Pasand

by HUSTINDER

ਕੀ ਗੋਰੀਆਂ ਕੀ ਚਿੱਟੀਆਂ ਨੀ
kI gorIAM kI chiTTIAM nI
Whether fair-skinned or pale-faced [Kudi: girl/maiden] [Ni/Nee: a gender-specific vocative used to address a woman directly]
ਹੈ ਤੇਰੇ ਅੱਗੇ ਫਿੱਕੀਆਂ ਨੀ
hai tere agge phikkIAM nI
They all seem dull and faded before you [Ni/Nee: vocative for a woman]
ਕੀ ਗੋਰੀਆਂ ਕੀ ਚਿੱਟੀਆਂ ਨੀ
kI gorIAM kI chiTTIAM nI
Whether fair-skinned or pale-faced [Ni/Nee: vocative for a woman]
ਹੈ ਤੇਰੇ ਅੱਗੇ ਫਿੱਕੀਆਂ ਨੀ
hai tere agge phikkIAM nI
They all seem dull and faded before you [Ni/Nee: vocative for a woman]
ਬਾਕੀ ਇੱਕ ਸਾਈਡ ਅੱਖਾਂ ਤੇਰੇ ਉੱਤੇ ਟਿਕੀਆਂ ਨੀ
bAkI ikka sAIDa akkhAM tere utte TikIAM nI
Everything else is aside, my eyes are stubbornly fixated on you [Ni/Nee: vocative for a woman]
ਬਾਕੀ ਇੱਕ ਸਾਈਡ ਅੱਖਾਂ ਤੇਰੇ ਉੱਤੇ ਟਿਕੀਆਂ ਨੀ
bAkI ikka sAIDa akkhAM tere utte TikIAM nI
Everything else is aside, my eyes are stubbornly fixated on you [Ni/Nee: vocative for a woman]
ਹੈ ਸੱਚੀ ਮੁੱਚੀ ਬੰਬ ਨੀ
hai sachchI muchchI baMba nI
You are truly a bombshell [Ni/Nee: vocative for a woman]
ਹੈ ਸੱਚੀ ਮੁੱਚੀ ਬੰਬ ਨੀ
hai sachchI muchchI baMba nI
You are truly a bombshell [Ni/Nee: vocative for a woman]
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਂਵਲਾ ਜਿਹਾ ਰੰਗ ਨੀ ਰੰਗ ਨੀ
hai sAMvalA jihA raMga nI raMga nI
It’s your dusky, sun-kissed complexion that shines
ਹੈ ਸਾਡੀ ਤੂੰ ਪਸੰਦ ਨੀ
hai sADI tUM pasaMda nI
You are the one I’ve chosen
ਅੱਖਾਂ ਦੇ ਵਿੱਚ ਕੱਜਲ ਤੇਰੇ
akkhAM de vichcha kajjala tere
The kohl lining your eyes
ਅੱਖਾਂ ਦੇ ਵਿੱਚ ਕੱਜਲ ਤੇਰੇ
akkhAM de vichcha kajjala tere
The kohl lining your eyes
ਤੀਰ ਕਲੇਜੇ ਵੱਜਣ ਮੇਰੇ
tIra kaleje vajjaNa mere
Strike my heart like piercing arrows
ਤੀਰ ਕਲੇਜੇ ਵੱਜਣ ਮੇਰੇ
tIra kaleje vajjaNa mere
Strike my heart like piercing arrows
ਅੱਖਾਂ ਦੇ ਵਿੱਚ ਕੱਜਲ ਤੇਰੇ
akkhAM de vichcha kajjala tere
The kohl lining your eyes
ਤੀਰ ਕਲੇਜੇ ਵੱਜਣ ਮੇਰੇ
tIra kaleje vajjaNa mere
Strike my heart like piercing arrows
ਜਿਹੜਾ ਕੁਝ ਵੀ ਪਾ ਲੈਂਦੀ ਏ
jiha.DA kujha vI pA laiMdI e
No matter what you choose to wear
ਕੱਪੜੇ ਲੀੜੇ ਫੱਬਣ ਤੇਰੇ
kappa.De lI.De phabbaNa tere
Every garment looks stunning on you
ਰੱਬ ਦੁਹਾਈਆਂ ਪਾਉਂਦਾ ਫਿਰਦਾ
rabba duhAIAM pAuMdA phiradA
Even the Creator is in awe of His creation
