Passport Size Tasveer

by HUSTINDERft Manwinder Maan

ਭੁੱਲੀ ਨਹੀਂਓਂ ਜਾਂਦੀ ਇੱਕ ਮਹਿਕ ਤੇਰੇ ਕੇਸਾਂ ਵਾਲੀ
bhullI nahIMoM jAMdI ikka mahika tere kesAM vAlI
I simply cannot forget the fragrance of your tresses
ਦੂਜਾ ਉਹ ਮਹੀਨਾ ਭੈੜਾ ਮਾਘ ਨੀ
dUjA uha mahInA bhai.DA mAgha nI
And secondly, that wretched month of [Magh: the peak winter month in the Punjabi calendar, often associated with cold separation]
ਸੈਰ ਪਟਿਆਲੇ ਦੀ ਉਹ ਸ਼ਾਮ ਦੀ ਹਵਾ ਕੋਈ
saira paTiAle dI uha sa਼Ama dI havA koI
That evening stroll in Patiala, that gentle breeze
ਛੇੜਦੀ ਸੀ ਅਜੀਬ ਜਿਹਾ ਵੈਰਾਗ ਨੀ
Che.DadI sI ajIba jihA vairAga nI
Was stirring a strange sense of [Vairag: a spiritual state of detachment or melancholic longing]
ਹੱਥ ਤੇਰੇ ਛੋਹ ਕੇ ਜਮ੍ਹਾਂ ਏਦਾਂ ਲੱਗਿਆ ਸੀ ਜਿਵੇਂ
hattha tere Choha ke jamhAM edAM laggiA sI jiveM
The touch of your hand felt exactly like
ਚੜ੍ਹ ਜਾਂਦੀ ਅੱਖ ਨੀ ਫ਼ਕੀਰ ਦੀ
cha.Dha jAMdI akkha nI pha਼kIra dI
The intoxicating gaze of a [Fakir: a wandering Sufi ascetic/saint]
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਕਿਤੇ ਕਿਤੇ ਤੰਦ ਸਾਨੂੰ ਟੁੱਟੀ ਟੁੱਟੀ ਜਾਪਦੀ ਐ
kite kite taMda sAnUM TuTTI TuTTI jApadI ai
The threads seem to be snapping here and there
ਤੇਰੇ ਜੋ ਜ਼ਬਾਨੀ ਦੱਸੇ ਕਿੱਸੇ ਦੀ
tere jo ja਼bAnI dasse kisse dI
Of the stories you once narrated to me
ਰੰਗਲੇ ਪਲੰਘ ਉੱਤੇ ਕੌਣ ਬੈਠਾ ਮਾਣਦਾ ਏ
raMgale palaMgha utte kauNa baiThA mANadA e
Who sits and enjoys life on that colorful bed now?
ਧੁੱਪ ਅਤੇ ਛਾਂ ਸਾਡੇ ਹਿੱਸੇ ਦੀ
dhuppa ate ChAM sADe hisse dI
While only the shifting sun and shade fell to my lot
ਧੁੱਪ ਅਤੇ ਛਾਂ ਸਾਡੇ ਹਿੱਸੇ ਦੀ
dhuppa ate ChAM sADe hisse dI
While only the shifting sun and shade fell to my lot
ਕੁੱਲੀ ਦੀਆਂ ਕੱਖਾਂ ਵਾਂਗ ਉੱਡ ਗਏ ਨੇ ਲੇਖ ਕੁੜੇ
kullI dIAM kakkhAM vAMga uDDa gae ne lekha ku.De
My destiny has scattered like the straw of a [Kulli: a humble mud hut or shack]
ਖੁੱਲ੍ਹ ਗਈ ਏ ਗੰਢ ਤਕਦੀਰ ਦੀ
khullha gaI e gaMDha takadIra dI
The knot of my fate has come undone, [Kudiye: Ni/Nee: a gender-specific vocative used to address a woman directly]
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਹੱਥਾਂ ਵਿਚ ਹੱਥ ਪਾ ਕੇ ਕੱਟੀਆਂ ਦੁਪਹਿਰਾਂ ਸੀ ਜੋ
hatthAM vicha hattha pA ke kaTTIAM dupahirAM sI jo
