਿਆ
maithoM nA iMnA sariA maiM bArhAM takka pa.DhiA
I couldn't achieve that much, I only studied until the twelfth grade
ਨੀ ਸਬਰ ਹੀ ਕਰਿਆ
nI sabara hI kariA
I just had to remain patient with my fate
ਹੈ ਰੁਲਿਆ ਮੈਂ ਖੇਤਾਂ ਵਿਚ
hai ruliA maiM khetAM vicha
I was left to toil in the fields
ਨਾ ਸੀ ਮੁੱਕੀ ਤੇਰੀ ਖਿੱਚ
nA sI mukkI terI khichcha
But my attraction for you never faded
ਲੱਗੀ ਕਰਨ ਤੂੰ ਮੈਨੂੰ ਇਗਨੋਰ ਸੀ
laggI karana tUM mainUM iganora sI
Yet you started giving me the cold shoulder
ਨੀ ਉਦੋਂ ਗੱਲਾਂ ਹੋਰ ਸੀ ਨੀ ਉਦੋਂ ਗੱਲਾਂ ਹੋਰ ਸੀ
nI udoM gallAM hora sI nI udoM gallAM hora sI
[Ni: a gender-specific vocative used to address a woman directly] Things were different then, things were so different then
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
jadoM sADe utte huMdA terA ja਼ora sI
When you held a complete sway over me
ਨੀ ਉਦੋਂ ਗੱਲਾਂ ਹੋਰ ਸੀ ਨੀ ਉਦੋਂ ਗੱਲਾਂ ਹੋਰ ਸੀ
nI udoM gallAM hora sI nI udoM gallAM hora sI
[Ni: a gender-specific vocative used to address a woman directly] Things were different then, things were so different then
ਹੈ ਤੈਨੂੰ ਮਿਲਣ ਮੈਂ ਚੰਡੀਗੜ੍ਹ ਆਉਂਦਾ ਸੀ
hai tainUM milaNa maiM chaMDIga.Dha AuMdA sI
I used to travel all the way to Chandigarh just to see you
ਨੀ ਕਰੇ ਝੂਠਾ ਜਿਹਾ ਬਹਾਨਾ ਕੋਈ ਬਣਾਉਂਦਾ ਸੀ
nI kare jhUThA jihA bahAnA koI baNAuMdA sI
Making up some fake excuse at home to leave
ਤੈਨੂੰ ਮਿਲਣ ਮੈਂ ਚੰਡੀਗੜ੍ਹ ਆਉਂਦਾ ਸੀ
tainUM milaNa maiM chaMDIga.Dha AuMdA sI
I used to travel all the way to Chandigarh just to see you
ਨੀ ਕਰੇ ਝੂਠਾ ਜਿਹਾ ਬਹਾਨਾ ਕੋਈ ਬਣਾਉਂਦਾ ਸੀ
nI kare jhUThA jihA bahAnA koI baNAuMdA sI
Making up some fake excuse at home to leave
ਕੋਈ ਗਿਫ਼ਟ ਲਿਆਉਂਦਾ ਸੀ ਤੈਨੂੰ ਨਾ ਉਹ ਭਾਉਂਦਾ ਸੀ
koI gipha਼Ta liAuMdA sI tainUM nA uha bhAuMdA sI
I’d bring a gift for you, but it never pleased you
ਮੈਂ ਮਨ ਸਮਝਾਉਂਦਾ ਸੀ
maiM mana samajhAuMdA sI
I would just try to console my own heart
ਹੈ ਤੇਰਾ ਨਵਿਆਂ 'ਚ ਬਹਿਣਾ
hai terA naviAM 'cha bahiNA
You started sitting with a new, elite circle
ਨੀ ਮੈਨੂੰ ਪੇਂਡੂ ਪੇਂਡੂ ਕਹਿਣਾ
nI mainUM peMDU peMDU kahiNA
And began calling me "rustic" and "backward"
ਪੈਸੇ ਵੱਲੋਂ ਜਦੋਂ ਹੱਥ ਕਮਜ਼ੋਰ ਸੀ
paise valloM jadoM hattha kamaja਼ora sI
Back when my financial hands were weak
ਨੀ ਉਦੋਂ ਗੱਲਾਂ ਹੋਰ ਸੀ ਨੀ ਉਦੋਂ ਗੱਲਾਂ ਹੋਰ ਸੀ
nI udoM gallAM hora sI nI udoM gallAM hora sI
[Ni: a gender-specific vocative used to address a woman directly] Things were different then, things were so different then
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
jadoM sADe utte huMdA terA ja਼ora sI
When you held a complete sway over me
ਨੀ ਉਦੋਂ ਗੱਲਾਂ ਹੋਰ ਸੀ ਨੀ ਉਦੋਂ ਗੱਲਾਂ ਹੋਰ ਸੀ
nI udoM gallAM hora sI nI udoM gallAM hora sI
[Ni: a gender-specific vocative used to address a woman directly] Things were different then, things were so different then
ਹੈ ਮੈਨੂੰ ਤੇਰੀਆਂ ਜੁਦਾਈਆਂ ਨੇ ਸੀ ਖਾ ਲਿਆ
hai mainUM terIAM judAIAM ne sI khA liA
The pain of our separation began to consume me
ਨੀ ਵੀਜ਼ਾ ਕੈਨੇਡਾ ਦਾ ਜਦੋਂ ਤੂੰ ਲਵਾ ਲਿਆ
nI vIja਼A kaineDA dA jadoM tUM lavA liA
The moment you got your visa for Canada stamped
ਮੈਨੂੰ ਤੇਰੀਆਂ ਜੁਦਾਈਆਂ ਨੇ ਸੀ ਖਾ ਲਿਆ
mainUM terIAM judAIAM ne sI khA liA
The pain of our separation began to consume me
ਨੀ ਵੀਜ਼ਾ ਕੈਨੇਡਾ ਦਾ ਜਦੋਂ ਤੂੰ ਲਵਾ ਲਿਆ
nI vIja਼A kaineDA dA jadoM tUM lavA liA
The moment you got your visa for Canada stamped
ਅਸੀਂ ਵੀ ਕੰਮ ਪਾਲਿਆ ਨੀ ਪੇਸ਼ਾ ਹੀ ਬਣਾ ਲਿਆ
asIM vI kaMma pAliA nI pesa਼A hI baNA liA
I also got to work and made it my profession
ਜੋ ਸ਼ੌਕ ਸੀਗਾ ਪਾਲਿਆ
jo sa਼auka sIgA pAliA
The passion for singing that I had nurtured
ਹੈ ਅੱਜ ਕੱਲ੍ਹ ਤੂੰ ਟੋਰਾਂਟੋ 'ਚ ਪੜ੍ਹਦੀ
hai ajja kallha tUM TorAMTo 'cha pa.DhadI
Now you are studying in Toronto
ਨੀ ਸਾਡੇ ਗਾਣੇ ਸੁਣ-ਸੁਣ ਰਵੇਂ ਸੜਦੀ
nI sADe gANe suNa-suNa raveM sa.DadI
And you burn with jealousy whenever you hear my songs
ਹੈ ਤੈਨੂੰ ਭੁੱਲਣਾ ਨੀ ਪਿੰਡ ਜੋ ਭਦੌੜ ਸੀ
hai tainUM bhullaNA nI piMDa jo bhadau.Da sI
You surely haven't forgotten the village Bhadaur [Self-reference to the artist Hustinder's roots/hometown]