ਤੇਰੇ ਜਿਹੀਆਂ ਬਣਾਉਂਦਾ ਫਿਰਦਾ
tere jihIAM baNAuMdA phiradA
Wandering about, trying to craft others like you
ਨੈਣ ਨਕਸ਼ ਨੇ ਮਾਸ਼ਾ ਅੱਲ੍ਹਾ
naiNa nakasa਼ ne mAsa਼A allhA
Your features are [Maasha Allah: an Arabic phrase used to express appreciation and protection from the evil eye]
ਸਾਡੇ ਦਿਲ ਭਟਕਾਉਂਦਾ ਫਿਰਦਾ
sADe dila bhaTakAuMdA phiradA
They keep leading my heart astray
ਹੈ ਕਾਤਲਾਨਾ ਸੰਗ ਨੀ
hai kAtalAnA saMga nI
Your shyness is absolutely lethal [Ni/Nee: vocative for a woman]
ਹੈ ਕਾਤਲਾਨਾ ਸੰਗ ਨੀ
hai kAtalAnA saMga nI
Your shyness is absolutely lethal [Ni/Nee: vocative for a woman]
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਂਵਲਾ ਜਿਹਾ ਰੰਗ ਨੀ ਰੰਗ ਨੀ
hai sAMvalA jihA raMga nI raMga nI
It’s your dusky, sun-kissed complexion that shines
ਹੈ ਸਾਡੀ ਤੂੰ ਪਸੰਦ ਨੀ
hai sADI tUM pasaMda nI
You are the one I’ve chosen
ਬਾਲੇ ਕੰਨੀ ਲਟਕਣ ਵਾਲੇ
bAle kaMnI laTakaNa vAle
Those earrings dangling from your ears
ਬਾਲੇ ਕੰਨੀ ਲਟਕਣ ਵਾਲੇ
bAle kaMnI laTakaNa vAle
Those earrings dangling from your ears
ਸਾਡੇ ਸਾਹਾਂ ਵਿੱਚ ਅਟਕਣ ਸਾਲੇ
sADe sAhAM vichcha aTakaNa sAle
They get tangled in my very breath [Saale: Playful taunt to other suitors/distractions, suggesting the singer's claim]
ਸਾਡੇ ਸਾਹਾਂ ਵਿੱਚ ਅਟਕਣ ਸਾਲੇ
sADe sAhAM vichcha aTakaNa sAle
They get tangled in my very breath [Saale: Playful taunt suggesting the singer's claim]
ਬਾਲੇ ਕੰਨੀ ਲਟਕਣ ਵਾਲੇ
bAle kaMnI laTakaNa vAle
Those earrings dangling from your ears
ਸਾਹਾਂ ਵਿੱਚ ਅਟਕਣ ਸਾਲੇ
sAhAM vichcha aTakaNa sAle
They get tangled in my very breath [Saale: Playful taunt suggesting the singer's claim]
ਦੋ ਥਾਵਾਂ ਤੇ ਦਿਲ ਨੇ ਬੱਲੀਏ
do thAvAM te dila ne ballIe
Hearts are racing in two different places, [Balliye: a term of endearment for a beloved woman]
ਜਾਨ ਲੈਣ ਲਈ ਸਾਡੀ ਕਾਹਲੇ
jAna laiNa laI sADI kAhale
They are desperate to claim my life
ਲੱਕ ਤੇਰੇ ਦੀ ਸਿਫ਼ਤ ਲਿਖਾ ਦਾਂ
lakka tere dI sipha਼ta likhA dAM
Let me have a poem written in praise of your waist
ਕੋਈ ਜਗਦੀਪ ਤੋਂ ਲਿਖਤ ਲਿਖਾ ਦਾਂ
koI jagadIpa toM likhata likhA dAM
Let me get [Jagdeep: Self-reference to the song's lyricist/artist] to write a masterpiece
ਚੜ੍ਹੀ ਜਵਾਨੀ ਨਾਂ ਤੇਰੇ ਕਰ
cha.DhI javAnI nAM tere kara
I'll dedicate my entire youth to your name
ਜੇ ਆਖੇਂ ਤਾਂ ਗਿਫ਼ਟ ਲਿਖਾ ਦਾਂ