Those afternoons we spent walking hand in hand
ਲੱਗਦਾ ਨਜ਼ਾਰਾ ਹਾਲੇ ਕੱਲ੍ਹ ਦਾ
laggadA naja਼ArA hAle kallha dA
The beauty of it feels like it happened only yesterday
ਹਾਲੇ ਤੱਕ ਸਾਨੂੰ ਕੋਈ ਆਇਆ ਨਾ ਜਵਾਬ ਤੇਰੀ
hAle takka sAnUM koI AiA nA javAba terI
I still haven't found an answer or a way
ਭੁੱਲ ਜਾਣ ਵਾਲੀ ਆਖੀ ਗੱਲ ਦਾ
bhulla jANa vAlI AkhI galla dA
To that thing you said about "just forgetting it all"
ਭੁੱਲ ਜਾਣ ਵਾਲੀ ਆਖੀ ਗੱਲ ਦਾ
bhulla jANa vAlI AkhI galla dA
To that thing you said about "just forgetting it all"
ਆਸਾਂ ਦੀਆਂ ਜੋਗਣਾਂ ਨੂੰ ਬੜਾ ਔਖਾ ਤੋਰਨਾ ਨੀ
AsAM dIAM jogaNAM nUM ba.DA aukhA toranA nI
It is hard to turn away the [Jogans: female mendicants/ascetics] of my hopes
ਸਹੁੰ ਲੱਗੇ ਅੱਖੀਆਂ ਦੇ ਨੀਰ ਦੀ
sahuM lagge akkhIAM de nIra dI
I swear by the tears in my eyes
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਦੱਸ ਕੌਣ ਵਾਅਦਿਆਂ ਦੇ ਮੁੱਖ ਝਾੜੀ ਜਾਵੇ ਹੁਣ
dassa kauNa vAadiAM de mukkha jhA.DI jAve huNa
Tell me, who brushes the dust off old promises now?
ਕੌਣ ਛਾਣੇ ਲਾਰਿਆਂ ਦੀ ਰੇਤ ਨੂੰ
kauNa ChANe lAriAM dI reta nUM
Who sifts through the sands of false excuses?
ਪਿਆਰਾਂ ਪਰਛਾਵਿਆਂ ਦਾ ਕਰਨਾ ਕੀ ਪਿੱਛਾ ਦੱਸ
piArAM paraChAviAM dA karanA kI pichChA dassa
What is the point of chasing the shadows of love?
ਭੇਤ ਰਹਿਣ ਦੇਈਏ ਚੱਲ ਭੇਤ ਨੂੰ
bheta rahiNa deIe challa bheta nUM
Let the secrets remain secrets, let it be
ਭੇਤ ਰਹਿਣ ਦੇਈਏ ਚੱਲ ਭੇਤ ਨੂੰ
bheta rahiNa deIe challa bheta nUM
Let the secrets remain secrets, let it be
ਨਿੰਮ ਉੱਤੇ ਚੜ੍ਹੀ ਨਾ ਕਰੇਲਿਆਂ ਦੀ ਵੇਲ ਮਾਨਾ
niMma utte cha.DhI nA kareliAM dI vela mAnA
A bitter melon vine climbing a Neem tree won't change its nature, [Maan: Self-reference to the lyricist Manwinder Maan]
ਛਾਂ ਬਹੁਤੀ ਹੁੰਦੀ ਨਹੀਂ ਕਰੀਰ ਦੀ
ChAM bahutI huMdI nahIM karIra dI
And a [Karir: a thorny, leafless desert bush] provides no real shade
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours
ਸਾਡੇ ਪੱਲੇ ਬਸ ਹੁਣ ਆਖ਼ਰੀ ਕਮਾਈ ਤੇਰੀ
sADe palle basa huNa Akha਼rI kamAI terI
All that remains of my life's earnings now is this
ਪਾਸਪੋਰਟ ਸਾਈਜ਼ ਤਸਵੀਰ ਦੀ
pAsaporaTa sAIja਼ tasavIra dI
A passport-sized photograph of yours

Share

More by HUSTINDER

View all songs →