je AkheM tAM gipha਼Ta likhA dAM
If you say the word, I'll sign it over as a gift
ਸੰਗਾਂ ਲਾਹ ਕੇ ਦਿਲੋਂ ਮੰਗ ਨੀ
saMgAM lAha ke diloM maMga nI
Cast away your inhibitions and ask from your heart [Ni/Nee: vocative for a woman]
ਸੰਗਾਂ ਲਾਹ ਕੇ ਦਿਲੋਂ ਮੰਗ ਨੀ
saMgAM lAha ke diloM maMga nI
Cast away your inhibitions and ask from your heart [Ni/Nee: vocative for a woman]
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਡੀ ਤੂੰ ਪਸੰਦ ਨੀ ਪਸੰਦ ਨੀ
hai sADI tUM pasaMda nI pasaMda nI
You are the one I’ve chosen, my heart's desire
ਹੈ ਸਾਂਵਲਾ ਜਿਹਾ ਰੰਗ ਨੀ ਰੰਗ ਨੀ
hai sAMvalA jihA raMga nI raMga nI
It’s your dusky, sun-kissed complexion that shines
ਹੈ ਸਾਡੀ ਤੂੰ ਪਸੰਦ ਨੀ
hai sADI tUM pasaMda nI
You are the one I’ve chosen
ਹੈ ਪੁੱਛ ਲੈ ਜੇ ਹਾਲੇ ਖੌਰੇ ਠੀਕ ਹੋ ਜਾਈਏ
hai puchCha lai je hAle khaure ThIka ho jAIe
Just ask how I am, perhaps I'll finally feel alright
ਕੌੜੇ ਕੌੜੇ ਰਹਿੰਨੇ ਆਂ ਸਵੀਟ ਹੋ ਜਾਈਏ
kau.De kau.De rahiMne AM savITa ho jAIe
I stay quite bitter, let's become sweet together
ਤੇਰਿਆਂ ਬੁੱਲ੍ਹਾਂ ਤੇ ਜਿਹੜਾ ਚੜ੍ਹਿਆ ਰਹੇ
teriAM bullhAM te jiha.DA cha.DhiA rahe
The melody that lingers upon your lips
ਮਿੱਠਾ ਮਿੱਠਾ ਪਿਆਰ ਦਾ ਕੋਈ ਗੀਤ ਹੋ ਜਾਈਏ
miTThA miTThA piAra dA koI gIta ho jAIe
Let me become a sweet song of love like that
ਸੰਗ ਖੋਰ ਦੇ ਨੀ ਸੰਗ ਖੋਰ ਦੇ
saMga khora de nI saMga khora de
Break this wall of shyness [Ni/Nee: vocative for a woman], melt the silence
ਹੱਸ ਕੇ ਕੋਈ ਐਸੀ ਬਿੱਲੋ ਗੱਲ ਬੋਲ ਦੇ
hassa ke koI aisI billo galla bola de
[Billo: a term of endearment for a beautiful girl], smile and say something enchanting
ਸਾਨੂੰ ਵੀ ਤਾਂ ਕਰ ਸਟਰੈੱਸ ਲੈੱਸ ਟੈਂਸ਼ਨਾਂ ਤੋਂ
sAnUM vI tAM kara saTaraissa laissa TaiMsa਼nAM toM
Release me from all these stresses and tensions
ਬਹਿ ਜਾਣੀ ਮੁੰਡੇ ਦੇ ਹੋ ਕੇ ਕੋਲ ਕੋਲ ਜੇ
bahi jANI muMDe de ho ke kola kola je
If only you’d come and sit close to this boy
ਬਹਿ ਜਾਣੀ ਮੁੰਡੇ ਦੇ ਹੋ ਕੇ ਕੋਲ ਕੋਲ ਜੇ
bahi jANI muMDe de ho ke kola kola je
If only you’d come and sit close to this boy
ਬਹਿ ਜਾਣੀ ਮੁੰਡੇ ਦੇ ਹੋ ਕੇ ਕੋਲ ਕੋਲ ਜੇ
bahi jANI muMDe de ho ke kola kola je
If only you’d come and sit close to this boy
ਹੈ ਸਾਡੀ ਤੂੰ ਪਸੰਦ ਨੀ
hai sADI tUM pasaMda nI
You are the one I’ve chosen [Ni/Nee: vocative for a woman]

Share

More by HUSTINDER

View all songs →